Sub Categories

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

Loading views...



ਅੱਜ ਕੱਲ ਉਹ ਮੁੰਡੇ ਵੀ ਪਿਆਰ ਚ
ਜਾਨ ਦੇਣ ਦੀ ਗੱਲ ਕਰਦੇ ਨੇ
ਜਿਹਨਾਂ ਚ ਪਹਿਲਾਂ ਹੀ ਖੂਨ ਦੀ ਕਮੀ ਆ

Loading views...

ਤੂੰ ਆਪੇ ਸੋਚ ਜੋ ਤੇਨੂੰ ਕਿਸੇ ਹੋਰ ਨਾਲ ਗੱਲ ਕਰਦੇ ਹੋਏ ਨਹੀਂ ਦੇਖ ਸਕਦਾ….. 💕
ਉਹ ਤੈਨੂੰ ਕਿਸੇ ਹੋਰ ਦੀ ਬਾਂਹਾਂ ਵਿੱਚ ਦੇਖ ਕੀ ਕਰਦਾ ਹੋਵੇਗਾ..

Loading views...

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍

Loading views...


Lifetime ਅਸੀ tere ♡ ch
ਕਰਨਾ stay ਵੇ
Every day ਤੈਨੂੰ paun ਲਈ
Main ਕਰਦੀ pray ਵੇ…

Loading views...

ਅੱਜ ਤਾਂ ਹੱਦ ਈ ਹੋ ਗਈ
___________
ਮੈ ਬੱਸ ਵਿੱਚ ਖਾਲੀ ਸੀਟ ਦੇਖ ਕੇ ਬੈਠ ਗਿਆ ਇਕ ਕੁੜੀ ਅਾਈ ਤੇ ਕਹਿੰਦੀ ਸੀਟ ਛੱਡ ਇਹ ਮੇਰੀ ਸੀਟ ਆ,
~~ ਕਿਉਂ ਤੇਰੀ ਕਿਵੇਂ ਆ ???…
ਕਹਿੰਦੀ ਆਹ ਦੇਖਲਾ ਮੈਂ ਰੁਮਾਲ ਰੱਖ ਕੇ ਗਈ ਸੀ…
… ਮੈ ਕਿਹਾ ….ਹੂੰ … ਕੱਲ ਨੂੰ ਤਰਪਾਲ ਪਾ ਕੇ ਕਹੇਂਗੀ ਬੱਸ ਈ ਮੇਰੀ ਆ..

Loading views...


ਤੇਰੇ ਬਿਨ ਜਿੰਦਗੀ ਇੱਕ ਪਾਸੇ
ਤੇਰੇ ਬਿਨ ਪਲ ਵੀ ਕੱਟਿਆ ਨਹੀ,,
ਤੇਥੋਂ ਦੂਰ ਜਾਣ ਦਾ ਸੁਪਨਾ ਮੈਂ
ਕਦੇ ਸੁਪਨੇ ਵਿੱਚ ਵੀ ਤੱਕਿਆ ਨਹੀ,.

Loading views...


ਦਿਨ ਤਾ ਸਭ ਦੇ ਆਉਂਦੇ ਨੇ
ਖੇਡਾਂ ਸਭ ਕਰਤਾਰ ਦੀਆ
ਕਦੇ ਬੰਦਾ ਲੱਕੜਾਂ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜਦੀਆ..

Loading views...

ਮੇਰੇ ਵਿਚ ਕਮੀਆ ਲੱਭਣ ਵਾਲਿਓ
ਮੇਰੇ ਲਈ ਕੋਈ ਕੁੜੀ ਹੀ ਲਭਦੋ
😂😂😂

Loading views...

12 ਘੰਟਿਆਂ ਦੀ ਰਾਤ 12 ਘੰਟਿਆ ਦਾ ਦਿਨ ਯਾਰਾ ,
ਕਿਵੇਂ ਦੱਸਾਂ ਕਿੰਨਾ ਔਖਾ ਲੰਘੇ ਤੇਰੇ ਬਿਨ ਯਾਰਾ

Loading views...


ਨਸ਼ੇ ਕਰਨ ਵਾਲੇ ਕਦੀ ਬੁੱਢੇ ਨਹੀਂ ਹੁੰਦੇ
ਕਿਉਕਿ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਹਨ ।

Loading views...


Ik Pagal Khali Paper Chuman diya c,

Duja Pagal eh Ki Hai

Pehla Love Letter Hai

Duja Par eh ta Khali Hai

o Aaj kal Bol Chal Band HAi ….HAHAH

Loading views...

