ਲੋਕ ਕਹਿੰਦੇ ਤੁਹਾਡੇ ਚ Attitude ਆ ☺️
ਹਾਜੀ ਹੈਗਾ 🤘🏻
ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ
Loading views...
ਲੋਕ ਕਹਿੰਦੇ ਤੁਹਾਡੇ ਚ Attitude ਆ ☺️
ਹਾਜੀ ਹੈਗਾ 🤘🏻
ਕਿੳਕਿ ਸਾਥੋਂ ਜੀ-ਜੀ ਕਹਿ ਕੇ ਕਿਸੇ ਦੇ ਥੱਲੇ ਨਹੀਂ ਲੱਗਿਆ ਜਾਂਦਾ
Loading views...
ਅੱਜ ਦਾ ਗਿਆਨ
ਪੜ੍ਹਾਈ ਤੇ ਜਿਮ ਹਮੇਸ਼ਾ
ਕੱਲ ਤੋਂ ਸ਼ੁਰੂ ਹੁੰਦੇ ਨੇ
ਤੇ
ਸਿਗਰੇਟ ਤੇ ਸ਼ਰਾਬ
ਕੱਲ ਤੋਂ ਬੰਦ
Loading views...
ਜਿੰਨੇ ਸਾਡੇ ਨਾਲ ਕਦੇ ਦਿਲ ਲਾਏ ਸੀ
ਮੈਂ ਸੁਣਿਆ ਸਾਨੂੰ ਖੁਸ਼ ਦੇਖਕੇ
ਅੱਜ ਕੱਲ ਦਿਮਾਗ ਲਾਏ ਜਾ ਰਹੇ ਨੇ
Loading views...
ਇਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ:-
“ਪਿੱਛਲੇ 18 ਸਾਲਾ ਤੋ ਮੈ ਇਕ ਗੱਲ ਨੋਟ ਕਰ ਰਿਹਾ …
.
ਅਮਲੀ ਕਿਹੜੀ:…??
.
.
.
.
.
.
“ਇਹੀ ਕੇ ਜਦੋ ਆਹ ਫਾਟਕ ਬੰਦ ਹੁੰਦਾ,
ਇਹ ਸਾਲੀ Rail ਗੱਡੀ ਓਦੋਂ ਹੀ ਆਉਂਦੀ ਏ
Loading views...
ਆਮ ਬੰਦਾ ਜਾਂਦਾ ਪਾਰਟੀ ਚ ਸ਼ੋਹਰਤ ਕਮਾਉਣ ਲਈ
ਮੂਸੇ ਵਾਲਾ ਪਾਰਟੀ ਚ ਗਿਆ ਸ਼ੋਹਰਤ ਗਵਾਉਣ ਲਈ
😜😜😜😜
Loading views...
ਕੋਈ.ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ…..
ਪਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ …
Loading views...
ਮੈਨੂੰ ਦੁੱਖਾਂ ਵਾਲੀ ਜਿੰਦਗੀ ਜਿਉਂਦੀਆ
ਨਫਰਤ ਹੋ ਗਈ
ਹੁਣ ਤਾਂ ਮਿੱਠੀ ਜਿਹੀ ਮੌਤ ਦਾ
ਇੰਤਜਾਰ ਕਰ ਰਿਹਾ
Loading views...
ਕੱਲ ਝੰਡਾ ਅਮਲੀ ਨਾਜਰ ਸਿਓਂ ਨੂੰ ਕਹਿੰਦਾ..
ਤਾਇਆ ਸਿਆਂ ਮੈਨੂੰ ਲਗਦਾ ਇਕ ਦਿਨ ਸਾਰੀ ਦੁਨਿਆ ਤੇ..
ਪੰਜਾਬੀਆਂ ਦਾ ਈ ਰਾਜ ਹੋਣਾ……….?
.
.
.
ਨਾਜਰ ਹੈਰਾਨ ਜਿਹਾ ਹੋ ਕਹਿੰਦਾ,…
.
ਅਮਲੀਆ ਉਹ ਭਲਾਂ ਕਿਵੇਂ..?
ਅਮਲੀ ਕਹਿੰਦਾ,..
.
.
.
.
.
.
.
.
.
.
.
.
.
.
‘ਨਾ ਹੋਰ ਕ .. .ਤਾਇਆ ਸਿਆਂ..
…
ਸਾਰੀ ਦੁਨਿਆ ਨੇ ਚੰਨ ਤੇ’ ਪਹੁੰਚ ਜਾਣਾ ਇਹਨਾਂ ਨੇ
ਈ ਇਥੇ ਖੱਜਲ ਹੁੰਦੇ ਫਿਰਨਾ .
Loading views...
ਮੁੰਡਾ ਆਪਣੀ ਸਹੇਲੀ ਨੂੰ “ਮੈ ਤੇਨੂੰ ਕੱਦ ਫੋਨ ਕਰਾਂ ?
