ਜਦ ਧੀ ਕਿਸੇ ਪਰਾਏ ਨਾਲ ਭਜਦੀ ਆ …
ਸੱਚ ਜਾਣਿੳੁ ਮਾਂ ਪਿਉ ਦੇ ਦਿਲ ਤੇ ਡੂੰਘੀ ਸੱਟ ਵੱਜਦੀ ਆ …..
.
ਇਹ ਗਲ ਹੈ …??
.
.
.
.

ਸੋਚ ਵਿਚਾਰਨ ਦੀ ਆਪਣੇ ਅੰਦਰ
ਝਾਤੀ ਮਾਰਨ ਦੀ ….
.

ਸਾਡੀ ਸੋਚ ਕਿਹੜੇ ਰਾਹ ਤੇ ਪੈ
ਗਈ ਆ….
.
ਦੱਸੋ ਮਾਂ ਪਿਉ ਦੇ ਪਿਆਰ ਚ ਕਮੀ ਕਿੱਥੇ
ਰਹਿ ਗਈ ਆ …

Loading views...



ਛੱਡ ਦਿਲਾ ਕਿਉਂ ਪਿਆਰ ਓਹਨੂੰ ਕਰਦਾ
ਜਿਹਨੇ ਤੇਰਾ ਬਣਨਾ ਨੀ ,ਕਿਉਂ ਓਹਦੇ ਤੇ ਮਰਦਾ
ਕਰੇਗਾ ਇਜ਼ਹਾਰ ਜੇ, ਭਲਾ ਫ਼ਰਕ ਕੀ ਓਹਨੂੰ ਪੈਣਾ
ਤੇਰੇ ਵਰਗੇ 36 ਫਿਰਦੇ ਆ , ਅਗਲੀ ਨੇ ਇਹੋ ਕਹਿਣਾ
ਤੂੰ ਔਕਾਤ ਚ ਰਹਿ, ਲੋੜ ਤੋ ਵੱਧ ਕੀ ਭਾਲਦਾ
ਇਕੱਲੇ ਤੋ ਿਕਹੜਾ ਰਹਿ ਨੀ ਹੁੰਦਾ,
ਐਵੇ ਓਹਨੂੰ ਪਾਉਣ ਦਾ ਵਿਹਮ ਕਿਉਂ ਪਾਲਦਾ !

ਓਹ ਤੇਰੀ ਨੀ -ਨਾਹੀ ਕਦੇ ਤੇਰੀ ਹੋਣਾ
ਦੂਰ ਈ ਰਹਿ ਝੱਲੇਆ ,
ਆਹ ਪਿਆਰ ਦੇ ਚੱਕਰਾ ਤੋ, ਤੂੰ ਕੀ ਲੈਣਾ !

Sukhea ਗੱਲ ਮੰਨ ,
ਓਹਨੂੰ ਦੇਖ -ਦੇਖਕੇ ਈ ਚਿੱਤ ਪਰਚਾ ਲਾ,
ਏਸੇ Feeling ਨਾਲ Single ਤੋ Committed ਦਾ ਖੁਆਬ ਸਜ਼ਾ ਲਾ ! 🤗

13_Sukh ✍️

Loading views...

ਸੂਹੇ ਅੱਖਰਾਂ ਦੀ ਨਕਲ ਕਰਨ ਤੋਂ ਪਹਿਲਾਂ

ਉਹਨਾਂ ਨੂੰ ਘੁੱਟਕੇ ਨਿਚੋੜਕੇ ਦੇਖ ਲਵੀਂ

ਵਿੱਚੋਂ ਲਹੂ ਨਈ ਮੇਰਾ ਦਰਦ ਸਿੰਮਣਾਂ ਏ

ਤੇ ਮਹਿਕ ਤੇਰੀ ਮੁਹੱਬਤ ਦੀ ਆਉਣੀ ਏ

Loading views...

ਕੁਝ ਤਸਵੀਰਾਂ ਬੇਰੰਗ ਰਹਿ ਗਈਆਂ
ਤੇ ਕੁਝ ਚਾਹ ਅਧੂਰੇ ਰਹਿ ਗਏ
ਇੱਕ ਤੇਰੀ ਬੇਵਫਾਈ ਨੇ ਯਾਰਾ
ਸਾਡੀ ਜਿੰਦਗੀ ਦੇ ਸਾਰੇ ਰੰਗ ਖੋਹ ਲਏ..

Loading views...


ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.

Loading views...

ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ .
ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ

Loading views...


ਮੈਂ ਕਿਹਾ ਅੱਜ ਝੂਠ ਦਾ ਦਿਨ ਹੈ
.
.
.
ਉਹ ਮੁਸਕੁਰਾ ਕੇ ਬੋਲੀ ,
ਫਿਰ ਤੁਸੀਂ ਮੇਰੇ ਹੋ .

Loading views...


ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ…
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ

Loading views...

