ਦਰਿਆਵਾਂ ਦੇ ਕਿਨਾਰੇ ਹੋਣਗੇ..
ਪਰ ਅਸੀ ਸਮੰਦਰਾਂ ਵੱਰਗੇ ਆ ..
ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ..
ਤਾਂ ਵਿੱਚ ਹੀ ਡੁਬਣਾ ਪੈਣਾ..
Loading views...
ਦਰਿਆਵਾਂ ਦੇ ਕਿਨਾਰੇ ਹੋਣਗੇ..
ਪਰ ਅਸੀ ਸਮੰਦਰਾਂ ਵੱਰਗੇ ਆ ..
ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ..
ਤਾਂ ਵਿੱਚ ਹੀ ਡੁਬਣਾ ਪੈਣਾ..
Loading views...
ਜਦੋਂ ਰੋਟੀ ਲਈ ਨੱਚਦੀਆਂ ਡਾਂਸਰਾ ਤਾਂ ਕਹਿੰਦੇ ਕੰਜਰਖਾਨਾ ਆ ਜੀ
ਹੁਣ ਘਰ ਘਰ Tik tok ਤੇ ਨੱਚਦੀਆਂ ਤਾਂ ਕਹਿੰਦੇ Talent ਆ ।।😒
Loading views...
ਕਿਉ ਹਾਰ ਮੰਨ ਲਵਾ ਜਨਾਬ..
ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..
ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..
Loading views...
ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ
ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ
Loading views...
ਵਕਤ ਜਦੋ ਬਦਲਦਾ ਹੈ,ਤਾਂ
ਬਾਜ਼ੀਆਂ ਨਹੀ ਜ਼ਿੰਦਗੀਆਂ ਪਲਟ ਜਾਂਦੀਆਂ ਨੇ……
Loading views...
ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਹਰ ਬੱਚਾ ਸਾਇੰਟਿਸਟ ਬਣੇ
– ਓਬਾਮਾ
ਮੈਂ ਚਾਹੁੰਦਾ ਹਾਂ ਕਿ ਭਾਰਤ ਦਾ ਹਰ ਬੱਚਾ ਡਾਕਟਰ , ਇੰਜਨੀਅਰ ਬਣੇ
– ਡਾ: ਮਨਮੋਹਨ ਸਿੰਘ
ਸਾਰੇ ਜਣੇ ਜ਼ੋਰ ਦੀ ਬੋਲੋ
ਮੈਂ ਵੀ ਚੌਂਕੀਦਾਰ
– ਮੋਦੀ
Loading views...
ਮੇਰੇ ਕਰਮ ਮੇਰੇ ਨਾਲ ਜਾਣਗੇ..
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ..
ਸਿਵੇ ਤੋ ਪਿੱਛੇ ਮੁੜ ਜਾਣਗੇ..
Loading views...
ਮੀਂਹ ਨਹੀ ਦੇਖਦਾ..
ਮੋਕਾ ਖੁਸ਼ੀ ਦਾ ਜਾ ਗੰਮ ਦਾ..
ਫਿਰ ਉਹ ਅੰਬਰੀ ਹੋਵੇ ਜਾ ਅੱਖ ਦਾ..
Loading views...
ਬਹੁਤ ਕੋਸ਼ੀਸ਼ ਕਿੱਤੀ ਮੈਨੂੰ ਬਦਣ ਦੀ ..
ਆਖੀਰ ਮੈਨੂੰ ਬਦਲ ਹੀ ਦਿੱਤਾ..
ਪਰ ਹਾਰ ਕੇ ਵੀ ਮੈਂ ਜਿੱਤ ਗਿਆ ਹਾਂ ..
ਦਿਲ ਨੇ ਅੱਜ ਵੀ ਘੁੱਟ ਕੋੜੇ ਸਬਰ ਦਾ ਪੀਤਾ
Loading views...
ਅੱਜ ਮੈਂ ਸਬਜ਼ੀ ਦੀ ਦੁਕਾਨ ਤੇ ਜਾ ਕੇ ਕਿਹਾ
ਅੰਕਲ 5 ਕਿਲੋ ਪਿਆਜ਼ ਪਾ ਦਿਓ
ਨਾਲ ਖੜੀ ਆਂਟੀ ਆਪਣੇ ਪਤੀ ਨੂੰ ਕਹਿੰਦੀ
ਆਪਣੀ ਰੀਆ ਦੇ ਲਈ ਇਹ ਮੁੰਡਾ ਠੀਕ ਰਹੂਗਾ
😂😂😂😂
Loading views...
ਸਦਕੇ ਉਸ ਦੁੱਖ ਦੇ ਜੋ ਪੱਲ ਪੱਲ ਹੀ
ਤੇਰਾ ਨਾਮ ਜਪਾਉਦਾ ਰਹਿੰਦਾ ਏ
ਸਦਕੇ ਉਸ ਵਾਹਿਗੁਰੂ ਦੇ ਜੋ
ਹਰ ਦੁੱਖ ਮਿਟਾਉਦਾ ਰਹਿੰਦੇ ਏ ।।
Loading views...
ਜ਼ਿੰਦਗੀ ਵਿੱਚ ਇੱਦਾ ਦੇ ਲੋਕ ਵੀ ਮਿਲਦੇ ਨੇ
ਜੋ ਵਾਦੇ ਤਾਂ ਨਹੀ ਕਰਦੇ ਪਰ
ਨਿਭਾ ਬਹੁਤ ਕੁਝ ਜਾਂਦੇ ਨੇ…..
ਅਕਸਰ ਉਹੀ ਰਿਸ਼ਤੇ ਲਾਜਵਾਬ ਹੁੰਦੇ ਨੇ…
ਜੋ ਅਹਿਸਾਨਾਂ ਨਾਲ ਨਹੀ ਬੁਲਕਿ
ਅਹਿਸਾਸਾਂ ਨਾਲ ਬਣਦੇ ਨੇ….!!!!
Loading views...
ਨਿੱਕੀ ੳੁਮਰ ਨਾ ਦੇਖ ਮੁਰੀਦਾ
ਹੌਸਲੇ ਵੱਡੇ ਕਰ ਬੈਠਾ
ਕਿਤਾਬਾਂ ਤਾ ਮੈ ਘੱਟ ਪੱੜਿਅਾਂ
ਚੇਹਰੇ ਲੱਖਾ ਪੱੜ ਬੈਠਾ 🙂🙂
Loading views...
ਇਕਲੀ ਕੁੜੀ ਨੂੰ ਦੇਖ ਕੇ ਮੋਕਾ ਨਹੀ
ਬਲਕੀ ਜਿਮੇਵਾਰੀ ਸਮਝੋ
Loading views...
ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ..
ਜਿਸਦੇ ਵੀ ਕੋਲ ਜਾਵੇ..
ਉਸ ਦਾ ਹੀ ਹੋ ਜਾਂਦਾ..
Loading views...
ਡਰਪੋਕ ਵਿਅਕਤੀ ਦਾ ਇਕ ਦਾਅਵਾ ਹੁੰਦਾ ਕਿ ਇਥੇ ਇਕ ਸ਼ੇਰ ਹੈ..
ਜੇਕਰ ਮੈਂ ਅੱਖ ਮਿਲਾਈ ਤਾਂ ਸ਼ਾਇਦ ਮੈਨੂੰ ਮਾਰ ਦਿੱਤਾ ਜਾਵੇਗਾ..
Loading views...