ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ



ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ

ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ,
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ…
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ,
ਹੋਵੇ ਤੇਰੀਆਂ ਬਾਹਾਂ ਚ ਜਦੋਂ ਨਿਕਲੇ ਪ੍ਰਾਣ..

ਕੁੱਝ ਲੋਕ ਮਿਲਕੇ ਬਦਲ ਜਾਂਦੇ ਆ…..
ਕੁੱਝ ਲੋਕਾ ਨਾਲ ਮਿਲਕੇ
ਜਿੰਦਗੀ ਬਦਲ ਜਾਂਦੀ ਆ॥


ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ .

ਤੇਰੇ ਚਿਹਰੇ ਨੂੰ ਦੇਖ ਕੇ ਸ਼ਾਇਰਾਨਾ ਯਾਦ ਆ ਗਿਆ
ਅਖ਼ੀਅਾ ਨੂੰ ਦੇਖ ਨਜਰਾਨਾ ਯਾਦ ਆ ਗਿਆ
ਬੜੀ ਚਾਹਤ ਸੀ ਤੇਰੇ ਲਬਾ ਨੂੰ ਛੁਣ ਦੀ
ਅੱਜ ਛੂ ਲਿਯਾ ਤੇ ਮੇਹਖਾਨਾ ਯਾਦ ਆ ਗਿਆ


ਲੋਕੋ ਮੈਂ ਪਾਕ ਮੁਹੱਬਤ ਹਾਂ,
ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ..
ਮੈਂ ਮੇਲਾ ਸੱਚੀਆਂ ਰੂਹਾਂ ਦਾ,
ਮੈਂ ਨਹੀਓ ਖੇਡ ਸਰੀਰਾਂ ਦੀ


ਉਂਗਲੀਂ ਦਾ ਛੱਲਾ ਹੋਵਾ,
ਕਦੇ ਨਾ ਕੱਲਾ ਹੋਵਾ,
ਦੁਨੀਆਂ ਲਈ ਜੋ ਵੀ ਹੋਵਾ,
ਤੇਰੇ ਲਈ ਝੱਲਾ ਹੋਵਾ,
ਜਿੰਦਗੀ ਦਾ ਚਾਨਣ ਹੋਵਾ,
ਜਨਮਾਂ ਦੀ ਪਿਆਸ ਹੋਵਾ,
Hasrat ਤਾਂ ਏਹੀ ਏ
ਤੇਲੇ ਲਈ ਖ਼ਾਸ ਹੋਵਾ

ਨਸ਼ਾ ਕਰ ਦਿਆਂ ਲੋਕ 👬 ਤਾ ਕਈ ਵੇਖੇ
ਅਸੀ ਕੀਤਾ ਵੀ ਏ ਪਰ ਅੱਖ ਵਾਲਾ
💃ਸਾਡਾ ਯਾਰ botel ਓਹਦੀ ਰੂਹ ਦਾਰੂ
ਸਾਨੂੰ ਇੱਕ 💁ਦਾ ਆਸਰਾ ਲੱਖ ਵਾਲਾ

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ❤️


ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊
. ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ


ਮੇਰੇ ਦਿਲ ਦੀ ਗੱਲ ਤੇ
ਸੋਹਣਿਅਾਂ ਸੁਣ ਜਾ
ਚੰਨ ਦੀ ਚਾਨਣੀਂ ਵਿੱਚ
ਕੋੲੀ ਪਿਅਾਰ ਵਾਲਾ ਸੁਪਨਾ
ਤੇ ਬੁਣ ਜਾ


ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, .
.
ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।

ਆਹ ਮੋਹਬਤ ਦਾ ਸਿਲਸਿਲਾ ਵੀ ਅਜੀਬ ਹੀ ਏ,
.
ਜੇ ਮਿਲ ਜਾਵੇ ਤਾਂ ਗੱਲਾਂ ਲਂਮੀਆਂ,
ਜੇ ਵਿਛੜ ਜਾਵੇ ਤਾਂ ਰਾਤਾਂ ਲਂਮੀਆਂ

ਹੱਥ ਮਿਲਾਉਣ ਵਾਲੇ ਤਾਂ ਬਹੁਤ ਮਿਲਦੇ ਆ
ਓਹ ਕੁਜ-ਕ ਹੁੰਦੇ ਆ ਜਿਨਾਂ ਨਾਲ ❤ ਦਿੱਲ ਮਿਲਦੇ ਆ