ਕੱਲ੍ਹ ਸੁਖਬੀਰ ਗੁੱਸੇ ਚ ਭਰਿਆ ਪੀਤਾ…
ਇੱਕ ਸਕੂਲ ਜਾੰਦੇ ਜਵਾਕ ਨੂੰ ਬੁਰੀ ਤਰਾੰ ਕੁੱਟੀ ਜਾਵੇ..
..
ਕਿਸੇ ਸਿਆਣੇ ਬੰਦੇ ਨੇ ਆ ਕੇ..???
.
.
.
.
ਛੁਡਾਇਆ ਬੀ ਕਿਉੰ ਕੁੱਟੀ ਜਾਨੈ ਜਵਾਕ ਨੂੰ।..
ਕੀ ਗੱਲ ਹੋਈ?
.
ਗੁੱਸੇ ਆਲ਼ਾ ਮੂੰਹ ਜਾ ਬਣਾ ਕਹਿੰਦਾ..
ਗੱਲ ਕੀ ਹੋਣੀ ਆ ਯਾਰ ਜਿੱਦਣ ਦਾ ਭਾਪਾ ਪੀ ਜੀ ਆਈ ਦਾਖਲ ਕਰਾਇਆ..
..
ਇਹ ਆ ਕੇ ਰੋਜ਼ ਪੁੱਛੀ ਜਾੰਦਾ ਬੀ ਸਰਕਾਰੀ ਛੁੱਟੀ
ਕਿੱਦਣ ਹੋਣੀ ਆ ..
ਮੰਗੇ ਸੀ ਇਲਾਕੇ ਪੰਜਾਬੀ ਬੋਲਦੇ ਸਰਕਾਰਾਂ ਤੋਂ..
ਤਿੰਨ ਹਿੱਸੇ ਕਰ ਦਿੱਤੇ ਪੰਜਾਬ ਦੇ ਵਿਚਕਾਰਾਂ ਤੋਂ..
ਭੋਲਾ ਏ ਪੰਜਾਬ ਮੇਰਾ ਰਾਜਨੀਤੀਆਂ ਨੇ ਖਾ ਲਿਆ
ਸਾਡੇ ਖੂਨ ਦਾ ਰੰਗ ਉਹਨਾਂ ਲਾਲ ਬੱਤੀਆਂ ਤੇ ਲਾ ਲਿਆ..
ਰੱਬਾ ਦੇਖੀ ਬਾਹਲੀ ਠੰਡ ਨਾ ਪਾਈ
ਖੂਨ ਪਹਿਲਾ ਹੀ ਠੰਡਾ ਪੰਜਾਬੀਆਂ ਦਾ
ਇਨਾ ਨੂੰ ਗੁਰੂ ਦੀਆਂ ਬੇਅਦਬੀਆ ਭੁੱਲੀਆਂ
ਤੇ ਚਾਅ ਚੜਿਆ ਝੂਠੀਆਂ ਨਵਾਬੀਆਂ ਦਾ
ਹੁਣ ਅਖੀਰਲੀ ਪੌੜੀ ਤੇ ਤੁਹਾਡਾ ਪੰਜਾਬ ਖੜਾ
ਪਿੱਛੋਂ ਧੱਕਾ ਨਾ ਕਿਤੇ ਮਾਰ ਜਾਇਓ
ਨਸ਼ੇ ਬੇਰੋਜਗਾਰੀ ਤੇ ਗੈਂਗਵਾਰਾ ਚ ਪੁੱਤ ਮਰਨਗੇ
ਵੋਟਾਂ ਵੇਲੇ ਨਾ ਜਮੀਰ ਆਪਣੀ ਮਾਰ ਜਾਇਓ
21 ਫਰਵਰੀ ਨੂੰ ੲਿਕ ਕੁੜੀ ਸਾਗ ਤੋੜ ਰਹੀ ਸੀ .
ਸ਼ਰੋ ਦਾ ਨਿੱਕਾ ਜਿਹਾ ਫੁੱਲ ਬੋਲਿਅਾ..??
.
.
.
.
.
.
.
.
