ਤੇਰੇ ਮੂੰਹੋ ਬੋਲਿਆ ਇੱਕ ਵੀ ਪਿਆਰ ਦਾ ਸ਼ਬਦ
ਕਿਸੇ ਵੀ ਵੇਲੇ ਮੇਰਾ ਮੂਡ ਠੀਕ ਕਰ ਸਕਦਾ
ੲਿੰਤਜ਼ਾਰ ੳੁਹਨਾਂ ਦਾ ਹੁੰਦਾ ਹੈ
ਜੋ ਦਿਲ ਵਿੱਚ ਵੱਸ ਜਾਂਦੇ ਨੇ
ਵਾਂਗ ਖੂਨ ਦੇ ਜੋ ਹੱਡਾਂ ਵਿੱਚ ਰੱਚ ਜਾਂਦੇ ਨੇ
ਤੈਨੂੰ ਦੇਖਕੇ ਮੇਰੇ ਦਿਲ ਵਿੱਚ ਥਰਥਰਾਹਕ ਐ ਹੂੰਦੀ।
ਕੁਰਬਾਨ ਤੇਰੇ ਮੁਖੜੇ ਤੇ ਜਿਸਤੇ ਸਦਾ ਮੁਸਕਰਾਹਟ ਐ ਹੁੰਦੀ।
ਅੱਖੀਆਂ ਚ ਚਿਹਰਾ ਤੇਰਾ ..ਬੁੱਲੀਆਂ ਤੇ ਤੇਰਾ ਨਾਂ
Sohneya
ਤੂੰ ਐਂਵੇਂ ਨਾਂ ਡਰਿਆ ਕਰ..ਕੋਈ ਨੀ ਲੈਂਦਾ ਤੇਰੀ ਥਾਂ
Sohneya★
ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ
ਨਾਂ ਕੋਈ ਤੈਥੋਂ ਪਹਿਲਾਂ ਸੀ ਵੇ ਨਾਂ ਕੋਈ ਤੈਥੋਂ ਬਾਅਦ ਆ
ਅੱਜ ਤਾਂ ਬਹੁਤ ਰਵਾਉਣਾ ਹੈ ਉਹਨੂੰ,
ਮੈਂ ਸੁਣਿਆ ਰੋਂਦੇ ਹੋਏ ਉਹਨੂੰ
ਸੀਨੇ ਨਾਲ ਲੱਗ ਜਾਣ ਦੀ ਅਾਦਤ ਹੈ_
ਜਦ ਵੀ ਕਿਧਰੋਂ ਚੋਟਂ ਲੱਗੀਆਂ,
ਜਦ ਵੀ ਕਿਧਰੋਂ ਖਾਧੀਆਂ ਠੱਗੀਆਂ
ਉਸ ਵੇਲੇ ਮੋਢੇ ਤੇ ਧਰਨੀ ਬਾਂਹ ਜਾਣਦੀ ਏ,
ਮੇਰੇ ਦੁੱਖ ਨੂੰ ਇੱਕ ਸਿਰਫ ਮੇਰੀ ਮਾਂ ਜਾਣਦੀ ਏ
ਕਹਿੰਦੀ ਮੇਰੇ ਬਾਰੇ ਦੱਸ ਸੋਚਿਆ ਕੀ,
ਵੇ ਮੈਂ ਤਾਂ ਤੇਰੇ ਪਿੱਛੇ ਬੈਠੀ ਆ ਕੁਆਰੀ ______
ਗਲੀ ਵਿੱਚ-ਗਲੀ ਵਿੱਚ ਗੇੜੇ ਮਾਰਦੀ,
ਵੇ ਇੱਕ ਤੇਰੇ ਦਰਸ਼ਨ ਦੀ ਮਾਰੀ
ਵੇ ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ,,
??
?
?
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਵਦਾ,,
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ….😍😍
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ,
ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
ਉਹਦੀ ਇੱਕ ਝਲਕ ਲਈ ਬੇਕਰਾਰ ਹੈ ਦਿਲ।
ਸਾਇਦ ਇਸੇ ਦਾ ਨਾਂ ਪਿਆਰ ਹੈ ਦਿਲ।
ਉਹ ਨਾ ਮਿਲੇ ਤਾਂ ਧੜਕਣ ਵੀ ਰੁੱਕ ਜਾਂਦੀ,
ਉਹਨੂੰ ਦੇਖ ਕੇ ਧੜਕਦਾ ਹਰ ਵਾਰ ਹੈ ਦਿਲ ।
ਬੱਧਣ ਜੋਨੀ
ਭੁੱਖ ਨਹੀਂ ਮੈਂਨੂੰ ਜਿਸਮਾਂ ਦੀ
ਬਸ ਤੇਰੇ ਪੈਂਰੀ ਫੁੱਲ ਵਿਛਾਉਂਣੇ ਨੇ
ਲੋਕਾਂ ਦਾ ਮੈਂਨੂੰ ਪਤਾ ਨਹੀਂ
ਅਸੀ ਤੇਰੇ ਤੋਂ ਸ਼ਰਟ ਦੇ ਬਟਨ ਖੁਲਵਾਉਂਣੇ ਨਹੀਂ ਲਵਾਉਂਣੇ ਨੇ …!
ਜੇ ਕਰੀਏ ਪਿਆਰ ਤਾਂ ਤੋੜ ਚੜਾਈਏ
ਐਵੇਂ ਅੱਧ ਵਿਚਕਾਰ ਯਾਰੀ ਤੋੜੀਏ ਨਾਂ
ਹਰ ਰੰਗ ਵਿੱਚ ਯਾਰ ਮਨਾਇਆ ਕਰੋ
ਕਦੇ ਸੱਜਣਾ ਤੋਂ ਮੁੱਖ ਮੋੜੀਏ
ਮੇਰੀ ਮਹਿੰਦੀ ਦਾ ਰੰਗ ਗੂੜਾ ਵੇ
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ
Game ਭਾਵੇਂ Chess ਦੀ ਹੋਵੇ ਜਾਂ ਜਿੰਦਗੀ ਦੀ ‘
ਸਵਾਦ ਉਦੌਂ ਹੀ ਆਉਂਦਾ . . .
.
ਜਦੌਂ . . .?
.
.
.
.
.
.
ਰਾਣੀ EnD ਤੱਕ ਸਾਥ ਦੇਵੇ,