ਹਾਲਾਤ ਬਦਲਣ ਨਾਲ ਤਾਂ ਕੋਈ ਖਾਸ ਫਰਕ
ਨੀ ਪੈਂਦਾ . . .
ਪਰ ਕਿਸੇ ਆਪਣੇ ਦੇ ਬਦਲੇ ਹੋਏ ਜ਼ਜ਼ਬਾਤ ਬੜਾ ਤੰਗ
ਕਰਦੇ ਨੇ . .

Loading views...



ਮਹਿਕ ਗਏ ਓਹ ਬੋਲ ਜੋ ਤੇਰੇ ਮੂੰਹ`ਚੋ ਨਿਕਲੇ,
ਬਹਾਰ ਵੀ ਆਈ ਬਸ ਉਸ ਪਲ ਜੋ ਗੁਫਤਗੂ`ਚ ਨਿਕਲੇ,
ਹਵਾ ਤੂੰ ਹੀ ਖਬਰ ਦੇ, ਸੁਣਾ ਹਾਲ-ਏ-ਮੰਜਰ,
ਯੁਗ ਹੀ ਬੀਤ ਗਏ ਨੇ ਮਹਿਰਮ ਦੀ ਜੂਹ`ਚੋ ਨਿਕਲੇ

Loading views...

ਅਕਲਾਂ ਬਾਝੋਂ ਖੂਹ ਖਾਲੀ,
ਬਾਝ ਮੁਹੱਬਤ ਰੂਹ ਖਾਲੀ.,
ਤੇਰੇ ਬਾਝੋਂ ਮੈਂ ਖਾਲੀ,
ਮੇਰੇ ਬਾਝੋਂ ਤੂੰ ਖਾਲੀ..

Loading views...

