ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!!
Loading views...
ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!!
Loading views...
ਇਹਨਾ ਦੀ ਤੂੰ ਗੱਲ ਛੱਡ ਐਂਵੇ ਗੱਲਾਂ ਕਰਦੇ ਲੋਕ ਨੀ__
ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ..
Loading views...
ਸਾਨੂੰ ਤੋੜਨਾ ਇੰਨਾ ਸੌਖਾ ਕਿੱਥੇ ..
ਉਹ ਤਾਂ ਸੁਪਨੇ ਹੀ ਸੀ ਜਿਹੜੇ ਜਲਦੀ ਟੁੱਟ ਗਏ..
Loading views...
ਕੁੱਤੇ ਭੋਂਕਦੇ ਨੇ ਤੇ ਥੋੜੇ ਟਾਇਮ ਬਾਅਦ ਲੱਤ ਵੀ ਚੱਕਦੇ ਨੇ ..
ਇਸ ਲਈ ਤੁਹਾਨੂੰ ਰੋੜਾ ਚੁੱਕਣ ਦੀ ਲੋੜ ਨਹੀ..
ਆਪਣੀ ਮੰਜਿਲ ਵੱਲ ਚੱਲਦੇ ਰਹੋ.
Loading views...
ਆਪਣੀ ਪਹਿਚਾਣ ਇਸ ਤਰਾਂ ਦੀ ਬਣਾਉ ਕਿ ਲੋਕ ਤੁਹਾਨੂੰ..
Block ਕਰਨ ਦੀ ਵਜਾਏ Search ਕਰਿਆ ਕਰਨ..
Loading views...
ਭਾਨ ਛੱਡ ਕੇ ਨੋਟਾ ਨੂੰ ਨਹੀ ਪਈ ਦਾ
ਕੀ ਪਤਾ ਭਾਨ ਵੀ Bit Coin ਦੀ ਹੋਵੇ..
Loading views...
ਵਸੀਅਤ ਯਾਦ ਰੱਖਣ ਵਾਲਿਉ..
ਮਾਂ ਪਿਉ ਦੀ ਨਸੀਅਤ ਨੂੰ ਕਿਵੇਂ ਭੁਲਾ ਦਿੰਦੇ ਹੋ..
Loading views...
ਕਹਿੰਦੀ ਲੈ ਦੇ ਲਹਿੰਗਾ ਸ਼ੀਸ਼ਿਆਂ ਵਾਲਾ
ਆਪਾ ਵੀ ਲਹਿੰਗੇ ਤੇ ਸੀਮੇਂਟ ਲਾ ਕੇ ਕੱਚ ਜੱੜ ਤਾ 😏
Loading views...
ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ
ਤਾਂਹਿਓ ਸਾਡੇ ਨਾਮ Mention ਹੁੰਦੇ ਨੇ..
Loading views...
ਹੱਕ ਦੀ ਆ ਖਾਂਦੇ ਮਿਹਨਤੀ ਬਣਾਇਆ ਇਟਲੀ ਨੇ..
5 ਦਿਨ ਕੰਮ ਦੋ ਦਿਨ ਵਿਹਲੇ
ਜਿੰਦਗੀ ਨੂੰ ਜਿਉਣਾ ਸਿੱਖਾਇਆ ਇਟਲੀ ਨੇ..
ਆਪਣੇ ਘਰ ਹਰ ਕੋਈ ਚੰਗਾ
ਨਫਰਤ ਤੇ ਪਿਆਰ ਦਾ ਮੱਤਲਬ ਸੱਮਝਾਇਆ ਇਟਲੀ ਨੇ..
ਆ ਜਿਹੜੇ ਮੈ ਲਿੱਖ ਲਿੱਖ ਪੇਜ ਭਰਤੇ
ਮੈਨੂੰ ਸ਼ਾਇਰ ਵੀ ਤਾਂ ਬਣਾਇਆ ਇਟਲੀ ਨੇ..
Loading views...
Pujbiai status
Loading views...
ਦੁਸ਼ਮਣੀ ਕੀਤੀ ਆ ਤਾਂ ਦਰਦ ਸਹਿਣਾ ਸਿੱਖੋ ✌️
ਨਹੀਂ ਤਾਂ ਪਤੰਦਰੋ ਔਕਾਤ ਵਿੱਚ ਰਹਿਣਾ ਸਿਖੋ✌️
Loading views...
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
Loading views...
ਪੜ ਸਕੇ ਨਾਂ ਜੋ ਕਤਾਬਾ ਚੋਂ, ੳੁਹ ਜਿੰਦਗੀ ਨੇ ਪੜਾ ਤਾ,
ਪੈਸੇ ਵਾਲੀ ਦੋੜ ਨੇ ਰੰਗ,,, ਦੁਨਿਆ ਦਾ ਦਖਾ ਤਾ!!
ਜਿੰਦਰ ਵਿਰਕ!
Loading views...
ਲੋਹੜੀ ਮੰਗਣ ਲਈ ਸਾਨੂੰ 20 / 25 ਮੁੰਡੇ ਕੁੜੀਆਂ ਦੀ ਲੋੜ ਹੈ
ਲੋੜਵੰਦ ਬੋਰੇ ਲੈ ਕੇ 13 ਜਨਵਰੀ ਨੂੰ ਸੰਪਰਕ ਕਰਨ
ਨੋਟ – ਲੋਹੜੀ ਦਾ ਸਾਰੇ ਗਾਣੇ ਚੰਗੀ ਤਰਾਂ ਆਉਂਦੇ ਹੋਣ
Loading views...
ਚੱਲਾਂਗੇ ਆਪਣੇ ਦੰਮ ਤੇ ..
ਮੰਨਜੂਰ ਹੈ ਥੋੜਾ ਰੁੱਕ ਰੁੱਕ ਕੇ ਚੱਲਣਾ..
ਪਰ ਕਿਸੇ ਅੱਗੇ ਝੁੱਕ ਝੁੱਕ ਕੇ ਨਹੀ..
Loading views...