ਜਦ ਟੁੱਟਦਾ ਤਾਰਾ ਅੰਬਰਾਂ ਤੋਂ ਮੈਂਨੂੰ ਤੇਰੀ ਯਾਦ ਆਵੇ
ਪਰ ਤੂੰ ਚੰਨ ਵਰਗੀ ਏਂ ਜੋ ਮੈਨੂੰ ਟੁੱਟਦਾ ਵੇਖਣਾ ਚਾਵੇ

Loading views...


ਮਤਲਬੀ ਨਹੀਂ ਹਾ ਮੈਂ
ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ
ਜਿਨ੍ਹਾਂ ਨੂੰ ਮੇਰੀ ਕਦਰ ਨਹੀਂ

Loading views...

ਹੱਥੀਂ ਵੋਟਾਂ ਪਾਕੇ ਤੈਨੂੰ ਚੁਣਿਅਾ ਲੋਕਾ ਨੇ
ਰੈਲੀਅਾਂ ਦੇ ਵਿਚ ਜਾ ਜਾ ਕੇ ਤੈਨੂੰ ਸੁਣਿਅਾ ਲੋਕਾਂ ਨੇ।
ਚਿੱਟਾ ਵੇਚ ਕੇ ਅਾੲੇ ਪੈਸੇ ਕਿੱਦਾਂ ਪਚਦੇ ਅਾ
MLA ਸਾਬ੍ਹ ੲਿੱਕ ਸਿਵੇ ਚੋਂ ਕਿੰਨੇ ਬਚਦੇ ਅਾ??

ਤੜਫ ਤੜਫ ਕੇ ਮਰਗੇ ੲੇਥੇ ਪੁੱਤਰ ਮਾਂਵਾਂ ਦੇ
ਧੀਅਾਂ ਪੁੱਤਰ ਰੁਲਦੇ ਤੁਰ ਗੲੇ ਵੀਰ ਭਰਾਵਾਂ ਦੇ।
ਤੈਨੂੰ ਵੀ ਤਾਂ ਦਿਸਦੇ ਹੋਣੇ,ਥਾਂ ਥਾਂ ਮੱਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ???

ਤੁਹਾਡੇ ਬੱਚੇ ਰਾਜ ਭਾਗ ਦੇ ਵਾਰਸ ਬਣ ਜਾਂਦੇ।
ਸਾਡੇ ਖਾ ਖਾ ਚਿੱਟਾ ਲਾਸ਼ ਲਵਾਰਸ ਬਣ ਜਾਂਦੇ।
ਮਰ ਕੇ ਛੁੱਟਦੇ ੲੇਸ ਤਰਾਂ ਹੱਡਾਂ ਵਿਚ ਰਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ??

ਚੇਤੇ ਰੱਖਿੳੁ ਚੱਕੀ ੳੁਹਦੀ ਹੌਲੀ ਚਲਦੀ ਅਾ
ਪੀਂਹਦੀ ਬਹੁਤ ਬਰੀਕ ਸਮਝਿਓ ਨਾ ਬਸ ਦਲਦੀ ਅਾ।
ਮਹਿਲ ਮੁਨਾਰੇ ਖੰਡਰ ਹੋਣੇ, ਜੋ ਹੁਣ ਜਚਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ?

ੲਿਕ ਦਿਨ ਤੂੰ ਵੀ ਮਰਨਾ ਅਾਖਰ ਜਾਣਾ ਦੁਨੀਅਾਂ ਤੋਂ
ਹਿੱਕ ਤੇ ਧਰ ਕੇ ਪੈਸਾ ਨਹੀਂ ਲਿਜਾਣਾ ਦੁਨੀਅਾਂ ਤੋਂ
ਰਹਿੰਦੇ ਯਾਦ ਗੋਰਸੀ ਬਣੇ ਜੋ ਸਾਥੀ ਸੱਚ ਦੇ ਅਾ
MLA ਸਾਹਬ ੲਿਕ ਸਿਵੇ ਚੋਂ ਕਿੰਨੇ ਬਚਦੇ ਅਾ??

Loading views...

ਛਾਵਾਂ ਮਾਨਣ ਦੇ ਆਦੀ ਤਾਂ ਹੁੰਦੇ ਸਾਰੇ,
ਹਾੜ੍ਹ ਦੀ ਧੁੱਪ ਚ ਖੜਨਾ ਸਿੱਖਣਾ ਏ..
ਤੁਰਨਾ ਤਾਂ ਸਭ ਨੂੰ ਆਉੰਦਾ ਏ,
ਡਿੱਗਦੇ ਹੋਏ ਸੰਭਲਣਾ ਸਿੱਖਣਾ ਏ.

Loading views...