ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ,
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ

Loading views...



ਜਿੰਦਗੀ ਦੇ ਮਲਾਹ ਮੋਤ ਦੇ ਵਪਾਰੀ ਨਿਕਲੇ
.
ਸੱਜਣ ਮਾਸੂਮ ਜਿਹੇ ਸਿਰੇ ਦੇ
ਸ਼ਿਕਾਰੀ ਨਿਕਲੇ.

Loading views...

ਮੇਰੀ ਮੰਮੀ ਕਹਿੰਦੀ
ਹੁਣ Pyaar ਨਾ ਕਰੀ
.
.
ਤੇਰਾ ਦਿਲ ਬਹੁਤ ਕਮਜ਼ੋਰ ਏ
ਵਾਰ ਵਾਰ ਟੁੱਟ ਜ਼ਾਦਾ

Loading views...

ਇੱਥੇ ਕੁੱਖਾਂ ਹੋ ਗਈਆਂ ਕੱਚ ਦੀਆਂ ,
ਮੁਸ਼ਕਿਲ ਨਾਲ ਧੀਆਂ ਬੱਚਦੀਆਂ,
ਜੋ ਬੱਚਦੀਆਂ ਉਹ ਮੱਚਦੀਆਂ,
ਜਿਵੇਂ ਟੁੱਕੜਾ ਹੋਣ ਕਬਾਬ ਦਾ ,
ਕੀ ਪੁੱਛਦੇ ਹੋ ਹਾਲ ਪੰਜਾਬ ਦਾ.

Loading views...


ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ,
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ ,
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ,
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ

Loading views...

ਜੋ ਵੀ ਆਉਂਦਾ ਨਵੀ ਸੱਟ
ਮਾਰ ਕੇ ਚਲਾ ਜਾਂਦਾ,
ਮੰਨਿਅਾ ਮੈਂ ਮਜਬੂਤ ਹਾਂ ਪਰ
ਪੱਥਰ ਤਾਂ ਨਹੀਂ…

Loading views...


chod chale hain ham iss mahfil ko …..




kabhi yaad aye to rona mat …
bass thoda muskura dena

Loading views...


Ik Sma c Jad oh Sade Saahan di Khushboo Nu Door
ton Pehchan Lainde C…,
Hun tan Ohna Nu eh v Khabr Nahi Ke Assi Saah
Lainde Han Ja Nahi..

Loading views...

ਸਚ ਜਾਣੀ ਸਾਨੂੰ ਯਾਦ ਕਰ ਰੋਣਾ
ਵੀ ਨੀ ਆਉਦਾ___
ਓਹ ਵੀ ਸੋਚਦੀ ਹੋਵੇਂਗੀ ਮੈ ਕਿਸੇ ਹੋਰ
ਤੇ ਡੁੱਲ ਗਿਆ __
ਪਰ ਸਾਨੂੰ ਤਾਂ ਆਪਣਾ ਕੋਈ ਬਣਾਉਣਾ
ਵੀ ਨੀ ਆਉਂਦਾ _
ਯਾਰ ਆਖਦੇ ਮੈਂ ਲਿਖਦਾ ਤੈਨੂੰ
ਯਾਦ ਕਰਕੇ__
ਪਰ ਮੈਨੂੰ ਤਾਂ ਪੈੱਨ ਚਲਾਉਣਾ
ਵੀ ਨੀਂ ਆਉਂਦਾ ___
ਤੂੰ ਵੀ ਆਖਦੀ ਏ ਕੇ ਮੈਂ ਬਦਨਾਮ
ਹੋ ਗਿਆ__
ਪਰ ਸੱਚ ਜਾਣੀ ਸਾਨੂੰ ਮਸ਼ਹੂਰਹੋਣਾ
ਵੀ ਨੀਂ ਆਉਂਦਾ ___

Loading views...

ਰੁੱਸੇ ਸੱਜਣਾ ਨੂੰ ਤੈਥੋ ਮਨਾ ਨਹੀ ਹੋਣਾ
ਭੁੱਲ ਕੇ ਵੀ ਦੇਖ ਲਈ ਭੁਲਾ ਨਹੀ ਹੋਣਾ
ਤੂੰ ਓਦੋਂ ਫਰੀਆਦ ਕਰਨੀ ਸਾਨੂੰ ਜ਼ਿੰਦਗੀ ਚ ਪਾਉਣਦੀ
ਜਦੋ ਰੱਬ ਕੋਲੋ ਸਾਥੋ ਆ ਨਹੀ ਹੋਣਾ

Loading views...


ਅੱਜ ਆਪਣੀਆਂ ਹੱਥਾਂ ਦੀਆਂ ਲਕੀਰਾਂ ਤੇ ਵੀ ਯਕੀਨ ਆ ਗਿਆ
ਜਦ ਪੰਡਿਤ ਨੇ ਕਿਹਾ ਕਿ –
.
.
.
ਤੂੰ ਮੌਤ ਨਾਲ ਨਹੀਂ ,
ਕਿਸੇ ਦੇ ਵਿਯੋਗ ਚ ਮਰੇਗਾ

Loading views...


ਤੇਰੀ ਚੁਸਤ – ਚਲਾਕੀ ਨਾ ਫ਼ੜ ਸਕੀਏ,
ਅਸੀਂ ਅੈਨੇ ਵੀ ਅਣਜਾਣ ਨਹੀਂ !
ਫਰਕ ਬਸ ਇਸ ਗੱਲ ਦਾ ਏ,
ਤੈਨੂੰ “ਸ਼ਰਮ” ਨਹੀਂ, ਸਾਨੂੰ “ਮਾਣ” ਨਹੀਂ . . .

Loading views...

Jisnu Chahya C Usnu Paa Na Sake,
Jisne Saanu Chahya Usnu Chah Na Sake,
Bas Eh Samjo Ke Dil Tuttan Da Khed C,
Ke Kise Da Todya Te Apna Bacha Na Sake……..

Loading views...


ਜਿਹੜੀ ਹੱਸ ਹੱਸ ਸਾਥੋ ਦੂਰ ਹੋਈ,
.
.
ਦਿਲ ਕਮਲਾ ਏ ਉਹਦੇ ਪਿੱਛੇ ਰੋਈ ਜਾਦਾ ਏ

Loading views...

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ

Loading views...

ਜੇ ਵਾਦੇ ਪੂਰੇ ਕਰਨੇ ਨਹੀ,
ਕੀ ਹੱਕ ਆ ਲਾਰੇ ਲਾਉਣ ਦਾ

Loading views...