ਕਮਲੀਏ ੲੇਨੀਅਾ ਦੁਅਾਵਾਂ ਨਾ ਕਰਿਅਾ ਕਰ ਮੇਰੇ ਲੲੀ
ਹੋਰ ਨਾ ਕਿਤੇ ਸਾਰੀ ਦੁਨੀਅਾ ਤੁਰ ਜਾਵੇ
ਮੈ ਕੱਲਾ ਘੁੰਮਦਾ ਫਿਰਾ
Bhaaldi aa akhia deedar tera!!
Tasveer sambh dil ch mai rakh la!!
ਮੈਨੂੰ ਲੋੜ ਨਾ ਕੋਠੀਅਾਂ ਕਾਰਾਂ ਦੀ
ਜਿਥੇ ਤੂੰ ਰਖੇ ਉਥੇ ਰਹਿ ਲਊਂਗੀ
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ,
ਦਿਨ ਚੰਗੇ ਮਾੜੇ ਸਹਿ ਲਊਂਗੀ
ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ💕
ਜਿਸ ਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ
tere Bin Zindgi Ik Pase
Tere Bin Pal Vi Kateya Nahi
Tere Door Jaann Da Supna Main
Kade Supne Vich Vi Takeya Nahi
ਜਾਨ ਨਹੀ ਤੇਰਾ ਸਾਥ ਮੰਗਦੇ ਹਾਂ…
ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ…. ਪਰ
ਅਸੀ ਤੇਰੇ ਨਾਲ਼ ਬਿਤਾਉਣ ਵਾਲਾ ਆਖ਼ਰੀ ਸਾਹ ਮੰਗਦੇ ਹਾ.
ਤੁਹਾਨੂੰ ਯਾਦ ਕਰ ਲਵਾਂ ਤਾਂ ,
ਹਰ ਦਰਦ ਤੋ ਨਿਜਾਤ ਮਿਲ ਜਾਂਦੀ ਹੈ .
.
ਲੋਕੀ ਐਵੀ ਕਹਿੰਦੇ ਨੇ ਕਿ ਦਵਾਈਆਂ ਮਹਿੰਗੀਆ ਨੇ !!
ਤੇਰੀਆ ਖੁਸ਼ੀਅਾ ਲਈ ਮੈ
ਸਭ ਕੁਝ ਦੇਵਾਂ ਵਾਰ
ਤੂੰ ੲਿੱਕ ਵਾਰੀ ਦੱਸ ਤੇ
ਸਹੀ ਕਿੰਨਾ ਕਰਦਾ ਏ ਪਿਅਾਰ
ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ ,
ਵੇ ਮੈਂ ਉਹਨਾਂ ਵਿਚੋਂ ਵੀ ਨਹੀਂ ਜੋ ਡੁੱਲਦੀਆਂ ਨੇ ਪੋਂਡ ਤੇ ਡਾਲਰਾ ਤੇ ,
ਵੇ ਮੈਂ ਤਾਂ ਉਹਨਾਂ ਵਿਚੋਂ ਹਾਂ ਜੋ ਮਰਦੀ ਏ ਸੱਚੇ ਪਿਆਰਾ ਤੇ
ਤੂੰ ਸਾਰੀ ਉਮਰ ਸੱਜਣਾ ਮੇਰਾ ਸਾਥ ਨਿਭਾਇਆ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੈਨੂੰ ਸੱਚਾ ਪਿਆਰ ਕੀਤਾ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੇਰਾ ਔਖੇ ਵੇਲੇ ਸਾਥ ਨਿਭਾਇਆ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ
Kehnda ਮੇਰੇ ਤੇ ਹੱਕ ਤੇਰਾ , ਮੇਰੇ ਤੋਂ ਜਿਆਦਾ ਏ___||
~ਖੁਸ਼ੀਆਂ ਦੇਵਾਂਗਾ ਤੈਨੂੰ , ਤੇਰੇ ਨਾਲ ਵਾਅਦਾ ਏ___||
ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ
ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ
ਨੈਣਾਂ ਚ ਮੁਹੱਬਤਾ ਦਾ ਨੂਰ ਚਾਹੀਦਾ
ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹੀਦਾ😘
ਨਾ ਕੋਠੀ howe ਨਾ ਕਾਰ howe,
Ik Cute ਜਹੀ ਨਾਰ howe…
ਗੋਰੀ howe ਜਾ ਸਾਵਲੀ howe,💐🌺
ਬਸ ਦਿਲ wich ਸੱਚਾ ਪਿਆਰ howe….
ਦੁਨੀਆ de ਚਾਹੇ ਲੱਖ Sohne🍁🍁🌷
ਸਬ ਤੋ ਸੋਹਣੀ meri ਸਰਕਾਰ howe..
ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ
ਪਾਣੀ ਦੀ ਛੱਲ ,
ਤੇ ਤੇਰੇ ਨਾਲ ਗੱਲ ,
ਦੋ ਹੀ ਚੀਜ਼ਾਂ ਸੁਕੂਨ ਦੇ ਰਹਿਆ ਅੱਜ ਕੱਲ
ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ
ਕੇ ਕੀਤਾ ਤਾਂ ਕੀ ਕੀਤਾ..
..
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਓਹੋ….??
.
.
.
.
.
ਜਿਹਾ ਪਿਆਰ ਕੀਤਾ ਤਾਂ ਕੀ ਕੀਤਾ