ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼,
ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ,
ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ

Loading views...



Jado kadar krn valeya da mull nahi
penda__
Ta wafa krn vale v bewafa ho jande
ne…

Loading views...

ਆ ਗਿਆ ਏ ਫ਼ਰਕ ਉਸ ਦੀ ਨਜ਼ਰ ਚ ਯਕੀਨਣ____
ਕਿਉਂਕਿ ਉਹ ਹੁਣ ਮੈਨੂੰ ਅੰਦਾਜ਼ ਨਾਲ ਨਹੀਂ___
ਅੰਦਾਜ਼ੇ ਨਾਲ ਪਹਿਚਾਨ ਦੀ ਹੈ

Loading views...

ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ

Loading views...


ਹਰ ਸਾਹ ਦੇ ਨਾਲ ਅਾੳੁਦੀ ਯਾਦ ਤੇਰੀ ..
ਹੁਣ ਤੂੰ ਹੀ ਦੱਸ ਮੈਨੂੰ..
ੲਿਹਨਾਂ ਸਾਹਾਂ ਨੂੰ ਰੋਕਾਂ ਜਾਂ ਤੇਰੀ ਯਾਦ ਨੂੰ..!!

Loading views...

ਸਾਰੀ ਜਿੰਦਗੀ ਰਵਾਇਆ ਜਿੰਨੇ ਦਿਲ ਖੋਲ ਕੇ!!

ਮੇਰੀ ਮੋਤ ਉਤੇ
ਦੇਖੀਂ!!
ਲੁਕ ਲੁਕ ਰੋਵੇਗੀ

Loading views...


ਸਾਨੂੰ ਹ੍ਹੰਜੂਆ ਦਾ ਵਪਾਰ ਕਰਣ ਦੀ ਆਦਤ ਏ____
ਪਥਰਾ ਨਾਲ ਪਿਆਰ ਕਰਣ ਦੀ ਆਦਤ ਏ____
ਝੂਠਾ ਜਿਹਾ ਵਾਦਾ ਕਰਲਾ ਸਜਨਾਂ____
ਸਾਨੂੰ ਇਤਬਾਰ ਕਰਣ ਦੀ ਆਦਤ ਏ_

Loading views...


ਰੀਝਾਂ – ਅਰਮਾਨ ਸਭ ਮਰ ਗਏ ਨੇ ਦਮ ਘੁੱਟਣ ਨਾਲ..
ਦਿਲ ਵਿੱਚ ਵਸਣ ਵਾਲਿਆ ਨੇ ਜਦੋ
ਦਾ ਅਲਵਿਦਾ ਕਿਹਾ ਹੈ..!!

Loading views...

ਕਬਰਾਂ ਲੰਮ ਸਲੰਮੀਆ, ਉੱਤੇ ਕੱਖ ਪਏ
ਉਧਰੋਂ ਕੋਈ ਨਾ ਪਰਤਿਆ, ਇਧਰੋੰ ਲੱਖ ਗਏ.”

Loading views...

ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ ਵੀ ਨੰਬਰ ਤੋਂ
ਆਵਾਜ਼ ਆਉਂਦੀ ,
” ਮੈਂ ਬੋਲਦੀ ਹਾਂ ”
ਇੱਕ ਹੀ ਆਵਾਜ਼ ਸੀ ਜਿਸਨੂੰ ਨਾਮ ਦੱਸਣ ਦੀ ਲੋੜ
ਨਹੀਂ ਸੀ !
” ਹਾਂ ਬੋਲ…” ਮੈਂ ਕਹਿੰਦਾ !
ਹੁਣ ਹਰ ਨੰਬਰ ਕਿਸੇ ਨਾ ਕਿਸੇ ਨਾਮ ਤੇ ਫੀਡ ਹੈ !
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ ਆਪਣੀ ਪਛਾਣ ਦੱਸਦਾ ਹੈ !
ਹੁਣ ਉਹ ਫੋਨ ਕਦੇ ਨਹੀਂ ਆਇਆ ਜੋ ਕਿਸੇ ਵੀ ਨਾਮ ਤੇ ਫੀਡ
ਨਹੀਂ ਸੀ

Loading views...


ਬਿਨ ਮੰਗਿਆਂ ਹੀ ਮਿਲ ਗਏ ਦੁੱਖ ਬਥੇਰੇ ,
ਇਕੋ ਮਿਲਿਆ ਨਾ ਪਿਆਰ ਜਿਹੜਾ ਮੰਗਦੇ
ਰਹੇ…

Loading views...


Teri ek haan lyi 100-100 trlee krdi rhi mai,,
ek din pushe ga khud nu,
ki hai eho jha khas mre ch,
jo oh kmlii ena mardi c mre te

Loading views...

Na Sma kise di Udeek KrAda 

Na Mout Ne Umaran janiyan
ne , 

JurRian MeHflan Cho Uth ke
Tur Jana 

 Fir Kde Na labbna HaNiyAn
Ne

Loading views...


ਕੁਝ ਨਹੀ ਮਿਲਿਅਾ,ਬਸ ੲਿਕ ਸਬਕ
ਮਿਲਿਅਾ ਹੈ ੲਿਸ ੲਿਸ਼ਕ ਤੋਂ..
ਮਿੱਟੀ ਹੋ ਜਾਂਦਾ ਹੈ ੲਿਨਸਾਨ,ੲਿਕ
ਮਿੱਟੀ ਦੇ ਬਣੇ ੲਿਨਸਾਨ ਪਿੱਛੇ ..!!

Loading views...

ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ਦਿਲ ਚੋਂ ਨਿੱਕਲ
Gya…
.
.
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ਦਿਲ ਚ
ਵੱਸਦੀ Hai…

Loading views...

ਮੇਲਾ ਨੀ ਲਗਵਾਉਣਾ ਜਿਸ ਦਿਨ
ਦੁਨੀਆ ਤੋਂ ਜਾਣਾ . .
.
ਬਸ ਦੋ ਬੇਪਰਵਾਹ ਨੈਣਾਂ ‘ਚ ਹੰਝੂ ਲਿਆਉਣੇ ਆ . . .

Loading views...