ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥

Loading views...



ਮੇਰੀ ਜ਼ਿੰਦਗੀ ਦੇ ਹਰ ਇੱਕ ਪੰਨੇ ਤੇ
ਮੇਰੇ ਜਿਉਦੇ ਜੀਅ ਬਾਅਦ ਮਰਨੇ ਦੇ
ਤੂੰ ਲਿਖਦੇ ਉਸੇ ਮੇਰਾ ਅੋਹ ਖੁਦਾ ਤੁਮ ਨੇ ਜਹ ਕਿਆ ਕਿਯਾ …. #ਸਰੋਆ

Loading views...

ਰੱਬਾ ਗੁਜਾਰਿਸ਼ ਇੱਕੋ ਤੇਰੇ ਅੱਗੇ
ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ,
ਇੱਕ ਦੇਈ ਨਾ ਤੂੰ ਪਿਆਰ ਚ ਵਿਛੋੜਾ✈
ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ,

Loading views...

ਸੌਹ ਰੱਬ ਦੀ ਤੈਨੂੰ ਪਾਉਣ ਦੀ ਚਾਹਤ ਤਾ ਬਹੁਤ ਸੀ….
ਪਰ ਸ਼ਾਇਦ ਵੱਖ ਹੋਣ ਦੀਆ ਦੁਆਵਾ ਕਰਨ ਵਾਲੇ
ਜਿਆਦਾ ਨਿਕਲੇ…

Loading views...


ਥਾਂ-ਥਾਂ ਮਥੇ ਟੇਕਣ ਵਾਲੇ ਕੀ ਰੁਤਬਾ ਰੱਬ
ਦਾ ਪਹਿਚਾਨਣਗੇ__

ਜਿਸਦੀ ਸੋਚ ਕੁੜੀਆਂ ਦੇ ਜਿਸਮਾਂ ਤੱਕ ਹੀ ਹੋਵੇ,
ਓਹ
ਕੀ ਪਿਆਰ ਸੱਚਾ ਜਾਨਣਗੇ….🙏🏻

Loading views...

ਦੁਨੀਆ ‘ਚ ਸਭ ਤੋਂ ਕੀਮਤੀ ਚੀਜ਼
ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ
ਕਿਉਂਕਿ ਇਸ ਨੂੰ ਇਕ ਵਾਰ ਗਵਾ ਕੇ
ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ….

Navneet Kaur

Loading views...


ਅਸੀਂ ਉਸਦੇ ਹਾਂ , ਇਹ ਰਾਜ਼ ਤਾਂ ਓਹ ਜਾਣ ਚੁਕੇ ਨੇ …!
ਪਰ ਓਹ ਕਿਸਦੇ ਨੇ.. ??
.
ਬਸ ਇਹੀ ਸਵਾਲ ਰਾਤਾਂ ਨੂ ਸੌਣ ਨੀ ਦਿੰਦਾ…

Loading views...


DIL ਟੁੱਟੇ ਵਾਲੇ ਹੀ ਨਹੀ ਸ਼ਾਇਰ ਬਣਦੇ
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ
.
.
ਲੋਕੀ ਤਾ ਵਾਹ-ਵਾਹ ਕਰ ਤੁਰ ਜਾਂਦੇ
ਕੋਈ ਕੀ ਜਾਣੇ ਅਖੋਂ ਵਗਦੇ
ਪਾਣੀ Nu

Loading views...

ਉਂਝ ਹੀ ਰੱਖਦੇ ਰਹੇ ਬਚਪਨ ਤੋਂ Dil ਸਾਫ ਅਸੀਂ
ਪਤਾ ਨਹੀਂ ਸੀ ਕੇ ਕੀਮਤ
ਤਾਂ ਚੇਹਰੇਆਂ ਦੀ ਪੈਂਦੀ ਆ

Loading views...

ਛੱਡ ਦਿਲਾ ਕਿਉਂ ਜਿੱਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ।
ਤੇਰੇ ਪਿਆਰ ਦੀ ਕੀਮਤ ਕੌਡੀ, ਉਹਨੂੰ ਪੈਸਿਆਂ ਵਾਲੇ ਲੈ ਗਏ ਨੇ।
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ।
ਤੂੰ ਕਿੱਥੇ ਤੇ ਅਸੀਂ ਕਿੱਥੇ , ਉਹ ਜਾਂਦੇ ਜਾਂਦੇ ਕਹਿ ਗਏ ਨੇ।

Loading views...


ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c
ਅੱਖਾ ਚ ਅੱਖਾ ਪਾ ਕੇ ਇਜਹਾਰ ਕਰਦੇ c
ਕੀ ਹੋਇਆ ਜੇ ਅੱਜ ਦੁਨੀਆ ਚ ਇਕੱਲੇ ਆ
ਕਦੇ ਸਾਡਾ ਵੀ ਕੋਈ ਇਤਜਾਰ ਕਰਦਾ c

Loading views...


ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ
ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ

Loading views...

ਕਹਿੰਦੇ ਨੇ ਦਿਲੋਂ ਯਾਦ ਕਰੀਏ ਤਾਂ ਰੱਬ ਵੀ ਮਿਲ ਜਾਂਦਾ
ਪਰ ਅਸੀਂ ਤਾਂ ਉਸ ਤੋਂ ਜਾਨ ਵੀ ਵਾਰ ਦਿੱਤੀ ਫੇਰ ਵੀ ਇਕੱਲੇ ਰਿਹ ਗਏ

Loading views...


ਜ਼ਿੰਦਗੀ ਵਿੱਚ ਸੁਪਨੇ ਤੇ
ਬਹੁਤ ਦੇਖੇ ਸੀ
ਪਰ ਪੂਰਾ ੲਿੱਕ ਵੀ ਨਹੀ ਹੋੲਿਅਾ

Loading views...

ਗਿੱਲੇ ਕਾਗਜ਼ ਜਿਹੀ ਏ ਜ਼ਿੰਦ ਮੇਰੀ,
ਕੋਈ ਲਿਖਦਾ ਵੀ ਨਹੀਂ ਕੋਈ ਜਲਾਉਂਦਾ ਵੀ ਨਹੀਂ,
ਇਸ ਕਦਰ ਇਕੱਲੇ ਹੋ ਗਏ ਅੱਜ ਅਸੀਂ,
ਕੋਈ ਸਤਾਉਂਦਾ ਵੀ ਨਹੀਂ ਤੇ ਕੋਈ
ਮਨਾਉਂਦਾ ਵੀ ਨਹੀ..

Loading views...

ਤੇਰੇ ਜਾਣ ਤੋਂ ਬਾਅਦ ਪੱਤਾ ਨੀ ,
ਮੈਂ ਜਿੰਦਗੀ ਜੀਣਾ ਹੀ ਕਿਉਂ ਭੁੱਲ ਗਿਆ,
ਆਪ ਤਾਂ ਤੁਸੀਂ ਚੱਲੇ ਗਏ,
ਪਰ ਮੇਰੇ ਹੱਸੇ ਨਾਲ ਹੀ ਲੈ ਗਏ, RG

Loading views...