Sub Categories

ਬਾਪੂ ਦੀ ਕਮਾਈ ਤੇ ਸਰਦਾਰੀ ਹੋ ਜਾਂਦੀ ਏ,
ਆਪਣੀ ਕਮਾਈ ਦਾ ਤਾਂ ਇਕ ਨੋਟ ਵੀ ਖਰਚਣਾ ਔਖਾ ਹੁੰਦਾ..

Loading views...



ਕੀ ਹੋਇਆ ਜੇ ਰਾਸ ਸਾਨੂੰ ਲੱਗੀਆਂ ਨਾ ਆਈਆਂ।।।।।।
ਸਾਥੋਂ ਅੱਲੜਪੂਣੇ ਦੇ ਵਿਚ ਗਈਆਂ ਨਾ ਨਿਭਾਈਆਂ ””’!!!!
ਚਲੋ ਹੋਰ ਨੀ ਤਾਂ ਆਸ਼ਕਾਂ ਚ ਬੈਹਣ ਜੋਗੇ ਹੋ ਗੇ।,,,,,,,
ਕੋਈ ਸਾਡਾ ਵੀ ਹੁੰਦਾ ਸੀ ਅਸੀ ਕਿਹਣ ਜੋਗੇ ਹੋ ਗੇ

Loading views...

ਜਿੰਨਾ ਉਤੇ ਮਾਣ ਹੋਵੇ….ਉਹੀ ਮੁੱਖ ਮੋੜਦੇ ਨੇ..
ਜਿੰਨਾ ਨਾਲ ਸਾਝੇ ਸਾਹ…ਉਹੀ ਦਿਲ ਤੋੜਦੇ ਨੇ :/

Loading views...

ਕਹਿੰਦਾ, ਤੇਰੀ ਯਾਦ ਜੇ ਸਤਾਉਗੀ ਤਾਂ
ਕੀ ਕਰੂਗਾ .. 🙁
..
ਮੈਂ ਕਿਹਾ ……??
.
.
.
.
.
.
.
ਦੂਜੀ ਨੂੰ Phone ਮਿਲਾ ਲਿਆ ਕਰੀ
ਤੂੰ ਕਿਹੜਾ ਇੱਕ ਰੱਖੀ ਆ.. 😛
..
ਕਲੋਲਾ

Loading views...


ਝੰਡਾ ਅਮਲੀ ਆਪਣੇ ਦੋਸਤ ਨੂੰ ” ਯਾਰ ਕੱਲ ਨਾ ਸਾਡੇ ਗੁਆਂਡੀ ਦਾ ਬੱਚਾ ਗਵਾਚ
ਗਿਆ ”
.
.
.
ਦੋਸਤ ” ਫਿਰ ?
.
.
.
.
ਝੰਡਾ ਅਮਲੀ ” ਫਿਰ ਕੀ , ਮੈਂ ਉਹਨਾਂ ਨੂੰ ਕਿਹਾ ਵੀ
ਗੂਗਲ ਚ ਸਰਚ ਮਾਰ ਲਵੋ ”
.
.
ਜੇ ਲੱਭ ਗਿਆ ਤਾਂ ਡਾਉਨਲੌਡ ਕਰ ਲਿਉ

Loading views...

ਅੱਜ ਕੱਲ ਦੀਆਂ ਕੁੜੀਆਂ ਦਿਲ ਟੁੱਟਣ ਤੇ
ਏਨਾ feel ਨੀ ਕਰਦੀਆਂ
ਜਿਨ੍ਹਾਂ Long Nails ਤੇ
High Heels ਟੁੱਟਣ ਤੇ ਕਰ ਜਾਂਦੀਆਂ

Loading views...


ਇੱਕ ਲੀਡਰ ਦੂਜੇ ਪੁਲਿਸ ਵਾਲੇ ਤੇ ਤੀਜੇ ਪੇਜ ਦੇ ਐਡਮਿਨ
ਇਹਨਾਂ ਦੀ ਜਿੰਨੀ ਮਰਜ਼ੀ ਬੇਇਜ਼ਤੀ ਕਰ ਲਓ
ਇਹਨਾਂ ਨੂੰ ਨਹੀਂ ਮਹਿਸੂਸ ਹੁੰਦੀ

Loading views...


