Sub Categories

ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ
ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ
ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ

Loading views...



Single ਰਹਿੰਦੇ ਨੂੰ ਏਨੇ ਸਾਲ ਹੋ ਗਏ ਆ
ਕਿ ਹੁਣ ਸੋਚ ਰਿਹਾ ਆ
ਘਰ ਦੇ ਬਾਹਰ ਬੋਰਡ ਲਗਾ ਦੇਵਾਂ
ਗਰਲਫ੍ਰੈਂਡ ਚਾਹੀਦੀ ਆ
ਜ਼ਿੰਦਾ ਜਾਂ ਮੁਰਦਾ

Loading views...

ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ,
ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,

Loading views...

ਜੱਟਾਂ ਤੇ ਵੱਟਾਂ ਦਾ
ਖੇਤਾਂ ਬਿਨਾ ਕੋਈ ਵਜੂਦ ਨਹੀਂ

Loading views...


Ki To jaake Mangiye Salaah,
Te Kihnu Jaaake Dukh Dassiye,
Jitthe Mil Jaave Dil Nu Sukoon,
Kahdi Duniya Ch Ja Vasiye

Loading views...

ਡਾਕਟਰ ” ਪਾਗਲ ਨੂੰ
:
:
::
:
” ਤੂੰ ਪਾਗਲ ਕਿੱਦਾ ਹੋਇਆ
:
:
:
“:
” ਪਾਗਲ ” ਮੈ ਇਕ ਵਿਧਵਾ ਨਾਲ ਵਿਆਹ
:
ਕੀਤਾ ” ਉਹਦੀ ਜਵਾਨ ਕੁੜੀ ਨਾਲ ਮੇਰੇ ਪਿਓ ਨੇ ਵਿਆਹ ਕਰ ਲਿਆ..
:
” ਮੇਰਾ ਪਿਓ ਮੇਰਾ ਜਵਾਈ ਬਣ ਗਿਆ
:
” ਓਹ ਤੇ ਮੇਰੀ ਕੁੜੀ ਸੀ ” ਪਰ ਪਿਓ ਨਾਲ
:
ਵਿਆਹ ਕਰਕੇ ਓ ” ਮੇਰੀ ਮਾਂ ਬਣ ਗਈ ”
:
ਉਹਨਾ ਦੇ ਘਰ ਕੁੜੀ ਹੋਈ ”
:
ਪਰ ਉਹ ਲੱਗੀ ਤਾ ਮੇਰੀ ਭੈਣ
:
” ਪਰ ਮੈ ਉਹਦੀ ਨਾਨੀ ਦਾ ਘਰਵਾਲਾ ਸੀ ”
:
ਇਸ ਕਰਕੇ ਓਹ
:
” ਮੇਰੀ ਦੋਹਤੀ ਵੀ ਹੋਈ ”
:
ਇਸ ਤਰਾ ਮੇਰਾ ਮੁੰਡਾ ਆਪਣੀ ” ਦਾਦੀ ਦਾ ਭਰਾ ਬਣ :ਗਿਆ ”
:
” ਤੇ ਮੈ ਆਪਣੇ ਮੁੰਡੇ ਦਾ ਭਾਣਜਾ ”
:
:
:
:
:
”
” ਡਾਕਟਰ ” ਚਲ ਸਾਲਿਆ ਉਠ ” ਮੈਨੂੰ ਵੀ ਪਾਗਲ ਕਰੇਗਾ…. ਦਫਾ ਹੋਜਾ ਇੱਥੋਂ

Loading views...


ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ
ਅਸੀ ਕੀਤਾ ਵੀ ਏ ਪਰ ਅੱਖ ਵਾਲਾ
💃ਸਾਡਾ ਯਾਰ botel ਓਹਦੀ ਰੂਹ ਦਾਰੂ
ਸਾਨੂੰ ਇੱਕ 💁ਦਾ ਆਸਰਾ ਲੱਖ ਵਾਲਾ

Loading views...


