Wo ਤਬ ਹਮਸੇ ਬਾਤ ਕਰਤੇ ਹੈਂ
ਜਬ ਉਨਕੀ ਮਰਜ਼ੀ ਹੋਤੀ ਹੈ
ਔਰ ਹਮਾਰਾ ਪਾਗਲਪਨ ਤੋਂ ਦੇਖੀਏ
ਹਮ ਸਾਰਾ ਦਾਨ ਉਨਕੀ ਮਰਜ਼ੀ ਕਾ ਹੀ ਇੰਤਜ਼ਾਰ ਕਰਤੇ ਹੈਂ
Loading views...
Wo ਤਬ ਹਮਸੇ ਬਾਤ ਕਰਤੇ ਹੈਂ
ਜਬ ਉਨਕੀ ਮਰਜ਼ੀ ਹੋਤੀ ਹੈ
ਔਰ ਹਮਾਰਾ ਪਾਗਲਪਨ ਤੋਂ ਦੇਖੀਏ
ਹਮ ਸਾਰਾ ਦਾਨ ਉਨਕੀ ਮਰਜ਼ੀ ਕਾ ਹੀ ਇੰਤਜ਼ਾਰ ਕਰਤੇ ਹੈਂ
Loading views...
ਚਿਹਰਿਆਂ ਤੇ ਹਾਸਾਂ ਤੇ ਦਿਲ ਵਿੱਚ ਲੱਖਾਂ ਦਰਦ ਲਕੋਏ ਹੋਏ ਨੇ ….
ਮੈਂ ਤੈਨੂੰ ਆਪਣੇ ਹਾਲਾਤਾਂ ਬਾਰੇ ਹੁਣ ਕੀ ਦਸਾਂ ਉਸਤਾਦ ….
ਮੈਂ ਤਾਂ ਆਪਣੀ ਹੀ ਕਿਸਮਤ ਨਾਲ ਲਖਾਂ ਵੈਰ ਪਾਏ ਹੋਏ ਨੇ ।।
~usr.sara
Loading views...
ਉਸ ਦੀ ਕਹਿ ਗੱਲ਼ ਦਿਲ ਵਿਚ ਅੱਜ ਵੀ ਰੜਕਦੀਆ
ਜੋ ਕਦੇ Guri Guri ਆਖਦੀ ਥੱਕ ਦੀ ਨਹੀ ਸੀ
ਅੱਜ ਉਹ ਆਖਦੀ ਆ ਕੇ ਮੈਂ
jne khne ਨੂੰ ਮੂੰਹ ਨਹੀਂ ਲਾਉਂਦੀ
Loading views...
👨🦱ਛੱਡ ਦਿਲਾ 🧕ਜਿਹੜੀ ਛੱਡ 🚶♀ਗਈ ਓ ਦੀਆਂ 👨❤️💋👨ਯਾਦਾਂ ਨੂੰ 💏ਰੱਖ ਕੇ ਕੀ ਕਰਨਾ
Loading views...
ਉਂਗਲੀ ਉਤੇ ਦਾਗ ਤਾਂ ਅੱਲੜੇ ਸਾਡੇ ਛੱਲੇ ਦਾ,
ਮੁੰਦਰੀ 💍ਦਾ ਮੈਂ ਸੁਣਿਆ ਨਾਪ ਤੂੰ ਦੇਗੀ ਗੈਰਾਂ ਨੂੰ,
Loading views...
ਅਸੀ ਟੁੱਟਦੇ ਹੋਏ ਉਸ ਅੰਬਰੇ ਦੇ ਤਾਰੇ ਵਰਗੇ ਹੋ ਗਏ ਹਾ
ਜਾ ਫਿਰ ਉਸ ਸਮੁੰਦਰ ਦੇ ਕਿਨਾਰੇ ਵਰਗੇ ਹੋ ਗਏ
ਜਿਹਦਾ ਇਕ ਕਿਨਾਰਾ ਇਥੇ ਦੂਜਾ ਨਾ ਜਾਣੇ ਕਿੱਥੇ
ਉਸ ਵਿਚਾਰੇ ਵਰਗੇ ਹੋ ਗਏ
ਅੱਜ ਹੈਪੀ ਹਵਾਂ ਚ ਦਿਵਾ ਰੰਬ ਦੇ ਸਹਾਰੇ ਵਰਗੇ ਹੋ ਗਏ ਹਾ
Loading views...
ਮੇਰੇ ਤੋ ਮੁਹੱਬਤ ਦਾ ਦਾਅਵਾ ਕਰਦੀ ਏਂ,
ਤੇ ਸ਼ੱਕ ਹੱਦੋ ਵੱਧ ਕਰਦੀ ਏਂ,
ਦੋ ਕਦਮ ਤਾਂ ਤੂੰ ਚੱਲ ਨਾ ਸਕੀ,
ਜਿੰਦਗੀ ਭਰ ਸ਼ਾਥ ਨਿਬਾਉਣ ਦਾ ਵਾਅਦਾ ਕਰਦੀ ਏਂ !..
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ
Loading views...
ਰਾਤਾਂ ਨੂੰ ਗਿਣਦੇ ਰਹੀਏ ਵੇ
ਤੇਰੇ ਲਾਰਿਆਂ ਨੂੰ ਕਦੇ ਤਾਰਿਆਂ ਨੂੰ
Loading views...
ਪਾਗਲਾਂ ਵਾਂਗ ਪਿਆਰ ਕੀਤਾ ਸੀ ਤੈਨੂੰ ਕਮਲਿਆ
ਪਰ ਤੂੰ ਅਹਿਸਾਸ ਕਰਾ ਦਿੱਤਾ ਕੇ ਤੇਰੀ ਜ਼ਿੰਦਗੀ ਚ
ਮੇਰੀ ਕੋਈ ਥਾਂ ਨਹੀਂ
ਮਨਪਰੀਤ
Loading views...
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.
ਮਨਪਰੀਤ
Loading views...
ਜੁਬਾਨ ਜਦੋ ਦੀ ਕੋੜੀ ਹੋ ਗਈ ਏ,
ਯਾਰਾ ਨਾਲ ਵੀ ਦੁਸਮਨੀ ਹੋ ਗਈ ਏ,
ਅਸੀ ਹੀ ਠੋਕਰਾਂ ਦਰ-ਦਰ ਖਾਦੀਆਂ,
ਉਸ ਕਮਲੀ ਦੇ ਤਾਂ ਹੁਣ ਤੱਕ ਨਿਆਣੇ ਵੀ ਹੋ ਗਏ ਆ !
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ
Loading views...
ਦਿਲ ਦੇ ਜ਼ਖਮ ਹੰਝੂਆਂ ਚ ਧੋ ਲੈਦੇਂ ਹਾ,
ਜਦ ਯਾਦ ਤੇਰੇ ਆਵੇ ,ਅਸੀਂ ਰੋ ਲੇਂਦੇ ਆ
ਮਨਪ੍ਰੀਤ
Loading views...
ਬਰਬਾਦ ਹੀ ਕਰਨਾ ਸੀ ਤਾ ਕਿਸੀ ਹੋਰ ਤਰੀਕੇ ਨਾਲ ਕਰਦੀ
ਜਿੰਦਗੀ ਬਣ ਕੇ ਜਿੰਦਗੀ ਖੋਹ ਲੲੀ
Loading views...
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
Loading views...
ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ
ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ
Loading views...
ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ,
ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ
Loading views...