ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ
ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ
ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ
ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
Loading views...
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ
ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ
ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ
ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
Loading views...
ਅੰਮ੍ਰਿਤ ਬਾਣੀ ਪੜ੍ਹ ਪੜ੍ਹ ਤੇਰੀ
ਸੁਣ ਸੁਣ ਹੋਵੇ ਪਰਮਗਤਿ ਮੇਰੀ
Loading views...
ਦੁਨੀਅਾ ਦੇ ਰੰਗ ਦੇਖ ਕੇ ਬਦਲ ਲਿਅਾ ਮਿਜ਼ਾਜ ਅਸੀਂ ਵੀ ਰਾਬਤਾ ਸਭ ਨਾਲ ਰੱਖਾਂਗੇ ਪਰ ਵਾਸਤਾ ਕਿਸੇ ਨਾਲ ਨਹੀ..!!
Loading views...
ਸੋਹਣੀ ਸ਼ਕਲ ਨਹੀਂ ਸੋਚ ਹੁੰਦੀ ਆ
ਸੱਚ ਜ਼ਿੰਦਗੀ ਨਹੀਂ ਮੌਤ ਹੁੰਦੀ ਆ !!
Sohni shakl ni soch hundi aa,
Sch jindgi ni maut hundi aa!!
Loading views...
ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ„
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ ਚਰਨੇ
ਵੀਰੇ ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲ੍ਹਾਂ„
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ„
ਰਤਾ ਕੁ ਪੀੜ੍ਹ ਦੇ ਕੇ ਕੱਟ ਦਿੰਦਾ ਸੂਲੀ„
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ„
ਸੁਣਿਆ ਕਦੇ ਨਾ ਮਿਲਦੀ ਪੱਤਣ„
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ„
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ„
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ„
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ„
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ
ਮਨਪ੍ਰੀਤ
Loading views...
ਕੁੱਝ ਲੋਕ ਵਿੱਛੜਦੇ ਨੇ ਤੇ ਕੁਝ ਲੋਕ ਮਿਲਦੇ ਨੇ ਚਰਨੇ ਵੀਰੇ
ਪਰ ਇਕ ਗੱਲ ਪਤਾ ਲਗੀ ਕੇ ਸੱਚਾ ਪਿਆਰ ਹਮੇਸ਼ਾ ਵਿਛੜਦਾ ਏ ਮਨਪ੍ਰੀਤ 🎊🎈🎈🎈🎈
Loading views...
ਦਿਲਾਂ ਦੇ ਅਮੀਰ ਆ ਪ੍ਰਧਾਨ ਘਰ ਪਾਵੇ ਛੋਟੇ ਆ ❤️☺️☺️😊
Loading views...
ਅੱਜ ਤੋਂ ਸ਼ਰਾਬ ਪੀਣੀ ਬੰਦ
ਕੱਲ ਰਾਤ ਮੈਂ ਤੇ ਮੇਰੇ ਦੋਸਤ ਮਿਲ ਕੇ
ਮੈਨੂੰ ਲੱਭ ਰਹੇ ਸੀ
Loading views...
ਧੰਨ ਲਿਖਾਰੀ ਨਾਨਕਾ ,
ਜਿਨਿ ਨਾਮੁ ਲਿਖਾਇਆ ਸਚੁ
Loading views...
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊
Loading views...
ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔
Loading views...
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
Loading views...
ਆਕੜ ਚ ਨੀ ਅਣਖਾਂ ਚ ਰਹਿੰਦੇ ਆ
ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
Loading views...
5 ਸਾਲ ਹੋਰ ਦਿਉ, ਮੈਂ ਪੰਜਾਬ ਬਦਲ ਦਿਉ,
ਇਹ ਗੱਲਾਂ ਤੋਂ ਬਚਨ ਦੀ ਲੋੜ ਹੈ,
ਕਿਉਂਕਿ ,ਇਤਿਹਾਸ ਬਦਲਣ ਵਾਲੇ
ਕਦੇ ਅਗਲੇ 5 ਸਾਲਾ ਦੀ ਉਡੀਕ ਨਹੀਂ ਕਰਦੇ
Loading views...
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
Loading views...
ਤੇਰੇ ਹੱਥਾ ਦੀਆਂ ਹਥੇਲੀਆਂ ਜਦੋ
ਮੇਰੇ ਹੱਥ ਨਾਲ ਟਕਰਾਉਦੀਆਂ ਨੇ
ਓਦੋ ਕੋਲੋ ਖਹਿੰਦੀਆਂ ਪੋਣਾ ਚੋ
ਮਹਿਕਾ ਇਸ਼ਕ ਦੀਆਂ ਆਉਦੀਆ ਨੇ
ਆਖਰੀ ਏ ਤੰਮੰਨਾ ਯਾਰਾ
ਮੈਂ ਤੈਂਨੂ ਮੰਨਾ ਯਾਰਾ
ਦੂਰ ਨਾ ਹੋਵੀ ਸੱਜਨਾ ਹੱਥ ਫੜਕੇ ਮੇਰਾ ਵੇ
ਜੋਤ ਦੀ ਤੇਰੇ ਨਾਲ ਹੀ ਸ਼ਾਮ
ਚੌਹਾਨ ਦਾ ਤੇਰੇ ਨਾਲ ਹੀ ਸਵੇਰਾ ਵੇ
Loading views...