ਹੁਣ ਜ਼ਿੰਦਗੀ ਨੂੰ ਜੀਵਣੇ ਦਾ
ਇੱਕੋ ਦਿਸੇ ਰਾਹ।
ਤੇਰੇ ਕਦਮਾਂ ‘ਚ ਸੋਹਣੀਏ,
ਜੇ ਮਿਲ ਜਾਵੇ ਥਾਂ।
ਜੇ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਤਾਂ
ਉਸ ਦੀਆਂ
ਅੱਛਾਈਆਂ ਦੇ ਨਾਲ-ਨਾਲ
ਉਸ ਦੀਆਂ ਬੁਰਾਈਆਂ ਨੂੰ ਵੀ ਕਬੂਲ ਕਰੋ..
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ😘
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ..!!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ… 🙁
ਪਿਆਰ ਇੰਨਾ ਕਿ ਤੈਨੂੰ …..????
.
.
.
.
.
.
.
.
ਹਰ ਸਾਹ ਨਾਲ ਯਾਦ ਕੀਤੇ
ਬਿੰਨਾ ਨੀ ਸਰਦਾ..
ਜਦੋ ਸਵੇਰ ਨੂੰ ਮੈ ਉਠਦਾ ਹਾਂ ਤਾ
ਇਹੀ ਗੱਲ ਕਹਿਨਾ ਆ ਕੇ..
.
ਅੱਜ ….??
.
.
.
.
.
.
ਤੇਨੂੰ ਭੁੱਲ ਜਾਣਾ …
ਪਰ ਫਿਰ ਮੈ ਇਹੀ ਗੱਲ ਭੁੱਲ ਜਾਨਾ ਹਾਂ
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਦਿਮਾਗ ਵਿੱਚ ਘੁੰਮਦੇ ਰਹਿੰਦੇ
ਮਿਸ਼ਰੀ ਤੋਂ ਮਿੱਠੇ ਬੋਲ ਤੇਰੇ
ਮੈਂ ਰੱਬ ਨੂੰ ਪਾ ਕੇ ਕੀ ਲੈਣਾ
ਜਿੰਨਾ ਚਿਰ ਤੂੰ ਕੋਲ ਮੇਰੇ
ਦਿਲ ਰਾਜੀ ਹੋਵੇ ਤਾ ਦੱਸ ਦੇਵੀ ਮਜਬੂਰ ਮੈਂ ਤੈਨੂੰ
ਕਰਦਾ ਨੀ..
.
ਦੁਨੀਆ ਤੇ ਤਾ ਕੁੜੀਆ ਹੋਰ ਬੜੀਆ ਪਰ ਸਾਡਾ
ਤੇਰੇ ਬਿਨਾਂ ਸਰਦਾ ਨੀ..!!
ਤੂੰ ਮੇਰੀ ਉਹ smile ਹੈ 🙂
ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ
ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।
ਰਖਦੀ ਤੂ ਫੋਨ Silent ਤੇ, ਕੀ ਕਿੱਤੇ ਬੇਬੇ ਸ਼ਕ ਖਾ ਨਾ ਜਾਵੇ…
ਮੈਂ ਰਖਦਾ ਫੋਨ ਹਿਕ਼ ਨਾਲ ਜੋੜਕੇ ਕਿੱਤੇ ਮੇਰੀ ਜਾਨ ਦੀ ਮਿਸਕਾਲ ਆ ਨਾ ਜਾਵੇ..!!
ਮੈਨੂੰ ਉਹਦੇ ਜਵਾਬ ਨਾਲੋ, ਉਹਦੇ ਸਵਾਲ ਦੀ ਉਡੀਕ ਹੈ
ਕਦੇ ਉਹ ਪੁੱਛੇ ਹਾਲ ਮੇਰਾ…
.
ਤੇ ਮੈ ਕਦੇ ਨਾ ਆਖਾ ਠੀਕ ਹੈ……??
.
.
.
ਕਿਹੜੇ ਮੂੰਹ ਨਾਲ ਕਹੀਏ ਅਸੀ ਚੰਗੇ ਰਹਿਨੇ ਆ..
ਤੇਰੀ ਯਾਦ ਦਿਆ ਰੰਗਾ ਵਿੱਚ ਰੰਗੇ ਰਹਿਨੇ ਆ…
ਉਹ ਰੱਬ🕌 ਜਾਣਦਾ ਏ ਵੱਖ ਹੋਣ ਦਾ.
ਖੁਆਬ ਵੀ ਮੈਂ ਖੁਆਬ ਵਿਚ ਦੇਖਿਆ ਨਹੀਂ…
ਖਾਵਾਂ ਮੈਂ ਕਸਮ ਤੇਰੀ ਸੋਹਣਿਆ…
ਤੇਰੇ ਬਿਨਾਂ ਜੀਣ ਬਾਰੇ ਸੋਚਿਆ ਨਹੀਂ
ਦੁਨੀਆਂ ਦਾ ਸਭ ਤੋਂ ਵਧੀਆ
ਰਿਸ਼ਤਾ ਉਹ ਹੈ……!😍😍
.
ਜਿਥੇ ਇੱਕ ਪਿਆਰੀ ਜੀ ਮੁਸਕਾਨ ☺️☺️
ਅਤੇ ਛੋਟੀ ਜਹੀ ਮੁਆਫੀ ਨਾਲ ..🙏🏻
.
ਜਿੰਦਗੀ ਫਿਰ ਤੋਂ ਪਹਿਲਾਂ ਵਰਗੀ
ਹੋ ਜਾਵੇ …
ਸਭ ਕਿਤਾਬਾਂ ਉਹੀ ਨੇ ਪਰ ਬਦਲ ਗਏ ਅੱਖਰ ਹੁਣ ਸਾਰੇ…
ਹਰ ਥਾਂ ਲਿਖਿਆ ਨਾਂ ਤੇਰਾ ਬੱਸ ਹਰ ਸਵਾਲ ਹੈ ਤੇਰੇ ਬਾਰੇ….
ਆਹ ਜੀਨ ਵਾਲੀ ਤੋਂ .. ਜੱਟਾ.. ਕਿੱਥੋਂ ਭਾਲਦਾ ਂਏ ਸੰਗਾ,,,,
ਆਹ ਮੰਗਦੀ ਂਏ ਟੈਡੀ .. ਤੇ ਤੂੰ ‘ਚੁੱਕੀ ਿਫਰੇ ਵੰਗਾ ….
ਛੱਡ ਖੈੜਾ ਏਦਾ.. ਦੇਸਣ “ਨਾਲ ਲਾ ਕੇ ਵੇਖ ਲਈ…
ਮਾਨ ਟੁੱਟਣ ਨਾ ਿਦੰਦੀ ਅਜ਼ਮਾ ਕੇ ਦੇਖ ਲਈ ….
ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