ਕੁੜੀ ( ਫੋਨ ਤੇ ) – ਮੈ ਅੱਜ ਠੀਕ ਨਹੀ ਆ
ਮੁੰਡਾ – ਮੈ ਸੋਚਿਆ ਸੀ ਤੈਨੂੰ ਸ਼ੋਪਪਿੰਗ
ਕਰਾ ਦਿੰਦਾ.. ??
.
.
.
..
ਚਲ ਫਿਰ ਕਦੀ ਸੀ..
.
…
kudi – ਮੈ ਤੇ ਮਜ਼ਾਕ ਕਰ ਰਹੀ ਸੀ ..
…
munda – ਮੈ ਵੀ ਮਜ਼ਾਕ ਹੀ ਕਰ ਰਿਹਾ ਸੀ..
.
.
ਕੁੜੀ – sokzzzz
ਮੁੰਡਾ – rokzzzz

Loading views...

ਕਈ ਬੰਦੇ ਸ਼ਰਾਬ ਲਈ ਏਦਾਂ ਹਰਲ ਹਰਲ ਕਰਦੇ ਫਿਰਦੇ ਨੇ
ਜਿਦਾਂ ਦੁਨੀਆਂ ਤੇ ਸ਼ਰਾਬ ਦਾ ਅੱਜ ਆਖ਼ਿਰੀ ਦਿਨ ਹੋਵੇ

Loading views...

ਕਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ,
ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ….

Loading views...


ਰੱਖੀ ਨਿਗਾਹ ਮਿਹਰ ਦੀ ਦਾਤਾ,
ਤੂੰ ਬੱਚੜੇ ਅਣਜਾਣੇ ਤੇ||

ਚੰਗਾ ਮਾੜਾ ਸਮਾ ਗੁਜਾਰਾਂ,
ਸਤਿਗੁਰ ਤੇਰੇ ਭਾਣੇ ਤੇ||

Loading views...


ਜਿਨ੍ ਸੇਵਿਆ ਤਿਨ ਪਾਇਆ ਮਾਨ,,,
ਨਾਨਕ ਗਾਵੀੲਏ ਗੁਣੀ ਨਿਧਾਨ

Loading views...

ਲੱਗਦੇ ☝ਆ ਕੌੜੇ🙄 ਖਰੇ ਆ 👌ਜੁਬਾਨ ਤੋਂ…
ਯਾਰ👬 ਨੇ ਪਿਆਰੇ 💪 ਮੁੰਡੇ ਨੂੰ 👌ਜਹਾਨ ਤੋਂ…

Loading views...


.ਮੈਨੂੰ ਤਾਂ ਆਪਣੇ ਹੱਥ ਦੀ
ਹੱਰ ਇੱਕ ਉਗਲ ਨਾਲ ਪਿਆਰ ਏ……..
ਇਹ ਸੋਚ ਕੇ ਕੀ ਪਤਾ ਨੀ ਕਿਹੜੀ ਉਂਗਲ ਫੜ ke
ਮੇਰੀ ਬੇਬੇ ਨੇ ਮੈਨੂੰ ਤੁਰਨਾ ਸਿਖਾਇਆ..

Loading views...

ਪੰਡਿਤ – ਬੇਟਾ ਤੇਰੀ ਕੁੰਡਲੀ ਚ ਦੋਸ਼ ਆ
ਮੈਂ – ਉਹ ਤਾਂ ਮੈਨੂੰ ਵੀ ਪਤਾ ਆ
ਤੂੰ ਇਹ ਦੱਸ ਕੋਈ ਕੁੜੀ ਹੈ ਜਾਂ ਨਹੀਂ

Loading views...

ਮੋਦੀ ਕਹਿੰਦਾ ਕਿ ਬਿੱਲ ਕਿਸਾਨਾਂ ਦੇ ਭਲੇ ਲਈ ਆ
ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ ਇਹ ਬਿੱਲ
ਫਿਰ ਮੋਦੀ ਧੱਕਾ ਕਿਉਂ ਕਰ ਰਿਹਾ ? ਜਿਸ ਲਈ
ਬਿੱਲ ਬਣਾਇਆ ਗਿਆ ਜੇ ਉਸਨੂੰ ਮਨਜ਼ੂਰ ਨਹੀਂ
ਆ ਤਾਂ ਵਾਪਿਸ ਕਿਉਂ ਨਹੀਂ ਲਿਆ ਜਾ ਰਿਹਾ ?

Loading views...