ਐਨੇ “ਬੇਵਫਾ” ਨਹੀਂ ਕਿ
ਤੈਨੂੰ “ਭੁੱਲ” ਜਾਵਾਂਗੇ,
ਅਕਸਰ “ਚੁੱਪ” ਰਹਿਣ ਵਾਲੇ
“ਪਿਆਰ” ਬਹੁਤ ਕਰਦੇ ਨੇ ॥

Loading views...



ਰੱਬ ਸੁਣੇ ਜੇ ਮੇਰੀ ਦੁਆ ਕਦੇ,
ਤੈਨੂੰ ਲੱਗੇ ਨਾ ਮਾੜੀ ਹਵਾ ਕਦੇ,
ਤੇਰੇ ਰਾਹਾਂ ਦੇ ਕੰਢੇ ਚੁੱਭ ਜਾਣ ਮੈਨੂੰ,
ਔਖਾ ਹੋਵੇ ਨਾ ਕੋਈ ਤੇਰਾ ਸਾਹ ਕਦੇ,
ਤੈਨੂੰ ਮਿਲੇ ਦੌਲਤ ਦੋ ਜਹਾਨਾਂ ਦੀ,
ਮਿਲ ਜਾਵੇ ਸਾਨੂੰ ਤੇਰੀਆਂ ਬਾਹਾਂ ਦੀ ਪਨਾਹ ਕਦੇ,
ਤੂੰ ਭੁੱਲੇ ਤਾਂ ਵੀ ਜੁਗ ਜੁਗ ਜੀਵੇ,
ਮੈਂ ਭੁੱਲਾਂ ਤਾਂ ਹੋਵੇ ਨਾ ਮਾਫ਼ ਮੇਰਾ ਗੁਨਾਹ ਕਦੇ।।

Loading views...

ਦਿਲ ਚੀਰਨ ਦੀ ਜੇ ਰੀਤ ਹੁੰਦੀ,
ਦਿੱਲ ਚੀਰ ਕੇ ਤੈਨੂੰ ਦਿਖਾ ਦਿੰਦੇ……
ਕਤਰੇ ਕਤਰੇ ਅੰਦਰ ਲਿਖਿਆ ਨਾਮ ਤੇਰਾ,
ਤੇਰੀ ਅੱਖੀਆਂ ਨਾਲ ਤੈਨੂੰ ਪੜਾ ਦਿੰਦੇ….

Loading views...

ਮੈਂ ਦੂਰੀਆ ਨੂੰ ਮਿਟਾਇਆ ਤੇ ਉਹ ‪ਜੁਦਾਈ‬ ਕਰ ਗਏ__
ਕਿੰਨੇ ਮਾਸੂਮ ਸੀ ਪਰ ‪ਬੇਵਫਾਈ‬ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ‪ਇਤਬਾਰ‬ ਨਾ ਕਰੀ__
ਕਿੰਨੀ ‪ਬੁਰਾਈ‬ ਕਰ ਕੇ ਵੀ ਇੱਕ ‪ਅਛਾਈ‬ ਕਰ ਗਏ….

Loading views...


ਸਾਡੀ ਯਾਦਾਂ ਵਾਲੇ ਮੋਤੀ ਕਿਤੇ ਡੁੱਲ
ਤਾ ਨੀ ਗਏ
ਸਾਡੇ ਪਿਆਰ ਦੇ ਸੁਨੇਹੇ ਕਿਤੇ ਰੁਲ
ਤਾ ਨੀ ਗਏ
ਰਾਤ ਸੋਚਾਂ ਵਿੱਚ ਗਈ ਚਲ ਪੁੱਛਾਂ ਗੇ
ਸਵੇਰੇ
ਸਾਡੇ ਯਾਰ ਕਿਤੇ ਸਾਨੂੰ ਭੁੱਲ ਤਾ ਨੀ ਗਏ

Loading views...

ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,??
ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ???
…..
ਮੈਂ ਅੱਗੋਂ ਹੱਸਕੇ ਕਿਹਾ,
ਤੂੰ ਦੇਰ ਕਰ ਦਿੱਤੀ…!!

Loading views...


ਭਾਵੇਂ ਰੋਂਦਾ ਦਿਲ ਪਰ ਅੱਖ ਮੁਸਕਾਈ ਏ
ਵਫ਼ਾ ਦੇਖ ਤੇਰੇ ਨਾਲ ਅਸੀ ਤਾਂ ਨਿਭਾੲੀ ਏ
ਸਾਡੇ ਹਿੱਸੇ ਪਲ ਵੀ ਨਾ ਅਾੲਿਅਾ ਤੇਰਾ ਮਹਿਰਮਾ
ਅਸੀ ਤੇਰੇ ਕਰਕੇ ੲਿਹ ਜ਼ਿੰਦਗੀ ਗਵਾਈ ਏ

Loading views...


