ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
Loading views...
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
Loading views...
ਲਿਖਦੇ ਰਹੇ ਤੈਨੂੰ ਰੋਜ ਹੀ
ਮਗਰ ਖੁਆਹਿਸ਼ਾਂ ਦੇ ਖਤ
ਕਦੇ ਅਸੀ ਭੇਜੇ ਹੀ ਨਹੀ।
ਡਰਦੇ ਸੀ ਤੇਰੇ ਇਨਕਾਰ
ਤੋਂ ਕਿਉਕਿ ਸਾਡੀ ਖੁਆਹਿਸ਼
ਤਾਂ ਤੈਨੂੰ ਅਪਣਾਉਣਾ ਸੀ।
Loading views...
ਕਈ ਵਾਰ ਅਸੀ ਆਪ ਟੁੱਟੇ ਕਈ ਵਾਰ ਜਿੰਦਗੀ ਨੇ ਤੋੜਿਆ
ਮੈ ਨਾ ਤਾ ਸ਼ੀਸ਼ਾ ਨਾ ਤਾਰਾ ..
.
ਸ਼ਾਇਦ ਮੈ…..
.
ਜੁੜ ਵੀ ਜਾਂਵਾ
ਪਰ ਕਦੀ ਕਿਸੀ ਨੇ ਰੀਝ ਨਾਲ ਨਾ ਜੋੜਿਆ
Loading views...
ਤੇਰਾ ਮੇਰਾ ਰਿਸ਼ਤਾ ਹੀ ਵੱਖਰਾ ਸੀ
ਰਾਹ ਤੋਂ ਤੂੰ ਭਟਕੀ ਤੇ ਮੰਜਿਲ ਮੇਰੀ ਗੁੰਮ ਹੋ ਗਈ ….. #ਸਰੋਆ
Loading views...
ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ
Loading views...
ਕੁਝ ਤਾ ਗੱਲ ਹੈ ਇਸ ਮੁਹੱਬਤ ਚ
ਵਰਨਾ ਐਵੇਂ ਕੋਈ ਇਕ ਲਾਸ਼ ਲਈ
ਤਾਜ ਮਹਲ ਨਹੀਂ ਬਣਵਾਉਂਦਾ
Loading views...
ਮੇਰੀ ਸੱਚੀ ਮੁਹੱਬਤ ਦੀ ਤੈਨੂੰ ਉਦੋ ਯਾਦ ਆਵੇਗੀ…..
ਜਦੋ ਤੈਨੂੰ ਹੱਸਾਉਣ ਵਾਲੇ ਘੱਟ ਤੇ
ਰੁਵਾਉਣ ਵਾਲੇ ਜਿਆਦਾ ਹੋਣਗੇ…..!!!
Loading views...
ਉਂਗਲੀ ਉਤੇ ਦਾਗ ਤਾਂ ਅੱਲੜੇ ਸਾਡੇ ਛੱਲੇ ਦਾ,
ਮੁੰਦਰੀ 💍ਦਾ ਮੈਂ ਸੁਣਿਆ ਨਾਪ ਤੂੰ ਦੇਗੀ ਗੈਰਾਂ ਨੂੰ,
Loading views...
ਮਹਾਨ ਨਹੀਂ ਹਾਂ,
ਪਰ ਇਨਸਾਨ ਬਣਨ ਦੀ ਕੋਸ਼ਿਸ਼ ਏ ।
ਜੇ ਤੁਸੀਂ ਵਿਆਹਾਂ ਚ ਡੀਂ-ਜੇ ਜ਼ੋਰ ਤੇ ਨੱਚਦੀ ਜਵਾਨੀ ਦੇਖੀ ਏ,
ਤਾਂ ਮੈਂ ਉਸੇ ਵਿਆਹ ਚ ਨੋਟ ਚੁਗਣ ਵਾਲਿਆਂ ਦੇ ਪੈਰਾਂ ਥੱਲੇ
ਰੁਲਦੀ ਮਜ਼ਬੂਰੀ ਦੇਖੀ ਏ |
Loading views...
ਨੀ ਜਦੋਂ ਤੇਰੀ ਗੱਲ ਛੇੜੇ ਕੋਈ,
ਮੈਂ ਤੈਨੂੰ ਯਾਦ ਕਰਕੇ ਰੋਵਾਂ
ਉੱਠ ਕੇ ਫੇਰ ਯਾਰਾਂ ਦੀ ਮਹਿਫਲ ਵਿਚੋਂ
ਵੱਖਰਾ ਜਿਹਾ ਹੋ ਕੇ ਅੱਥਰੂ ਧੌਵਾਂ..
Loading views...
ਜਿੰਦਗੀ ਵੱਲੋ ਜਖਮ ਨੇ ਸੱਜਣਾ ਬੇਸ਼ੁਮਾਰ ਮਿਲੇ,
ਪਹਿਲੇ ਭਰਨ ਤੋ ਪਹਿਲਾਂ ਹੀ ਨਵੇ ਤਿਆਰ
ਮਿਲੇ॥
Loading views...
Dil tan duniya laundi hai
asi tan Rooh da rishta laya…
Dil laun wale Dil nal khel Behthe
Rooh da rishta laun wale Jaan de behthe…
Ammy
Loading views...
ਜਦ ਤੈਨੂੰ ਲੋੜ ਤਾ ਮੇਰੀਆ ਤੈਨੂੰ ਸਲਾਹਾ ਵਧੀਆ ਲੱਗਦੀਆ ਸੀ
ਅੱਜ ਮੇਰੀ ਵਾਰੀ ਆਈ ਤਾ ਤੂੰ ਭੱਜ ਗਿਆ
Loading views...
ਇਨਸਾਨਾਂ ਦੀ ਦੁਨੀਆਂ ਵਿੱਚ ਬਸ ਇਹੀ ਤਾਂ ਰੋਣਾ,,,
ਜਜ਼ਬਾਤ ਜੇ ਆਪਣੇ ਹੋਣ ਤਾਂ ਜਜ਼ਬਾਤ..!!
ਜੇਕਰ ਦੂਸਰੇ ਦੇ ਹੋਣ ਤਾਂ ਖਿਡੌਣਾ
Loading views...
ਨਹੀ ਆਉਂਦਾ ਸਾਨੂੰ ਆਪਣੇ ਦਰਦ ਦਾ ਦਿਖਾਵਾ ਕਰਨ ਦੀ
ਬਸ ਚੁੱਪ ਚਾਪ ਇਕੱਲੇ ਰੋਂਦੇ ਐ ਤੇ ਸੌ ਜਾਂਦੇ ਐ
Loading views...
Kache chahe pakke , sab khur jana …
Niven hi change , bahuteya uchiyan ne v,
turr jana .. !
Loading views...