ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Loading views...
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Loading views...
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
Loading views...
ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 😊😊
Loading views...
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏
Loading views...
ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ …
Loading views...
ਨਫਰਤ ਦੀ ਅੱਗ ਜੇਕਰ ਦਿਲ ਵਿੱਚ ਲਗਾ ਲਉਗੇ ..
ਜਾਣਾ ਕਿਸੇ ਦਾ ਕੁੱਝ ਨਹੀ
ਤੁਸੀ ਖੁਦ ਨੂੰ ਹੀ ਜਲਾ ਲਉਗੇ…
Loading views...
ਦੇਖ ਅੱਖਾ ਵਿਚ ਝਲਕੇ #ਗਰੂਰ ਨੀ..
ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.
Loading views...
ਮੇਰੇ ਤੋਂ ਦੂਰੀਅਾਂ
ਬਣਾ ਕੇ ਤਾਂ ਦੇਖੋ
ਫੇਰ ਪਤਾ ਲੱਗਣਾ
ਕਿੰਨਾ ਨੇੜੇੇ ਸੀ ਮੈਂ
Loading views...
ਉਸਨੇ ਕਿਹਾ , Photo ਦੇਖ ਕੇ delete ਕਰ ਦਵੀਂ
ਮੈਂ Photo ਦੇਖ ਕੇ block ਕਰ ਦਿੱਤਾ
Loading views...
ਕਈ ਕੁੜੀਆਂ ਬਹੁਤ ਚਲਾਕ ਹੁੰਦੀਆਂ
ਮੈਂ ਇੱਕ ਕੁੜੀ ਨੂੰ ਕਿਹਾ ਮੈਂ ਤੇਰੇ ਲਈ ਮਰ ਵੀ ਸਕਦਾ ਆ
ਅੱਗਿਓਂ ਕਹਿੰਦੀ “ਸਾਬਿਤ ਕਰ ਕੇ ਦਿਖਾ”
Loading views...
ਮੈਨੂੰ ਉਹ ਦਿਨ ਯਾਦ ਆਉਦੇ ਆ ਜਦੋਂ
ਮੈਂ ਆਪਣੀ ਮੰਮੀ ਨੂੰ ਪੁੱਛ ਕੇ ਬਾਹਰ ਜਾਂਦਾ ਸੀ
ਹੁਣ ਮੈਨੂੰ ਆਪਣੇ wallet ਨੂੰ ਪੁੱਛਣਾ ਪੈਂਦਾ ਆ
ਤੇ ਹਰ ਵੇਲੇ “ਨਾਂਹ” ਹੀ ਬੋਲਦਾ ਆ
Loading views...
ਗੁਰੂ ਜੀ ਫਰਮਾਂਦੇ ਹਨ ਕਿ ਕਿਸੇ ਨੇ ਪੱਥਰ ਦੀ ਮੂਰਤੀ ਬਣਾ ਕੇ ਰੱਖ ਦਿੱਤੀ ਅਤੇ ਸਾਰਾ ਜਗਤ ਪੱਥਰ ਦੀ ਮੂਰਤੀ ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ। ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ ॥
Loading views...
ਤੁਹਾਡੀਆਂ ਖੁਸ਼ੀਆ😊 ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ 🤔ਹੋ ਪਰ ਤੁਹਾਡੇ ਦੁੱਖ 😭ਵਿੱਚ ਉਹ ਲੋਕ👱 ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ😊 ਚਾਹੁੰਦੇ ਅਾ
Loading views...
ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ,
ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ॥੧॥ ਰਹਾਉ॥
Loading views...
ਕਮਲਿਆ ਜਾਨ ਆ ਤੂੰ ਮੇਰੀ, ਤੈਨੂੰ ਵੀ ਪਤਾ ਮੈਂ ਤੇਰਾ ਕਿੰਨਾ ਕਰਦੀ ਆ,
ਤੇਰੇ ਨਾਲ ਲੜਾਈ ਕਰਕੇ ਮੈਂ ਖੁਦ ਨੂੰ ਹੀ ਗਾਲਾ ਕੱਢਦੀ ਅਾ,
ਕਦੇ ਕਦੇ ਦਿਲ ਕਰਦਾ ਤੈਨੂੰ ਕਦੇ ਨਾ ਬੁਲਾਵਾ,
ਫਿਰ ਜਦੋਂ ਤੇਰਾ ਚੇਤਾ ਅਾਵੇ ਸਾਰਾ ਗੁੱਸਾ ਭੁੱਲ ਜਾਵਾ
ਜੇ ਤੂੰ ਜਾਨ ਦੇ ਕੇ ਵੀ ਮਿਲੇ ਤਾਂ ਵੀ ੳੁੱਥੇ ਸਭ ਤੋਂ ਪਹਿਲਾਂ ਬੋਲੀ ਮੈਂ ਲਾਵਾ
Loading views...
ਤੇਰਾ ਅਚਾਨਕ 😌ਬੇਪਰਵਾਹ ਹੋ ਜਾਣਾ
ਮੈਨੂੰ 🙄ਸੋਚਾਂ ਵਿੱਚ ਪਾ ਗਿਅਾ
ਤੁਸੀਂ ਤਾਂ ਕਹਿੰਦੇ ਸੀ 😐ਮਰ ਜਾਵਾਂਗੇ ਤੇਰੇ ਬਗੈਰ
ਫਿਰ 👨⚖ਤੁਹਾਨੂੰ 🤔ਜੀਣਾ ਕਿਵੇਂ ਅਾ ਗਿਆ
Loading views...