ਪੜਨਾ ਜਰੂਰ!!!!
ਪਿਤਾ ਦੀ ਮੌਤ ਤੋਂ ਬਾਅਦ ਉਹ
ਆਦਮੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ
ਆਇਆ ।
ਫਿਰ ਇੱਕ ਦਿਨ ਅਚਾਨਕ ਉਸ ਨੂੰ ਬਿਰਧ ਆਸ਼ਰਮ
ਚੋਂ ਫੋਨ ਤੇ ਕਾਲ ਆਈ ਕਿ ਤੁਹਾਡੀ ਮਾਂ ਬਹੁਤ
ਸੀਰੀਅਸ ਹੈ ਤੁਸੀਂ ਪਲੀਜ਼ ਇੱਕ ਵਾਰ ਆ ਜਾਓ ।
ਉਹ ਬਿਰਧ ਆਸ਼ਰਮ ਚਲਿਆ ਗਿਆ । ਉਸ ਨੇ
ਵੇਖਿਆ ਉਸ ਦੀ ਮਾਂ ਬਹੁਤ ਨਾਜੁਕ ਹਾਲਤ ਵਿੱਚ
ਸੀ । ਉਹ ਬਿਸਤਰ ਤੇ ਪਈ ਮੌਤ ਦੇ ਬਿਲਕੁਲ
ਨਜ਼ਦੀਕ ਸੀ । ਮੁਸ਼ਕਿਲ ਨਾਲ ਬੋਲ
ਸਕਦੀ ਸੀ ।
ਪੁੱਤ ਦਾ ਦਿਲ ਪਸੀਜ ਗਿਆ । ਉਸ ਨੇ ਭਰੇ ਮਨ
ਨਾਲ ਕਿਹਾ ਮਾਂ ਮੈਂ ਤੇਰੇ ਲਈ ਕੀ ਕਰ
ਸਕਦਾ ਹਾਂ ।
ਮਾਂ ਨੇ ਉੱਤਰ ਦਿੱਤਾ : ਬੇਟਾ ਤੂੰ ਜ਼ਰੂਰ ਇਹ ਕਰ
ਕਿ ਇੱਥੇ ਇਸ ਬਿਰਧ ਆਸ਼ਰਮ ਵਿੱਚ ਪੱਖੇ
ਲਗਵਾ ਦੇ, ਇੱਥੇ ਬਹੁਤ ਗਰਮੀ ਹੈ । ਇੱਕ ਫਰਿਜ਼
ਵੀ ਲੈ ਕੇ ਦੇ । ਇੱਥੇ ਅਕਸਰ ਖਾਣਾ ਖਰਾਬ ਹੋ
ਜਾਂਦਾ ਹੈ ।ਮੈਨੂੰ ਇੱਥੇ ਗਰਮੀ ਵਿੱਚ ਬਹੁਤ
ਤਕਲੀਫ ਰਹੀ ਹੈ । ਬਹੁਤ ਵਾਰ ਖਾਣਾ ਖਰਾਬ
ਹੋਣ ਕਾਰਨ ਮੈਂ ਭੁੱਖੀ ਸੌਂਦੀ ਰਹੀ ਹਾਂ ।
ਪੁੱਤਰ ਹੈਰਾਨ ਹੋਇਆ : ਉਸ ਨੇ ਕਿਹਾ ਮਾਂ ਹੁਣ ਤੱਕ
ਤੂੰ ਕਦੇ ਵੀ ਇਸ ਸਭ ਬਾਰੇ ਮੇਰੇ ਨਾਲ ਗੱਲ
ਨਹੀਂ ਕੀਤੀ ।ਕੋਈ ਸ਼ਕਾਇਤ ਨਹੀਂ ਕੀਤੀ ।
ਹੁਣ
ਬਿਲਕੁਲ ਆਪਣੇ ਆਖਰੀ ਸਮਂੇ ਤੂੰ ਇਹ ਕਿਉਂ
ਕਹਿ ਰਹੀ ਹੈਂ ।
ਮਾਂ ਦਾ ਜਵਾਬ ਸੀ : ਕੋਈ ਗੱਲ ਨਹੀਂ ਪੁੱਤਰ । ਮੈਂ
ਗਰਮੀ ਵਿੱਚ ਤਕਲੀਫ ਵਿੱਚ ਰਹੀ, ਦਰਦ
ਹੰਢਾਇਆ ਭੁੱਖੀ ਸੌਂਦੀ ਰਹੀ ।ਮੈਂ ਤਾਂ ਕਿਵ਼ੇਂ
ਨਾ ਕਿਵੇਂ
ਜਿੰਦਗੀ ਕੱਟ ਲਈ, ਪਰ ਹੁਣ ਜਦੋਂ ਤੈਨੂੰ ਤੇਰੇ ਬੱਚੇ ਇੱਥੇ
ਛੱਡ ਕੇ ਜਾਣਗੇ । ਤੈਨੂੰ ਤਕਲੀਫ ਹੋਵੇਗੀ ।
////
ਬੱਚੇ ਦੇ ਇੱਕ ਹੌਂਕੇ ਤੇ ਜ਼ੋ
ਮਰ–ਮਰ ਜਾਂਦੀਆਂ ਨੇ
ਮਾਵਾਂ ਤਾਂ ਮਰ ਕੇ ਵੀ
ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
”””””””””””””””””””””””””””””’
ਇੱਕ ਚੰਗੇ ਸੁਨੇਹੇ ਨੂੰ ਅੱਗੇ ਲਿਜਾਣ ਲਈ ਇਸ ਨੂੰ ਸ਼ੇਅਰ
ਕਰਨ
ਦੀ ਖੇਚਲ ਕੀਤੀ ਜਾਵੇ ਜੀ..

Loading views...


रूठेंगे तुमसे तो इस कदर की,
तुम्हारी आँखे
मेरी एक झलक को तरसेंगी…

Loading views...

.ਦਿਲ ਤਾ ਓਹੀ ਏ ਪਰ,,,
ਦਿਲ ਨੂੰ ਚਾਹੁਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਰੁੱਸਣਾ ਵੀ ਨਈ ਸਿੱਖਿਆ ਸੀ,,,
ਸਾਨੂੰ ਮਨਾਉਣ ਵਾਲੇ ਬਦਲ ਗਏ,,,
..
ਬੂਹਾ ਤਾ ਹਲੇ ਤੱਕ ਵੀ ਖੁੱਲਾ ਯਾਰਾ,,,
ਪਰ ਘਰ ਆਉਣ ਵਾਲੇ ਬਦਲ ਗਏ,,,
..
ਅਸੀ ਤਾ ਹਲੇ ਤੱਕ ਕਰਦੇ ਹਾ ਯਾਦ ਓਹਨੂੰ ,,,
ਪਰ ਯਾਦ ਆਉਣ ਵਾਲੇ ਬਦਲ ਗਏ. ..