ਕੁੜੀ ” ( ਜਦੋ ਮਰਜੀ)..
.
ਮੁੰਡਾ ” ਅੱਛਾ ਸਵੇਰੇ 6 ਵਜੇਕਰਾਂਗਾ
ਕੁੜੀ ” ਨਹੀ ਉਦੋ ਤਾਂ ਮੈ ਸੁਤੀ ਹੁਨੀ ਆ.
ਮੁੰਡਾ ” ਫਿਰ ਸਵੇਰੇ 9 ਵਜੇ ਕਰਾਂ ?..
.
ਕੁੜੀ ” ਨਹੀ ਉਦੋ ਤਾਂ ਕਾਲਜ ਜਾਣਾ ਹੁੰਦਾ
ਮੁੰਡਾ ” ਫਿਰ ਦੁਪਹਿਰੇ 2 ਵਜੇ ਕਰਾਂ ?..
.
ਕੁੜੀ ” ਨਹੀ ਉਦੋਂ ਮੇਰਾ ਲਨਚ ਟਾਈਮ ਹੁੰਦਾ ਏ ”
ਮੁੰਡਾ ” ਅੱਛਾ ਫਿਰ ਸ਼ਾਮੀ 6 ਵਜੇ !..
.
ਕੁੜੀ ” ਨਹੀ ਉਦੋ ਮੈਂ ਸਹੇਲੀਆਂ ਨਾਲ ਗੋਲ ਗਪੇ ਖ਼ਾਣ
ਜਾਣਾ ਹੁੰਦਾ ਏ..
.
ਮੁੰਡਾ ” ਅੱਛਾ ਫਿਰ 9 ਵਜੇ ਕਰੂੰਗਾ
ਕੁੜੀ ” ਨਾਂ ਨਾਂ ਉਦੋਂ ਤਾ ਸਾਰੇ ਕੋਲ ਈ ਹੁੰਦੇ ਆ ਘਰਦੇ,
ਮੁੰਡਾ ” ਫਿਰ ਕੱਦ ਕਰਾਂ ਫੋਨ ?..
.
ਕੁੜੀ “( ਜਦੋ ਮਰਜੀ )..:-):-) Lol
Loading views...
ਗੁੱਸਾ ਤੇ ਮਜ਼ਾਕ ਕਿਸੇ ਹੱਦ ਤੱਕ ਹੀ ਜਾਇਜ਼ ਹੁੰਦੇ ਨੇ,
ਜੇ ਦੋਵੇ ਹੱਦੋ ਵੱਧ ਜਾਣ ਤਾਂ ਲੜਾਈ ਦਾ ਕਾਰਨ ਬਣਦੇ ਨੇ
Loading views...
ਇਸ ਤਨ ਨੇ ਮਿੱਟੀ ਹੋ ਜਾਣਾ
ਨਾ ਕਰ ਪੈਸੇ ਦਾ ਹੰਕਾਰ ਬੰਦਿਆ ।
ਛੱਡ ਤੁਰਨਾ ਪੈਣਾ ਰੰਗਲੀ ਕੋਠੀਆ ਨੂੰ
ਅਲਵਿਦਾ ਕਰਨਾ ਪੈਣਾ ਇਹ ਸੰਸਾਰ ਬੰਦਿਆ ।
ਮੌਜਾ ਮਾਣ ਲੈ ਜਿੰਦਗੀ ਦੇ ਚਾਰ ਦਿਨ ਤੂੰ
ਆਖਿਰ ਮੰਜਿਲ ਹੈ ਤੇਰੀ ਸਮਸ਼ਾਨ ਬੰਦਿਆ ।
Loading views...
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
Loading views...
Dafan ho jandi hai har aashique di dua..!
Jad saath den vaale bewafa ho jande a..!
Loading views...
ਮੋਬਾਈਲ ਤੇ ਇੰਟਰਨੇਟ ਦੇ
ਝੂਠੇ ਰਿਸ਼ਤਿਆਂ ਚੋ ਵਕਤ ਕੱਢ ਕੇ,
ਕਦੀ ਆਪਣੀ ਫੈਮਿਲੀ ਕੋਲ ਵੀ
ਬਹਿ ਲੈਣਾ ਚਾਹੀਦਾ
Loading views...
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.
ਬੱਸ ਇੱਕੋ ਜਾਨ ਮੇਰੀ ਆ..ਜੋ ਬਾਹਲੀ ਮਿਠੀ ਆ.
Loading views...
ਵੱਡੇ ਤੋ ਵੱਡਾ ਆਦਮੀ ਬਣ ਕੇ ਵੀ ਜੇ ਸਿੱਖਣ ਦੀ ਚਾਅ ਰਹੇਗੀ
ਫਿਰ ਅਸੀ ਕਾਮਜਾਬੀ ਦੇ ਨਹੀ ਕਾਮਜਾਬੀ ਸਾਡੇ ਰਾਹ ਰਹੇਗੀ
Loading views...