ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲੰਡਰ
Loading views...
ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲੰਡਰ
Loading views...
ਕਹਿੰਦੇ ਬੰਦਾ ਬੰਦੇ ਦੇ ਕੰਮ ਆਉੰਦਾ ਹਾਂਜੀ ਆਉਂਦਾ
ਪਹਿਲਾਂ ਵਰਤ ਲਿਆ ਜਾਂਦਾ ਫਿਰ ਸੁੱਟ ਦਿੱਤਾ ਜਾਂਦਾ
Loading views...
ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .
Loading views...
ਨਾਨਕ ਜੀ – ਹੁਣ ਵੀ ਸਾਡੇ ਸੰਗ
ਇਕ ਰੱਬੀ – ਗੀਤ
ਇਕ ਪਵਿਤਰ ਗ੍ਰੰਥ
ਉਸਦੀ ਅਵਾਜ਼ ਹਾਲੀਂ ਵੀ
ਸਾਡੇ ਕੰਨਾਂ ਵਿਚ ਗੂੰਜੇ
ਉਸਦੀ ਮੂਰਤ ਆਡੇ ਸਾਂਹਵੇਂ
ਸਗਮੀ – ਦ੍ਰਿਸ਼ਟਮਾਨ
ਨੈਨ ਸਾਡੇ ਨੈਣਾਂ ਨੂੰ ਮਿਲਣ
ਉਸਦੇ ਚਰਨਾਂ ਨੂੰ ਅਸੀਂ
ਨਿਤ – ਛੂੰਹਦੇ।
ਪ੍ਰੋ. ਪੂਰਨ ਸਿੰਘ
Loading views...
ਕਲਾਸ ਵਿੱਚ ਨਵੀ ਮੈਡਮ ਆਈ ਤੇ ਸਾਰਿਆ
ਬੱਚਿਆ ਦੇ ਨਾਮ ਪੁੱਛਣ ਲੱਗ ਪਈ ??
.
ਇੱਕ ਬੱਚੇ ਦੀ ਵਾਰੀ ਆਈ ਤੇ ਓ ਰੋਣ ਲੱਗ ਪਿਆ
.
ਕਹਿੰਦਾ ਮੈਡਮ ਜੀ – ਮੇਰੀ ਮੰਮੀ ਡੈਡੀ ਨੂੰ ਕੁੱਤਾ
ਕਹਿੰਦੀ ਆ ਤੇ
ਮੇਰਾ ਡੈਡੀ ਮੰ ਮੀ ਨੂੰ ਬਿੱਲੀ !!
.
.
.
. ਹੁਣ ਮੈਨੂੰ ਏ ਸਮਝ !! ਨਹੀ ਲੱਗਦੀ ਕੇ ਮੈ
.
ਕਤੂਰਾ ਵਾ ਕੇ ਬਲੂੰਗੜਾ
Loading views...
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ,
ਕਿਹਨੇ ਇੱਥੇ ਦੇਖਿਆ ਏ ਦਿਨ ਕੱਲ ਦਾ
Loading views...
ਅਨਿਕ ਭਾਤਿ ਮਾਇਆ ਕੇ ਹੇਤ ॥
ਸਰਪਰ ਹੋਵਤ ਜਾਨੁ ਅਨੇਤ ॥
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
ਜੋ ਦੀਸੈ ਸੋ ਚਾਲਨਹਾਰੁ ॥
ਲਪਟਿ ਰਹਿਓ ਤਹ ਅੰਧ ਅੰਧਾਰੁ ॥
ਬਟਾਊ ਸਿਉ ਜੋ ਲਾਵੈ ਨੇਹ ॥
ਤਾ ਕਉ ਹਾਥਿ ਨ ਆਵੈ ਕੇਹ ॥
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥3॥
Loading views...
ਕਿਤੇ ਕੱਲੀ ਓੁਹ ਬਿਹ ਬਿਹ ਕੇ
ਯਾਦ ਤਾਂ ਕਰਦੀ ਹੋਣੀ ਅੈ
ਕਿੰਨਾ ਮਰਦਾ ਸੀ ਉਹਦੇ ਤੇ
ਯਾਦ ਕਰ ਕਰਦੀ ਹੋਣੀ ਅੈ..
Loading views...
ਉੱਠ ਕੇ ਸਵੇਰੇ ਕਰੇ ਜਪੁਜੀ ਸਾਹਿਬ ਦਾ ਪਾਠ
ਰੋਟੀ-ਟੁੱਕ ਕਰਕੇ ਜੋ ਪੜੇ ਰਹਿਰਾਸ
ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਮੈਨੂੰ ਦੱਸਿਓ
ਜਰੂਰ,,_
Loading views...
“ਬੜਾ ਬੇ ਰਹਿਮ ਮਿਜ਼ਾਜ ਏ ਮੇਰੇ ਦਿਲ ਦਾ
ਜਿਹਨੂੰ ਇੱਕ ਵਾਰ ਕਹਿ ਦਿੱਤਾ ਜਾਹ
ਉਹਦੇ ਬਾਰੇ ਕਦੇ ਮੁੜਕੇ ਨਈ ਸੋਚਿਆ”
😆
Loading views...
ਸਿਰ ਤੇ ਰੱਖੀਂ ਓਟ ਮਾਲਕਾ
ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ
Loading views...
ਦੁਆਵਾਂ ਖੱਟਿਆ ਕਰ ਜਿੰਦੜੀਏ ….
ਹਰ ਥਾਂ ਪੈਸਾ ਕਮ ਨਹੀਂ ਆਉਂਦਾ
Loading views...
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ ,
ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
Loading views...
ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ
ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ
ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ
ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ
Loading views...
ਉਦੋ ਕੋਈ ਦਵਾ ਕੰਮ ਕਰਦੀ ਨਾਂ
ਜਦੋ ਜਖਮ ਦਿਲਾ ਤੇ ਹੋ ਜਾਂਦੇ
ਮੇਰੇ ਵਰਗੇ ਕਿੰਨੇ ਲੋਕਾਂ ਦੇ
ਸੱਜਣ ਗੈਰਾਂ ਵਿੱਚ ਖੋ ਜਾਂਦੇ
Loading views...
ਜੇ ਰੂਹ ਦੇ ਵਰਗਾ ਯਾਰ ਹੋਵੇ ਤਾਂ
ਤਨ ਦੇ ਵਿੱਚ ਛੁਪਾ ਲਈਏ
ਭਾਂਵੇ ਲੱਖ ਮਾੜਾ ਹੋਵੇ ਯਾਰ ਸਾਡਾ
ਉਹਦਾ ਹਰ ਇੱਕ ਐਬ ਲੁਕਾ ਲਈਏ
Loading views...