ਜਿੰਦਗੀ ਵਿੱਚ ਫਿਰ ਕਦੇ ਮਿੱਲੇ ਜੇ ਅਪਾੰ..
ਤਾੰ ਵੇਖ ਕੇ ਨਜ਼ਰਾੰ ਨਾ ਝੁਕਾ ਲਵੀ..
ਕਿਤੇ ਵੇਖਿਆ ਲਗਦਾ ਯਾਰਾੰ ਤੂੰ..
ਬੱਸ ਇਨਾੰ ਕਹਿ ਤੇ ਬੁਲਾ ਲਵੀ..

Loading views...

ਓਹਦੇ Dil ਦੇ ਕਿਸੇ ਕੋਨੇ ਚ ਤਸਵੀਰ ਤਾ ਮੇਰੀ ਹਲੇ ਵੀ ਹੋਣੀ ਆ
ਲੱਖ ਕਹਿ ਭੁੱਲ ਗਈ ਹਾਂ
ਪਰ ਮਰਜਾਣੀ ਹਲੇ ਵੀ ਚੇਤੇ ਤਾ ਨੂੰ ਕਰਦੀ ਹੋਣੀ ਆ

Loading views...

ਸ਼ਿਕਵੇ ਤਾਂ ਤੇਰੇ ਨਾਲ ਬੜੇ ਨੇ ਪਰ ਜੱਗ ਜਾਹਰ ਨਹੀਂ ਕਰਾਂਗੇ,
ਅਸੀਂ ਹਾਲੇ ਵੀ ਉਸ ਮੋੜ ਤੇ ਖੜੇ ਅਾਂ ਪਰ ਤੇਰਾ ਇੰਤਜ਼ਾਰ ਨਹੀਂ
ਕਰਾਂਗੇ..

Loading views...


ਸਾਡੇ ਹੱਸਦਿਆ ਚੇਹਰਿਆ ਨੂੰ ਦੇਖ ਕੇ
ਦੁਨੀਆ ਸਾਨੂੰ ਖੁਸ਼ਨਸੀਬ ਸਮਜਦੀ ਹੈ,
♡ ਪਰ ਦਿੱਲਾ ਵਿੱਚ ਹੈ ♡
ਇਹ ਗੱਲ ਕੁਝ ਖਾਸ ਲੋਕ ਹੀ ਜਾਨਦੇ ਨੇ !

Loading views...


ਅਸੀਂ ਆਸ ਨਾ ਫੁੱਲ ਲਿਆਏ ਸੀ
ਪਰ ਤੂੰ ਯਾਰੀ ਲਾ ਲਈ ਗੈਰਾਂ ਨਾਲ
ਜਿਵੇਂ ਦਿਲ ਮਿੱਧਿਆ ਏ ਹਾਣਦੀਏ
ਸਾਡਾ ਫੁੱਲ ਵੀ ਮਿੱਧ ਦੇ ਪੈਰਾਂ ਨਾਲ :’

Loading views...

ਨਾ ਹੀ ਮੇਰੇ ਡੱਬ ‘ਚ ਰਿਵਾਲਵਰ
ਨਾ ਹੀ ਮੇਰੇ ਕੋਲ ਕਾਲੀ ਘੋੜੀ ਐ
ਐਵੇਂ ਗਾਇਕਾ ਪਿੱਛੇ ਲੱਗ ਵੈਲੀ ਨਾ ਬਣ ਜਾਵੀਂ ਪੁੱਤਰਾਂ
ਤੇਰੇ ਬਾਪੂ ਕੋਲ ਜ਼ਮੀਨ ਪਹਿਲਾਂ ਹੀ ਥੋੜ੍ਹੀ ਆ

Loading views...


ਵੇ ਸੱਜਣਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ..
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ…
ਅਸੀ ਤਾਂ ਤੇਰੀ ਰੂਹ ਬਣਨਾ….
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ

Loading views...

ਮੈਂ ਦਿਲ ਨੂੰ ਪੁੱਛਿਆ ਤੂੰ ਸੱਜਣਾਂ ਨੂੰ ਯਾਦ ਕਿਉਂ ਕਰਦਾ ਐ
ਓਹ ਤਾਂ ਭੋਰਾ ਨਹੀਂ ਕਰਦੇ,
ਜਵਾਬ ਵਿੱਚ ਦਿਲ ਕਹਿੰਦਾ
ਪਿਆਰ ਕਰਨ ਵਾਲੇ ਮੁਕਾਬਲਾ ਨਹੀਂ ਕਰਦੇ।।

Loading views...

ਕੋਈ ਜਿੱਤ ਜਾਂਦਾ ਬਾਜ਼ੀ ਗੱਲਾਂ ਚਾਰ ਕਰਕੇ
ਕੋਈ ਜਿੱਤ ਜਾਂਦਾ ਲਾਰੇ ਦਾ ਵਪਾਰ ਕਰਕੇ
ਕਿਸਮਤ ਤੋਂ ਬਿਨਾਂ ਕੁੱਝ ਮਿੱਲ ਜਾਂਦਾ
ਤਾਂ ਅਸੀਂ ਕਿਵੇਂ ਹਾਰ ਜਾਂਦੇ ਸੱਚਾ ਪਿਆਰ ਕਰਕੇ

Loading views...