ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ ਆਉਂਦਾ
ਤੇ ਜ਼ਿੰਦਗੀ ਵਿੱਚ ਕਿਵੇਂ 😊😊. ✍️✍️Rahul
ਤੁਰਦੇ ਤੁਰਦੇ ਨੂੰ ਕਹਿੰਦੀ ਤੂੰ
ਸੋਹਣਾ ਬਹੁਤ ਲਗਦਾ…
.
ਮੈਂ ਖੁਸ਼ ਹੋ ਗਿਆ,
.
.
.
.
.
.
.
.
.
.
.
.
.
.
.
.
.
ਪਰ ਕਹਿੰਦੀ ਕਮਲਿਆ ਬਸ ਮੇਰੇ ਨਾਲ ਈ ਫੱਬਦਾ
ਇੱਕੋ ਦਿਨ ਤੇ ਇਕੋ ਰਾਤ ਹੋ ਜਾਏ
ਰੱਬ ਕਰਕੇ ਸਾਡੇ ਦੋਹਾਂ ਦੀ ਮੁਲਾਕਾਤ ਹੋ ਜਾਏ
ਕਿੰਨਾਂ ਤੈਨੂੰ ਯਾਦ ਕਰਾਂ ਮੈਂ
ਦਿਨੇ ਫੁੱਲਾਂ ਕੋਲੋਂ ਪੁੱਛ ਲਈ
ਆਵੇ ਨਾ ਯਕੀਨ ਤਾਂ
ਰਾਤੀ ਚੰਨ-ਤਾਰਿਆਂ ਤੋਂ ਪੁੱਛ ਲਈ
ਲੱਖਾਂ ਈਦਾਂ ਨਾਲੋਂ ਵੱਧ ਕੇ ਸਾਨੂੰ ਇੱਕ ਦੀਦਾਰ ਕਿਸੇ ਦਾ !
ਇਸ਼ਕ ਦਾ ਦਰਦ ਭੋਲਾ ਵੈਦ ਕੀ ਜਾਣੇ !
ਜਿਹੜਾ ਨਹੀਂ ਬਿਮਾਰ ਕਿਸੇ ਦਾ !!
ਜਦ ਵੀ ਕਿਧਰੋਂ ਚੋਟਂ ਲੱਗੀਆਂ,
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ,
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ
ਦੂਰ ਰਹਿ ਕੇ ਜੋ ਮੇਰੀ ਰੂਹ ਵਿੱਚ ਇੰਝ ਵਸਿਆ ਹੈ,
ਨੇੜੇ ਰਹਿਣ ਵਾਲਿਆਂ ਉੱਤੇ ਉਹ ਕਿੰਨਾਂ ਅਸਰ ਕਰਦਾ ਹੋਵੇਗਾ..
ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, 💓
ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.
ਚੜ ਚੱਲਿਆ ਸਿਆਲ ਆਇਆ ਦਿਲ ਚ ਖਿਆਲ ….
ਰੰਗ ਭਰਾਂ ਜੇ ਪਿਆਰ ਵਾਲੇ ਬੁਣ ਕੇ …
ਵੇ ਦੱਸ ਚੰਨਾ ਪਾਵੇਂਗਾ ਕੇ ਨਹੀ
ਤੈਨੂ ਦੇਵਾਂ ਜੇ ਸਵੈਟਰ ਬੁਣ ਕੇ …
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ
.ਉਹ ਮੁਸਕੁਰਾ ਕੇ ਬੋਲੀ
ਫਿਰ ਤੁਸੀਂ ਮੇਰੇ ਹੋ
ਜਿੰਦ ਜਾਨ ਜਿਸ ਤੋਂ ਦਵਾਂ ਵਾਰ
ਮੇਰਾ ਨਾਲ ਖੜਾ….
ਮੇਰਾ ਸੋਹਣਾ ਸਰਦਾਰ
ਰੱਬ ਦੇ ਰੰਗ ਵੀ ਨਿਆਰੇ ਆ
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ,
ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
ਦਿਨ ਮਹਿਨੇ ਸਾਲ ਤੇ ਉਮਰਾਂ ਗੁਜਰ ਜਾਣਗੀਆਂ..
ਮੈਂ ਤੈਨੂੰ ਭੁੱਲ ਜਾਵਾ ਕਦੇ ਹੋ ਨਹੀ ਸੱਕਦਾ..
ਜਿਸਮਾ ਦੀ ਜੇ ਗੱਲ ਹੁੰਦੀ..ਮੈ ਵਕਤ ਦੇ ਨਾਲ ਬਦਲ ਜਾਣਾ ਸੀ..
ਇਹ ਰੂਹਾਂ ਦੀ ਲੱਗੀ ਨੂੰ ਕੋਈ ਤੋੜ ਨਹੀ ਸੱਕਦਾ..
ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ
ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ
ਜਦ ਚੁੱਪ ਹੀ ਨਾ ਤੈਥੋਂ ਪੜ ਹੋਈ
ਫੇਰ ਸੱਜਣਾਂ ਤੂੰ ਹਮਦਰਦ ਕਾਹਦਾ😏
ਛੱਡਿਆ ਅੱਧ ਵਿਚਕਾਰ ਜਦ ਤੂੰ
ਦਿਲ ਤੇ ਬੜਾ ਬੋਝ ਸੀ,
ਸੋਚਿਆ ਕਿ ਦਿਲ ਚੋਂ ਕੱਢ ਦਿਆ ਤੈਨੂੰ,
ਪਰ ਦਿਲ ਹੀ ਤੇਰੇ ਕੋਲ ਸੀ
ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ
ਸਕਦਾ ||
ਪਰ ਤੇਰੇ ਬਿਨਾ ਪਿਆਰ, ਮੈਨੂ ਕਿਤੇ ਹੋਰ ਨਾ ਹੋ
ਸਕਦਾ….