ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
Loading views...
ਤੂੰ ਮੈਂ ਤੇ ਅਸੀਂ
ਬਸ ਇਸ ਤੋਂ ਜਿਆਦਾ ਭੀੜ ਨਹੀਂ ਚਾਹੁੰਦਾ
Loading views...
ਰੰਗ ਮੇਰਾ ਗੋਰਾ ਹੋਣ ਲੱਗੀਆਂ ਸੰਧੁਰੀ ਵੇ ,
ਅੱਧਿਆਂ ਮੇਂ ਤੇਰੇ ਬਿਨਾ ਕਰ ਮੈਂਨੂੰ ਪੁਰੀ ਵੇ ,
ਹੋ ਤਪਦੀ ਦਾ ਜਿਨਾਂ ਠਾਰ ਵੇ ਪਵੇ ਹੁਸਨ ਮੇਰਾ ਵੇ ਚੋਂ ਚੋਂ,
ਵੇ ਅੰਨਾਂ ਨੇੜੇ ਆ ਜਾਂ ਸੋਹਣੀਆਂ ਮੇਰੀ ਤੇਰੇ ਵਿੱਚੋਂ ਆਵੇ ਖੁਸ਼ਬੋ…….Jassu
Loading views...
ਹਮਸਫ਼ਰ ! ਸੋਹਣਾ ਚਾਹੇ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ,
Loading views...
ਤੇਰੇ ਮੋਡੇ ਸਿਰ ਰੱਖ
ਅਸੀਂ ਰੱਬ ਭੁਲਾ ਦਿੰਦੇ
ਤੂੰ ਕੀ ਜਾਣੇ ਸੱਜਣਾਂ
ਹਰ ਦੁੱਖ ਦਰਦ ਮਿਟਾ ਲੈਂਦੇ
ਤੇਰੇ ਹੱਸਦੇ ਚਿਹਰੇ ਨਾਲ ਵੇ ਚੰਨਾ
ਅਸੀਂ ਜ਼ਿੰਦਗੀ ਦਾ ਹਰ ਸੁੱਖ ਹੰਢਾ ਲੈਂਦੇ
Loading views...
ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ,
ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
Loading views...
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
Loading views...
ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।
Loading views...
ਕਿੰਨਾ ਪਿਆਰ ਐ ਮੈਨੂੰ ਤੇਰੇ ਨਾਲ
ਮੈ ਤੈਨੂੰ ਦੱਸਣਾ ਏ,
ਮੈ ਉਨ੍ਹਾਂ ਅੱਖਰਾਂ ਦੀ
ਬਾਲ ਵਿਚ ਏ
ਜੋ ਤੈਨੂੰ ਸਮਝਾ
ਸਕਣ
Loading views...
ਤੇਰੇ ਲਈ ਲਿਖਦੇ ਆ,,
ਤੇਰੇ ਲਈ ਗਾਵਾਂ ਮੈ””
ਮੇਰੀ ਕਲਮ ਜੇ ਥਕ ਜਾਵੇ””
ਸਹੁੰ ਰਬ ਦੀ ਮਰ ਜਾਵਾ ਮੈ
Loading views...
ਤੇਰੇ ਦੁੱਖ ਚ ਕੀਨੀ ਦੁਖੀ ਹੁੰਦੀ ਆ ,,,
ਇਹਦਾ ਗਵਾਹ ਰੱਬ ਤੋਂ ਬਿਨਾਂ ਹੋਰ ਕੋਈ ਨੀ ਏ ,,,
ਕਾਸ਼ !!!!!!!!!!!!!!
ਕਿਤੈ ਇਹ ਗੱਲ, ਰੱਬ ਤੈਨੂੰ ਬੋਲ ਕੇ ਦਸ ਸਕਦਾ !!!
Loading views...
ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ
ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ਪੜ੍ਹਦੇ ਆ
Loading views...
ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ
Loading views...
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ
Loading views...
ਸਭ ਠੀਕ ਹੋ ਜਾਣਾ ਐਵੇ ਤੂੰ ਡਰਿਆ ਨਾ ਕਰ
ਤੇਰੇ ਨਾਲ ਹਾਂ ਹਮੇਸਾ ਫਿਕਰ ਤੂੰ ਕਰਿਆ ਨਾ ਕਰ
Loading views...
ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ?
ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ …
Loading views...
ਅਸੀਂ ਲੜ ਵੀ ਪੈਂਦੇ ਆ ਪਰ ਛੇਤੀ ਬੋਲੀਦਾ
ਫੇਰ ਮੰਨਣ ਅਤੇ ਮਨਾਉਣ ਦਾ ਮੌਕਾ ਟੌਲੀਦਾ
Loading views...