Loading views...


ਨੀ ਮੇਰੀ ਸੋਚ ਨਿਮਾਣੀ,ਘਰੇ੍‍ ਗਰੀਬੀ, ਨੀ ਮੇਰੀ ਕੋਈ ਨਾ ਲੈਦਾ ਸਾਰ
.
ਨੀ ਤੈਨੂੰ ਕਿਥੋ ਰੱਖ ਲੈ ਪਰੀਆ ਵਾਗ, ਨੀ ਤੇਰਾ ਸਾਈਕਲ਼ ਵਾਲਾ ਯਾਰ

Loading views...


ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ ਵਿੱਚ,
ਕੀ ਪਤਾ ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ

Loading views...

ਤੰਦਾਂ ਟੁੱਟੀਆਂ ਪਿਆਰ ਦੀਆਂ ਉਹਨੂੰ ਫਰਕ ਨਹੀ ਪਿਆ !!
.
ਪੈਦਾਂ ਵੀ ਕਿਵੇਂ ਪਾਗਲਾ ਪਿਆਰ ਕੀਤਾ ਤੂੰ ਸੀ ਉਹਨੇ ਨਹੀ :'(
#NH

Loading views...

ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ
.
ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ..

Loading views...


ਮੈਂ ਪੁੱਛਿਆ ਰੱਬ ਨੂੰ ਕੀਮਤ ਕੀ ਹੈ ਪਿਆਰ ਦੀ
ਰੱਬ ਕਹਿੰਦਾਂ ਹੰਝੂ ਭਰੀਆਂ ਅੱਖਾਂ ਤੇ ਸਾਰੀ ਉਮਰ ਇੰਤਜ਼ਾਰ ਦੀ

Loading views...


ਬਲਦੇ ਸਿਵੇ ਵਿੱਚ ਹੁੰਦੀ ਫੁਸਫਾਹਟ ਦੀ
ਅੰਨ੍ਹੀ ਬੋਲ਼ੀ ਅਵਾਜ ਨੂੰ ਹਰ ਐਰਾ ਗੈਰਾਂ ਨਹੀਂ ਸੁਣ ਸਕਦਾ
ਇਹਤਾ ਬੇਭਾਗੀ ਮਾਂ ਦਾ ਹਿਰਦਾ
ਜੋ ਜੱਗੋ ਜਾਂਦੇ ਪੁੱਤ ਦੀਆ ਧਾਹਾਂ ਸੁਣਦਾ

Loading views...

ਕੁੱਝ relationships ਪੰਜਾਬੀ ਜੁੱਤੀ ਜਿਹੇ ਹੁੰਦੇ ਨੇ
ਸ਼ੁਰੂ ਵਿੱਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਐ
ਪਰ ਬੰਦਾ ਫੇਰ ਵੀ ਜ਼ਖਮ ਖਾ ਕੇ ਹੀ ਹੱਟਦਾ

Loading views...


ਕੁੜੀ ਨੂੰ ਅਕਲ ਹੋਣੀ ਚਾਹੀਦੀ Aw__
Nakhre ਤਾ ਸਾਡੀ ਮੱਝ ਬਹੁਤ ਕਰਦੀ Aw_

Loading views...

ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ ,
ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ
ਅਤੇ ਦੂਜੇ ਪਾਸੇ ਕਹਿੰਦੀ ਏ ਕਿ
ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ……

Loading views...

ਇੱਕ ਚਿਹਰਾ…ਓ.. ਯਾਰੋ.. ਮੈਨੂੰ.. ਨਜ਼ਰਅੰਦਾਜ਼ ਕਰਦਾ….
ਮੈਂ ਦੇਖਾਂ ਦੂਰੋਂ ਹੀ ਉਹਦੇ ਰਾਵਾਂ ਨੂੰ….
ਜਿਵੇਂ ਭਾਲ ਕੋਈ ਸ਼ਿਕਾਰ ਦੀ ਬਾਜ਼ ਕਰਦਾ..
ਇੱਕ ਚਿਹਰਾ ਓ ਯਾਰੋ….!!!!

Loading views...