ਬਣਦਾ ਬਣਦਾ ਸਭ ਦਾ ਸਹਾਰਾ….
ਅੱਜ ਖੁਦ ਸਹਾਰਾ ਲੱਬਦਾ ਹਾਂ….
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ….
ਅੱਜ ਖੁਦ ਸਾਝੇ ਕਰਨ ਨੂੰ ਕੋਈ ਲੱਬਦਾ ਨਾ….
Loading views...
ਬਣਦਾ ਬਣਦਾ ਸਭ ਦਾ ਸਹਾਰਾ….
ਅੱਜ ਖੁਦ ਸਹਾਰਾ ਲੱਬਦਾ ਹਾਂ….
ਕਰਦਾ ਸੀ ਹਰ ਕੋਈ ਜਿਸ ਨਾਲ ਦੁਖ ਸਾਝੇ….
ਅੱਜ ਖੁਦ ਸਾਝੇ ਕਰਨ ਨੂੰ ਕੋਈ ਲੱਬਦਾ ਨਾ….
Loading views...
ਮੇਹਨਤ ਹੈ ਮੇਰੀ
ਟੈਮ ਸਾਰੇਆਂ ਦਾ ਅਓਦਾ ਹੈ
ਵੇਟ ਕਰੋ ਵੇਟ ਬਾਬਾ
ਆਪੇ ਮੁੱਲ ਪਓਦਾਂ ਹੈ
ਮਿੱਟੀ ਨਾਲ ਜੁੜੇ ਆ
ਇੱਕ ਦਿਨ ਮਿੱਟੀ ਹੋ ਜਾਣਾ
ਆਹ ਗਾਂਧੀ ਆਲੇ ਨੋਟਾਂ ਨੇ
ਮਿੱਟੀ ਚ ਸਮੋ ਜਾਣਾ
Loading views...
ਛੱਡ ਘਰਦੇ ਤੂੰ ਸਭ ਕੰਮ ਕਾਜ਼ ਮਿੱਠੀਏ ,,,,
ਸਾਡੇ ਦਿਲ ਉੱਤੇ ਕਰ ਲੈ ਤੂੰ ਰਾਜ਼ ਮਿੱਠੀਏ
Loading views...
ਜਿੰਨੀਆਂ ਮੇਰੇ ਨਾਲ ਪੜਦੀਆਂ ਕਹਿੰਦੀਆਂ ਹੁੰਦੀਆਂ ਸੀ,
“ਮੈਂ ਵਿਆਹ ਨੀ ਕਰਾਉਣਾ,,ਮੈਂ ਵਿਆਹ ਨੀ ਕਰਾਉਣਾ”
~
ਸਾਰੀਆਂ ਤਿੰਨ ਤਿੰਨ ਜਵਾਕ ਚੱਕੀ ਫਿਰਦੀਆਂ ਹੁਣ
Loading views...
ਸੱਚ ਕਿਹਾ Arvind Kejriwal ਨੇ ! . . . . . . . . . . . . . . . . . . . . . . . . . . . . . . . . ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ
Loading views...
ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ ,
ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ ,
ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ ,
ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ
Loading views...
ਇੰਟਰਵਿਊਰ – ਤੂੰ ਤਾਂ ਲਿਖਿਆ ਸੀ ਕੇ ਤੇਰੇ
ਕੋਲ ਚਾਰ ਸਾਲ ਦਾ ਅਨੁਭਵ ਆ ,
ਪਰ ਤੂੰ ਤਾਂ ਕੁਛ ਵੀ ਨਹੀਂ ਜਾਣਦਾ
ਪੱਪੂ – ਹਾਂ ਫਿਰ ? ਮੇਰੇ ਚਾਰ ਸਾਲ ਦੇ
ਮੁੰਡੇ ਦਾ ਨਾਮ ਅਨੁਭਵ ਆ
Loading views...
ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ
ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ
ਇਹੀ ਜਿੰਦਗੀ ਹੈ
Loading views...
ਅਜ ਤੂਫ਼ਾਨ ਆਈਆ ਤੇ ਮੈਨੂੰ ਕਹਿੰਦਾ ਮੈ ਤੇਰੇ ਸਭ ਕੂਝ
ਉਜਾੜ ਦੇਵਾਗਾ
ਮੈ ਹੱਸ ਕੇ ਜਵਾਬ ਦਿਤਾ ਯਾਰਾ ਤੂ ਲੇਟ ਹੋ ਗਿਆ ਏ
ਹੂਣ ਕੁਝ ਬਚੀਆ ਹੀ ਨਹੀ ਉਜਾੜਣ ਲਈ…
Loading views...
ਕੀ ਮੰਦਿਰ ਕੀ ਮਸਜਿਦ
ਕੀ ਗੰਗਾ ਦੀ ਧਾਰ ਕਰੇ,
ਉਹ ਘਰ ਹੀ ਮੰਦਿਰ ਵਰਗਾ ਹੈ
ਜਿਸ ਵਿੱਚ ਔਲਾਦ ਮਾ – ਬਾਪ ਦਾ ਸਤਿਕਾਰ ਕਰੇ
Loading views...
ਖੁਦ ਨੂੰ ਬੁਰਾ ਕਹਿਣ ਦੀ ਹਿੰਮਤ ਨਹੀ ਸਾਡੇ ਵਿੱਚ
ਇਸ ਲਈ ਅਸੀ ਆਖਦੇ ਹਾ ਕੇ ਜਮਾਨਾ ਖਰਾਬ ਹੈ
Loading views...
ਵੈਰੀ ਖੰਘ-ਖੰਘ ਕੇ ਦਵਾਈ ਭਾਲ਼ਦੇ,
ਹਾਰਮੋਨ ਜੱਟਾਂ ਦੇ ਲੜਾਈ ਭਾਲ਼ਦੇ .।
Loading views...
Pagal ਅਾ ੳੁਹ ਲੋਕ ਜਿਹੜੇ ਕੁੜੀਅਾਂ
ਨੂੰ Miss ਕਰਦੇ ਅਾਂ,..
.
Miss ਕਰਨਾ ਹੀ …??
.
.
.
.
.
ਅਾ ਤਾਂ ਮਛਰਾਂ ਨੂੰ ਕਰੋ,
ਜਿਹੜੇ ਜਾਨ ਹਥੇਲੀ ਤੇ ਰਖਕੇ ਥੋਨੂੰ kiss ਕਰਦੇ ਅਾ
Loading views...
ਜਿਸ ਨੂੰ ਸਾਡੀ ਕਦਰ ਨਹੀ ਸੀ ,
ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ ,
ਹੱਥ ਜਲਾਏ ਉਸੇ ਦੀਵੇ ਨੇ ਸਾਡੇ ,
ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ ♥ !
Loading views...
ਰੁਪਈਏ ਦੀ ਕੀਮਤ ਜਿੰਨੀ ਮਰਜ਼ੀ ਗਿਰ ਜਾਵੇ ,
ਪਰ ਉਨੀ ਨਹੀ ਗਿਰੇਗੀ,
ਜਿੰਨਾ ਇਨਸਾਨ ਰੁਪਈਏ ਲਈ ਗਿਰ ਜਾਂਦਾ ….”
Loading views...
ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ fUkriya ਬੜੀਆ ਨੇ
Loading views...