ਛੋਟੇ ਸੀ ਹਰ ਗੱਲ
ਭੁੱਲ ਜਾਇਆ ਕਰਦੇ ਸੀ
ਦੁਨਿਆ ਕਹਿੰਦੀ ਸੀ ਕਿ
“ਯਾਦ ਕਰਨਾ ਸਿੱਖੋ”
ਵੱਡੇ ਹੋਏ ਤਾਂ ਹਰ ਗੱਲ
ਯਾਦ ਰਹਿੰਦੀ ਹੈ
ਦੁਨਿਆ ਕਹਿੰਦੀ ਹੈ
“ਭੁੱਲਣਾ ਸਿੱਖੋ “

Loading views...

ਚੋਟੀ ਦੇ ਖਿਡਾਰੀਆ ਨੂੰ ਜਾਵਾ ਕੱਟਦਾ
ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ ਦਾ

Loading views...

ਬਾਪੂ ਦੇ ਸਿਰ ਤੇ ਬੜੀ ਐਸ਼ ਕੀਤੀ ਆ 🍁
🍁ਬੱਸ ਹੁਣ ਇਕੋ 😍ਹੀ ਤਮੰਨਾ ਕੀ 🍁
🍁ਹੁਣ ਬਾਪੂ ਨੂੰ ਐਸ਼ 🤗ਕਰਾਉਣੀ ਆ

Loading views...


DIL ਟੁੱਟੇ ਵਾਲੇ ਹੀ ਨਹੀ ਸ਼ਾਇਰ ਬਣਦੇ
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ
.
.
ਲੋਕੀ ਤਾ ਵਾਹ-ਵਾਹ ਕਰ ਤੁਰ ਜਾਂਦੇ
ਕੋਈ ਕੀ ਜਾਣੇ ਅਖੋਂ ਵਗਦੇ
ਪਾਣੀ Nu

Loading views...


ਨੀਲੀ ਛੱਤ ਵਾਲੇ ਤੇ ਰੱਖ ਅਾਸ ਬਹੁਤਾ ਫਿਕਰ ਨਾ ਕਰ …
ਜੋ ਚੱਲ ਰਹੀ ਜਿੰਦਗੀ ੳੁਹਨੂੰ ਮਾਨ ਲੈ
ਬੀਤੀ ਹੋੲੀ ਦਾ ਜਿਕਰ ਨਾ ਕਰ ……..

Loading views...

ਸਭ ਕੁਝ ਕਰ ਲਈ ਦਾ
ਪਰ ..?
.
.
.
.
.
Purpose ਨਹੀਂ ਕਰਨਾ ਆਉਂਦਾ

Loading views...


ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ

ਕੁੜੀ – ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ
ਕੁੜੀਆ ਚ ਟੱਕਰਾਂ ਮਾਰਦਾ

ਪੰਡਿਤ – ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ .

Loading views...

ਕੁੰਡਲੀਆਂ ਮਿਲਾਉਣੀਆਂ ਤੇ
ਨੂੰਹ ਅਤੇ ਸੱਸ ਦੀਆਂ ਮਿਲਾਉ,
ਮੁੰਡਾ ਵਿਚਾਰਾ ਤਾਂ ਰੱਬ ਦਾਂ ਭਾਣਾ
ਸਮਝ ਕੇ ਚੁੱਪ ਹੋ ਜਾਂਦਾ।

🤣🤣🤣🤣🤣

Loading views...

ਕੱਲ ਰਾਤ 12 ਵਜੇ ਤੱਕ ਨੀਂਦ ਨੀ ਆਈ
ਤੇਰੀ ਯਾਦ ਸਤਾਉਂਦੀ ਰਹੀ
ਕੀ ਤੈਨੂੰ ਵੀ ਸੁੱਤੀ ਪਈ ਨੂੰ
ਹਿਚਕੀਆ ਆਈਆਂ ਸੀ

Loading views...