“ਤੈਨੂੰ ਆਪਣੀ ਜਾਨ ਬਣਾ ਬੈਠਾ
ਤੇਰੀ ਦੀਦ ਦਾ ਚਸਕਾ ਲਾ ਬੈਠਾ
ਤੂੰ ਹੀ ਧੜਕੇ ਮੇਰੇ ਦਿਲ ਅੰਦਰ,
ਤੈਨੂੰ ਸਾਹਾਂ ਵਿੱਚ ਵਸਾ ਬੈਠਾ”
ਮੁੰਡਾ ਅੱਤ ਦਾ ਸਵੀਟ..
ਕੁੜੀ ਸਿਰੇ ਦੀ ਰਕਾਨ….
ਮੁੰਡਾ ਹੱਸਦਾ ਰਹੇ.ਕੁੜੀ ਗੁਸੇ ਦੀ ਦੁਕਾਨ .
ਤਿੰਨ ਗਵਾਹ ਨੇ ਇਸ਼ਕ ਦੇ ❤️
ਇੱਕ ਰੱਬ ☝
ਇੱਕ ਤੂੰ 👆
ਤੇ ਇੱਕ ਮੈਂ …..
ਵਕਤ ਦੀ ਹੋਵੇ ਧੁੱਪ ਜਾਂ ਤੇਜ਼ ਹਨੇਰੀਆਂ
ਕੁਝ ਕਦਮਾਂ ਦੇ ਨਿਸ਼ਾਨ ਕਦੇ ਨਹੀਂ ਜਾਂਦੇ…
ਜਿਹਨਾ ਨੂੰ ਯਾਦ ਕਰਕੇ ਮੁਸਕਰਾ ਦੇਣ…
ਇਹ ਅੱਖਾਂ ਉਹ ਲੋਕ ਦੂਰ ਹੋ ਕੇ ਵੀ ਦੂਰ ਨਹੀਂ ਹੁੰਦੇ…
ਹੁਣ ਕੀ ਗੱਲ ਦੱਸਾਂ ਮੈਂ ਤੈਨੂੰ ਆਪਣੇ
ਿਦਲ ❤ਦੀ।
ਮੇਰੀ ਤਾਂ ਨਬਜ਼ ਵੀ ਨਹੀਂ ਤੇਰੇ
ਬਾਜੋਂ ਹਿੱਲਦੀ!
Karan ghotra
ਬਸ ਧੋਖਾ ਨਾ ਕਰੀਂ ਤੂੰ
ਸੱਜਣਾਂ ਮੇਰੇ ਨਾਲ
ਮੈਨੂੰ ਪਿਅਾਰ ਹੋ ਗਿਅਾ ੲੇ
ਸੱਜਣਾਂ ਤੇਰੇ ਨਾਲ
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ
ਤੇ
ਨਾਂ ਕੋਈ ਿਕਸੇ ਦੇ ਕਰੀਬ ਹੁੰਦਾ
ਹੈ
ਪਿਆਰ ਖੁੱਦ ਚੱਲ ਕੇ ਆਓੁਦਾ
ਹੈ
ਜਦੋਂ ਕੋਈ ਿਕਸੇ ਦਾ ਨਸੀਬ ਹੁੰਦਾ ਹੈ!!!👀
Karan ghotra
ਜੇ ਿਕਸਮਤ ਚ ਸੱਚਾ ਿਪਆਰ
ਪਿਆਰ ਿਲਖਿਆ ਹੋਵੇ ਤਾਂ
ਓਸ ਇਨਸਾਨ ਨੂੰ ਹਜ਼ਾਰਾਂ ਕੁੜੀਆਂ ਮੁੰਡਿਆ ਚ
ਖੜਾ ਕਰ ਦੇਵੋ
ਓੁਹ ਤੁਹਾਡਾ ਹੀ ਰਹੇਗਾ!!!
I ❤G
ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ,
ਮੈਂ ਸੁਣਿਆ ਰੋਂਦੇ ਹੋਏ ਉਹਨੂੰ
ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ_
ਜਦੋਂ ਤੁਸੀਂ ਸਾਹਮਣੇ ਹੁੰਦੇ ਹੋ ਤਾਂ ਮੇਰਾ ਦਿਮਾਗ ਕੰਮ ਨਹੀਂ ਕਰਦਾ ਕਿਉਂਕਿ ਮੇਰਾ ਦਿਲ ਕੰਮ ਕਰਨ ਲੱਗ ਜਾਂਦਾ ਹੈ
ਖੌਰੇ ਮੇਰੇ ਕਿੰਨੇ ਸਾਹ ਲੱਗੇ ਖੜ੍ਹੇ ਨੇ ਕਤਾਰਾਂ ਵਿੱਚ
ਵਾਰੀ-ਵਾਰੀ ਆ ਕੇ ਤੇਰਾ ਨਾਂ ਲੈਣ ਲਈ.
ਤੇਰੀ ਉਡੀਕ ਵਿੱਚ ਸੱਜਣਾਂ ਿਕੰਨੇ
ਬੱਦਲ਼ ਵਰਸਦੇ🌧 ਰਹਿ ਗਏ
ਤੇਰੀ ਹਾਂ ਲਈ ਸੱਜਣਾਂ ਅਸੀਂ
ਬੱਸ ਤਰਸਦੇ ਰਹਿ ਗਏ!!!
Lub ❤ u
ਜਦੋਂ ਠੋਕਰ ਪੈਣੀ ਿਕਸੇ ਹੋਰ ਤੋਂ
ਫੇਰ ਤੂੰ ਮੇਰੇ ਕੋਲ ਆਣਾਂ ਏ
ਪਰ ਉਦੋਂ ਤੱਕ ਤਾਂ ਮੈਂ ਵੀ ਤੈਨੂੰ
ਭੁੱਲ ਜਾਣਾ ਏ!!!
ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ
ਕਹਿਦੀ ਤੇਰੇ ਨਾਲ ਪਿਆਰ ਪੈ ਗਿਆ
ਪਿਆਰ ਪੈ ਗਿਆ ਸੋਹਣਿਆ ਗੂੜਾ
ਇੱਕੋ ਚੰਨਾ ਰੀਝ ਦਿਲ ਦੀ
ਵੇ ਪਾਉਣਾ ਤੇਰੇ ਨਾਮ ਦਾ ਚੂੜਾ..
Lifetime ਅਸੀ tere ♡ ch
ਕਰਨਾ stay ਵੇ
Every day ਤੈਨੂੰ paun ਲਈ
Main ਕਰਦੀ pray ਵੇ…