ਮੈਸੇਜ ਤਾਂ ਬਹੁਤ ਆਉਂਦੇ
ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ ।
ੳਹ ਨਹੀਂ ਆਉਂਦਾ

Loading views...



ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ ,
ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ
, ਪੁੱਛ ਕੇ ਦੇਖ ਯਾਰਾ ਮੈਨੂੰ ”
ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ

Loading views...

ਹਾਲਤਾਂ ਕਾਰਨ ਬਦਲੇ ਤੁਸੀਂ ਸੱਜਣਾ,
ਮਜ਼ਬੂਰੀਆਂ ਨੇ ਕਿਤੇ ਵੱਖ ਰਾਹ ਸੱਜਣਾ,
ਭੁੱਲ ਗਏ ਓ ਉਹ ਥਾਂ ਸੱਜਣਾ ,
ਜਿੱਥੇ ਬੈਠ ਕੇ ਬਿਤਾਇਆ ਸੀ ਸਮਾਂ ਸੱਜਣਾ।

Loading views...

ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾ
ਮੈਂ ਯਾਰਾ ਚ ਵੇ ਕੇ ਗਾਤਾਂ ਤੂੰ ਛੱਡ ਗੀ ਅਸੀਂ ਜਿੰਦਗੀ ਜੀਨਾ ਭੁੱਲ ਗਏ ਤੇਰੇ ਬਿਨਾ ਅਸੀ ਰੁੱਲ ਗਏ**kIrAt**

Loading views...


ਹੱਸਣਾ ਉਹਨਾਂ ਦੀ ਆਦਤ ਸੀ..
ਅਸੀਂ ਗਲਤ ਅੰਦਾਂਜਾ ਲਾ ਬੈਠੇ…
ਉਹ ਹੱਸਦੇ ਹੱਸਦੇ ਵੱਸਦੇ ਰਹੇ….
ਅਸੀ ਆਪਣਾ ਆਪ ਗਵਾ।ਬੈਠੇ..
.. #ohi dhillon…’##

Loading views...

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..

Loading views...


ਜਿਨੂ ਪਾਉਣ ਲਈ ਰੋ ਰੋ ਕੇ ਦੁਆਵਾ ਮੰਗੀਆ ਸੀ,,
ੳੁਹ
ਕਿਸੇ ਹੋਰ ਨੂੰ ਬਿਨਾ ਮੰਗਿਆ ਹੀ ਮਿਲ ਗਈ.

Loading views...


ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Loading views...

ਮੈਂ ਪਾਣੀ ਬਣਕੇ ਜਦ ਤੁਰਦਾ, ਉਹ ਰੇਤ ਹੋ ਕੇ ਵਹਿੰਦੀ ਹੈ
ਕੁਝ ਇਸ ਤਰ੍ਹਾਂ ਅੱਜ-ਕੱਲ੍ਹ, ਉਹ ਮੇਰੇ ਨਾਲ ਰਹਿੰਦੀ ਹੈ

Loading views...

ਬੜੇ ਬੇਦਰਦ ਨੇ ਲੋਕ ਦਿਲ
ਤੋੜਨ ਤੋਂ ਕੋੲੀ ਡਰਦਾ ਹੀ ਨਹੀ
ਜਿਸਮਾਂ ਦੀ ਭੁੱਖ ਵਿੱਚ ਫਿਰਦੇ ਨੇ ਸਾਰੇ
ਰੂਹਾਂ ਨਾਲ ਕੋੲੀ ਪਿਅਾਰ ਕਰਦਾ ਹੀ ਨਹੀ

Loading views...


ਤੇਰੀਆਂ ਬਾਹਾਂ ‘ਚ ਆਉਣ ਦਾ ਦਿਲ ਕਰਦਾ ਏ..
ਗਲ ਲੱਗ ਕੇ ਤੇਰੇ ਰੌਣ ਦਾ ਦਿਲ ਕਰਦਾ ਏ….
;
ਤੂੰ ਕੁੱਝ ਮੁੰਹੋਂ ਬੋਲੀ ਭਾਵੇਂ ਨਾ ਬੋਲੀ…
ਪਰ ਤੇਨੂੰ ਆਪਣੀਆਂ ਸੁਣਾਉਣ ਦਾ ਦਿਲ ਕਰਦਾ ਏ..

Loading views...


ਤੈਨੂੰ ਵੇਖਣ ਨੂੰ ਦਿਲ ਕਰਦਾ ਆ..
ਦਿਨ ਕਢੀਏ ਨਾਲ ਤਰੀਕਾਂ ਦੇ…..
ਤੂੰ ਆਵੇਂ ਤੇ ਗਲ ਨਾਲ ਲਾ ਲਈਏ,
ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ…

Loading views...

ਇਸ ਜਵਾਨੀ ਨੂੰ ਖਾ ਚੱਲਿਆ ਝੋਰਾ.
ਸਾਡੀ ਤਬਾਹੀ ??.
.
.
.
.
.
.
.
.ਦਾ ਕਾਰਣ ਬਣਿਆ ਤੇਰਾ ਰੰਗ ਗੋਰਾ.

Loading views...


saath gairan tu hass hass maan veh
saanu enne wi paraye ta na jaan veh
saada ki hai asi tip tip karke veh
hanjua ch rurh javange
asi kachean gharan de banere
veh hauli hauli khur javange

Loading views...

ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ

Loading views...

ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ
ਮਨਾਉਂਦਾ ਵੀ ਨਹੀ..

Loading views...