ਮੈ ਤਾ ਬਹੁਤ ਪਿਆਰ ਕਰਦਾ ਸੀ ਪਰ ਕਹਿ ਨਹੀਂ ਪਾਇਆ,
ਉਹ ਵੀ ਕਰਦੀ ਹੋਣੀ ਏ ਜਰੂਰ ਪਰ ਓਹ ਵੀ ਕਹਿ ਨਹੀਂ ਪਾਈ ,
ਕੀਤੇ ਹੋਰ ਲੱਬਣ ਗਏ ਇਸ਼ਕ ਪਰ ਬੇਵਫਾਈ ਮਾਰ ਗਯੀ,
ਪਰ ਸੱਚ ਜਾਣੀ ਇਸ ਦਿਲ ਵਿੱਚੋ ਨਾ ਤੇਰੀ ਯਾਦ ਗਯੀ

ਤੇਰਾ ਪ੍ਰੀਤ

Loading views...

ਸੋਚਿਆ ਨਹੀਂ ਸੀ ਕਦੇ ਪਿਆਰ ਹੋ ਜਾਉ,
ਇੱਕ ਇੱਕ ਘੜੀ ਇੰਤਜ਼ਾਰ ਦੀ ਏਨੀ ਲੰਬੀ ਹੋ ਜਾਉ,
ਨਹੀਓ ਸੋਚਿਆ ਮੈ ਕਿ ਤੇਰੀ ਬੇਵਫ਼ਾਈ ਮਾਰ ਜਾਉ,
ਸੱਚ ਜਾਣੀ ਇਹ ਵੀ ਨਹੀਂ ਸੀ ਸੋਚਿਆ ਕਿ ਦਿਲ ਇੰਨਾ ਟੁੱਟ ਜਾਉ..

Loading views...


ਦਿਲ ਨੂੰ ਪਿਆਰ ਦੀ ਲੋੜ ਨਹੀਂ ,
ਸੱਚੇ ਜ਼ਜ਼ਬਾਤਾਂ ਦੀ ਥੋੜ ਨਹੀਂ,
ਤੂੰ ਕੀ ਜਾਣੇ ਮੇਰਾ ਪਿਆਰ ਚੰਦਰਾ,
ਸੱਚ ਜਾਣੀ ਤੂੰ ਮੇਰੇ ਪਿਆਰ ਬਿਨਾ ਕੁਛ ਹੋਰ ਨਹੀਂ

Loading views...


ਭਾਂਵੇ ਇਹ ਖੁਸ਼ੀਆਂ ਵਾਂਗ…ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ..

Loading views...

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ…
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ…
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ….

Loading views...


ਦਿਲ ਦੀਆਂ ਬਰੂਹਾਂ ਉਤੇ ਬੈਠਾ ਦਰਦਾਂ ਦਾ ਕਾਫਲਾ
ਨੈਣਾ ਦਿਆਂ ਹੰਝੂਆ ਨੇ ਕੀਤਾ ਸਾਗਰਾਂ ਨਾਲ ਮੁਕਾਬਲਾ
ਹੋਗੀ ਦਰਦਾਂ ਦੀ ਆਦੀ ਜਿਂਦ ਗਰੀਬ ਦੀ ਜਵਾਨੀ ਵਾਂਗੂ
ਬੱਸ ਆਖਰੀ ਸਾਹਾਂ ਤੇ ਆ ਪੰਜਾਬ ਦੀ ਕਿਸਾਨੀ ਵਾਂਗੂ

Loading views...

ਆਸੀ ਪਿਆਰ ਕਰਦੇ ਰਹੇ ਤੂਹਾਡੇ ਨਾਲ,
ਤੂਸੀ ਵਪਾਰ ਕਰਦੇ ਰਹ ਸਾਡੇ ਨਾਲ..
ਤੂਸੀ ਤਾ ਹਨੇਰੇ ਵਿਚ ਰਖਿਆ ਸਾੰਨੂ ,
ਮੈ ਵੀ ਮੇਰਾ ਸਾਰਾ ਜਹਾਨ ਦਿਤਾ ਸੀ ਤੁਹਾਨੂ..
ਤੂਸੀ ਜਿਦਾ ਵੀ ਖੜਾਣਾ ਚਾਹਿਆ ਸਾੰਨੂੂੂ,
🤗ਆਸੀ ਓੁਸ ਤਰਾ ਹੀ 🤼‍♂️ਖੇੜਦੇ ਰਹੇ 👉ਤੂਹਾਡੇ ਨਾਲ..🙏🏻🔚

Loading views...

ਸਜਾਵਾ ਬਣ ਜਾਂਦੀਆਂ ਨੇ ਗੁਜਰੇ ਹੋਏ ਵਕਤ ਦੀਆਂ ਯਾਦਾਂ..
ਪਤਾ ਨਹੀ ਲੋਕ ਕਿਉ ਮਤਲਬ ਲੀ ਮਿਹਰਬਾਨ ਹੁੰਦੇ ਨੇ..

Loading views...