ਲਾ ਟੌਹਰ ਕਮਲੀਏ ਤੂੰ ਤਾਂ ਅੱਤ ਕਰਾਈ ਐ .
ਬਣਾਉਣਾ ਨੂੰਹ ਬੇਬੇ ਦੀ
ਤਾਂ ਹੀ ਅੱਖ
ਤੇਰੇ ਤੇ ਟਿਕਾਈ ਐ..



ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦਾ
ਦੱਸ ਕੀ ਰਿਸ਼ਤਾ ਤੇਰਾ ਮੇਰਾ,, –
ਜੀਅ ਕਰਦਾ ਤੈਨੂੰ ਵੇਖੀ ਜਾਵਾਂ
ਹਾਏ ਦਿਲ ਨਹੀਂ ਭਰਦਾ ਮੇਰਾ

ਚੱਲ ਕਰਦੇ ਆਂ ਪਲਕਾਂ ਦੀ ਛਾਂ
ਤੂੰ ਛਾਵਾਂ ਹੇਠ ਬਹਿ ਤਾਂ ਸਹੀ
ਵੇ ਮੈਂ ਖੜਾਂਗੀ ਬਰਾਬਰ ਤੇਰੇ
ਤੂੰ ਦਿਲ ਵਾਲੀ ਕਹਿ ਤਾਂ ਸਹੀ

ਜਾਨ ਨਹੀ ਤੇਰਾ ਸਾਥ ਮੰਗਦੇ ਹਾਂ…
ਜਾਨ ਤਾਂ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ…. ਪਰ
ਅਸੀ ਤੇਰੇ ਨਾਲ਼ ਬਿਤਾਉਣ ਵਾਲਾ ਆਖ਼ਰੀ ਸਾਹ ਮੰਗਦੇ ਹਾ.


ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ
ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ
ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ

ਜ਼ਿਕਰ ਅੱਲਾ ਦਾ ਤੇ ਗੱਲ ਦਿਲਦਾਰ ਦੀ ਹੁੰਦੀ ਹੈ,
ਸੱਜ਼ਦਾ ਅੱਲਾ ਨੂੰ ਤੇ ਰਸਮ ਪਿਆਰ ਦੀ ਹੁੰਦੀ ਹੈ,
ਅਸੀ ਅਪਨੇ ਮਜ਼ਬ ਬਾਰੇ ਕੀ ਦੱਸੀਏ,
ਇਬਾਦਤ ਰੱਬ ਦੀ ਤੇ ਸੂਰਤ ਯਾਰ ਦੀ ਹੁੰਦੀ ਹੈ…


ਨਾ ਤਲੀਆਂ ਤੇ ਮਹਿੰਦੀ ਲੱਗੀ ਨਾ ਬਾਂਹਾਂ ਵਿੱਚ ਚੂੜਾ .
ਫਿਰ ਵੀ ਤੇਰੇ ਨਾਲ ਹੈ ਅੜਿਆ ਰਿਸ਼ਤਾ ਕਿੰਨਾ ਗੂੜਾ


ਸੱਚਾ ਪਿਆਰ ਤਾਂ ਇੱਕ ਤਰਫ ਤੋਂ ਹੁੰਦਾ ਹੈ
ਜੋ ਦੋਨੋਂ ਤਰਫ ਤੋਂ ਹੋਵੇ ਉਹਨੂੰ ਤਾਂ ਕਿਸਮਤ ਕਹਿੰਦੇ ਹਨ

ਇਕ ਤੇਰੀ ਦਿਦ ਤੋ ਬਗੇਰ
ਹੋਰ ਮੰਗ ਕੋਈ ਨਾ
ਸੋਹਣੇ ਹੋਰ ਵੀ ਭਥੇਰੇ
ਸਾਨੂ pasand ਕੋਈ ਨਾ

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ.
ਬੱਸ ਇੱਕੋ ਜਾਨ ਮੇਰੀ ਆ..ਜੋ ਬਾਹਲੀ ਮਿਠੀ ਆ.


ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।


ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ.. 🙂
.
ਉਸ ਰੱਬ ਨਾਲ…??
.
.
.
ਨਹੀ ਕੋਈ ਵਾਸਤਾ ਮੈਨੂੰ, :/
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ

ਮੈ ਨਹੀ ਚਾਹੁੰਦਾ ਕੁੜੀ ਰੱਜ ਕੇ ਸੋਹਣੀ ਹੋਵੇ
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਚਾਹੀਦੀ ਹੈ …..
ਮੈ ਨਹੀ ਚਾਹੁੰਦਾ ਕਰੇ ਗੁਲਾਮੀ ਮੇਰੀ
ਬੱਸ ਰੁੱਸੇ ਨੂੰ ਮਨਾਉਣ ਵਾਲੀ ਚਾਹੀਦੀ ਹੈ…


ਕਹਿੰਦੀ ਨਾ ਪਾਵੀਂ ਸਟੇਟਸ sad ਚੰਨਾਂ
ਹੁੰਦਾ feel ਮੈਨੁੰ bad ਚੰਨਾਂ
ਬਹੁਤੀ ਸੋਹਣੀ dp ਨਾ ਲਾਇਆ ਕਰ ਮੈਂ ਸੜਦੀ ਰਹਿਨੀ ਆ
ਕੋਈ ਹੋਰ ਨਾ ਪਸੰਦ ਕਰ ਲਵੇ ਮੈਂ ਇਸੇ ਗੱਲੋਂ ਡਰਦੀ ਰਹਿੰਦੀ ਆਂ

ਜੇ ਨਿਭਾਉਣ ਦੀ ਚਾਹਤ
ਦੋਵੇ ਪਾਸਿਓ ਹੋਵੇ ਤਾ ਫਿਰ
ਕੋਈ ਵੀ ਰਿਸਤਾ ਟੁੱਟਦਾ ਨਹੀ!!

ਮੰਨਿਆ ਮੈਂ ਗਰੀਬ ਹਾਂ..
ਪਰ ਜੇ ਤੂੰ ਮੈਨੂੰ ਆਪਣਾ ਬਣਾ ਲਵੇਂ ਤਾਂ
ਮੈ ਤੇਰੇ ਸਾਰੇ ਗਮ ਖਰੀਦ ਸਕਦਾ ਹਾਂ..