ਕਹਿੰਦਾ: ਕੁਛ ਬਹਿ ਗਏ ਕੁਛ ਪੀ ਲਏ

ਮੈਂ ਕਿਹਾ: ਕੀ?

ਕਹਿੰਦਾ: ਮੀਂਹ ਵਰਗੇ ਖੁਆਬ!!!!!!!!

Loading views...



ਗੁਲਾਬ ਵਰਗਾ ਹੈ ਦਿਲ ਮੇਰਾ,
ਲੋਕ ਪਸੰਦ ਵੀ ਕਰਦੇ ਨੇ,
ਤੇ ਤੋੜ ਕੇ ਬੜਾ ਤੰਗ ਵੀ ਕਰਦੇ ਨੇ.

Loading views...

ਖ਼ਤਮ ਹੋ ਜਾਵੇਗੀ ਤੇਰੀ ਜ਼ਿਦ ਉਦੋਂ, ,
,
ਜ਼ਦੋ ਤੈਨੂੰ ਪਤਾ ਲੱਗੇਗਾ ਤੈਨੂੰ ਯਾਦ ਕਰਨ ਵਾਲਾ,
ਖ਼ੁਦ ਇੱਕ ਯਾਦ ਬਣ ਗਿਆ ਏ…

Loading views...

ਸ਼ਿਕਾਇਤ ਆਪਣੇ ਆਪ ਨਾਲ ਵੀ ਤੇ ਰੱਬ ਨਾਲ ਵੀ
ਜੋ ਮਿਲਿਆ ਉਹ ਮਨਜੂਰ ਨਹੀ
ਜਿਸ ਨੂੰ ਚਾਇਆ ਉਸ ਨੂੰ ਹਾਸਿਲ ਨਹੀ ਕਰ ਸਕਦੇ

Loading views...


ਮੇਰਾ ਦਿਲ ਤੇ ਦਿਮਾਗ ਰਹਿੰਦੇ ਨਿੱਤ ਗੱਲਾਂ ਕਰਦੇ ,
ਉਹ ਗੈਰਾ ਨਾਲ ਹੱਸ ਹੱਸ ਗੱਲਾਂ ਨੇ ਕਰਦੇ ,
ਮੇਰੇ ਨਾਲ ਪਤਾ ਨਹੀਂ ਕਿਉਂ ਨਿੱਤ ਰਹਿੰਦੇ ਲੜਦੇ…..

Loading views...

ਕਿੰਨਾ ਮਾਣ ਸੀ ਮੈਨੂੰ ਤੇਰੇ ਪਿਆਰ ਤੇ ਅੱਜ ਉਹੀ ਪਿਆਰ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ
ਵਹਾਇਆ ਨਹੀ ਸੀ ਕਦੇ ਇਹਨਾ ਅੱਖਾ ਵਿੱਚੋ ਇਕ ਵੀ ਹੰਝੂ
ਤੇ ਤੇਰੇ ਪਿਆਰ ਨੇ ਹੰਝੂਆ ਦਾ ਦਰਿਆ ਬਣਵਾ ਦਿੱਤਾ

Loading views...


ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ,
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ,
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ,
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ
ਤਾਂ ਹਵਾ ਵੀ ਮਜ਼ਾਕ ਕਰ ਗਈ

Loading views...


ਪਿਆਰ ਉਸ ਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਐ,
ਬਹੁਤ ਘੱਟ ਹੱਥਾਂ ਚ ਇਹ ਲਕੀਰ ਹੁੰਦੀ ਐ,
ਕਦੇ ਜੁਦਾ ਨਾ ਹੋਵੇ ਪਿਆਰ ਕਿਸੇ ਦਾ,
ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਐ….

Loading views...

ਮੈਨੂੰ ਰਵਾ ਕੇ ਸੌਣਾ ਉਸਦੀ ਆਦਤ ਹੋ ਗਈ ਆ
ਪਰ ਜਿਸ ਦਿਨ ਮੇਰੀਆ ਅੱਖਾਂ ਨਾਂ ਖੁੱਲੀਆਂ
ਉਹਨੂੰ ਨੀਂਦ ਨਾਲ ਵੀ
ਨਫਰਤ ਹੋ ਜਾਵੇਗੀ…

Loading views...

ਇਨਸਾਨਾਂ ਦੀ ਦੁਨੀਆਂ ਵਿੱਚ ਬਸ ਇਹੀ ਤਾਂ ਰੋਣਾ,,,
ਜਜ਼ਬਾਤ ਜੇ ਆਪਣੇ ਹੋਣ ਤਾਂ ਜਜ਼ਬਾਤ..!!
ਜੇਕਰ ਦੂਸਰੇ ਦੇ ਹੋਣ ਤਾਂ ਖਿਡੌਣਾ

Loading views...


ਜਦੋਂ ਵਿਸ਼ਵਾਸ਼ ਹੀ ਟੁੱਟ ਜਾਵੇ
.
.
sorry ਦਾ ਕੋਈ ਮਤਲਬ ਨਹੀ ਰਹਿ ਜਾਂਦਾ

Loading views...


ਜਿੰਦਗੀ, ਯਾਰੀ, ਤੇ ਸਫਰ ਮੁੱਕਦੇ ਜ਼ਰੂਰ ਨੇ…
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ
ਰੁੱਸਦੇ ਜ਼ਰੂਰ ਨੇ…..??

.
.
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ ,
ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ

Loading views...


“ਲੋਕ ਤਾਂ ਅਕਸਰ ਪਿੱਟਦੇ ਦੇਖੇ ਆ ਮੈਂ ਜਦੋਂ ਉਹਨਾਂ ਨੂੰ ਨਿੱਕੀ ਜਹੀ ਖਰੋਚ ਲੱਗ ਜਾਵੇ
ਇੱਕ ਪਿਉ ਹੀ ਹੁੰਦਾ ਜਿਹੜਾ ਆਪਣੇ ਜਿਗਰ ਦਾ ਟੁੱਕੜਾ ਵੀ ਦਾਨ ਕਰ ਦਿੰਦਾ ਏ”

#ਧੀ

Loading views...

ਹੈਰਾਨ ਹੈ ਉਹ ਮੇਰੇ ਸਬਰ ਤੇ ਸ਼ਾਇਦ ਉਹਨੂੰ ਇਹ ਨਹੀ ਪਤਾ ਕਿ ,,
ਜੋਂ ਹੰਝੂ ਅੱਖਾ ਚੌਂ ਗਿਰਦੇ ਉਹ ਦਿਲਾਂ ਨੂੰ ਚੀਰ ਦਿੰਦੇਂ ਨੇ !!

Loading views...

ਉਸਨੇ ਪੁਛਿਅਾ ਕਿ ਕੋਈ ਅਜਿਹੀ ਥਾਂ ਦੱਸ ?
ਜਿੱਥੇ ਮੈ ਨਹੀ ਹਾਂ ??
.
.
.
.
.
.
.
.
.
.
.
ਮੈ ਕਿਹਾ ਮੇਰੇ ਨਸੀਬ ਚ…

Loading views...