.
.
.
.
.
.
.
.
.
.
ਭੈਣ ਬੱਸ ਕਰੋ ਹੁਣ ਤਾ ਸਰਕਾਰ ਬਦਲਣ ਵਾਲੀ ਅਾ .
ਤੁਸੀ ਨਾ ਬਦਲਿੳੁ
Teacher : ” ਕੁੱਤੇ ਦੀ ਪੁੰਛ ਸਿੱਧੀ ਨਾ ਹੋਣਾ ” ਮੁਹਾਵਰੇ ਦਾ ਅਰਥ ਦੱਸੋ ??
:
:
Student : ਮੈਨੂ ਅਕਾਲੀ ਹੋਣ ਤੇ ਮਾਣ ਹੈ ,
I’m proud to be Akali ..
Teacher : ਸ਼ਾਬਾਸ਼
ਮੋਦੀ ਭਗਤ — ਬਾਬਾ ਜੀ ਮੇਰਾ ਵਿਆਹ ਨੀਂ ਹੋ ਰਿਹਾ
ਨਿਰਮਲ ਬਾਬਾ– ਜੇਬ ਚ’ ਫੋਟੋ ਕੀਹਦੀ ਰੱਖਦਾ ਐਂ ?
ਮੋਦੀ ਭਗਤ — ਜੀ, ਨਰਿੰਦਰ ਮੋਦੀ ਦੀ
ਨਿਰਮਲ ਬਾਬਾ – ਬਸ ਇੱਥੇ ਹੀ ਕਿਰਪਾ ਰੁਕੀ ਹੋਈ ਐ..
ਕੈਪਟਨ ਅਮਰਿੰਦਰ ਦੀ ਫੋਟੋ ਰੱਖਿਆ ਕਰ,,
ਵਿਆਹ ਕਰਾਉਣ ਆਲੀਆਂ ਤਾਂ ਪਾਕਿਸਤਾਨੋਂ ਵੀ ਆਉਣਗੀਆਂ
ਵੋਟਾਂ ਚਾਰ ਦਿਨ ਚਲਦੀਆਂ …..
ਯਾਰੀ ਦੋਸਤੀ ਭਾਈਚਾਰਾ ਸਾਰੀ ਉਮਰ ਚੱਲਦਾ..
ਜੱਟਾਂ ਨੂੰ ਤਾਂ ਮਾਰ ਗਈਆਂ ਸਮੇਂ ਦੀਆਂ ਮਾਰਾਂ ਨੇ,
ਰਹਿੰਦਾ-ਖਹਿੰਦਾ ਮਾਰ ਦਿੱਤਾ ਇਹਨਾਂ ਸਰਕਾਰਾਂ ਨੇ,
ਆਪਣੇ ਹੀ ਪਏ ਅੱਜ ਆਪਣਿਆਂ ਤਾਈਂ ਖਾਣ ਨੂੰ
ਉਜੜਨ ਤੋਂ ਬਚਾ ਲਉ ਆਪਣੇ ਪੰਜਾਬ ਨੂੰ,
ਧਾਰਾ 370 ਹਟਾਉਣ ਤੇ
1. ਹੁਣ ਜੰਮੂ ਕਸ਼ਮੀਰ ਦਾ ਅਲੱਗ ਸੰਵਿਧਾਨ ਨਹੀਂ ਹੋਵੇਗਾ
2. ਉਹਨਾਂ ਨੂੰ ਦੋਹਰੀ ਨਾਗਰਿਕਤਾ ਨਹੀਂ ਹੋਵੇਗੀ
3. ਹਰ ਭਾਰਤੀ ਉਥੇ ਜਾ ਕੇ ਜ਼ਮੀਨ ਖਰੀਦ ਸਕਦਾ ਹੈ
4. ਜੰਮੂ ਕਸ਼ਮੀਰ ਦਾ ਕੋਈ ਅਲੱਗ ਝੰਡਾ ਨਹੀਂ ਹੋਵੇਗਾ
5. ਹੁਣ ਉਥੋਂ ਦੇ ਮੁੱਦੇ ਪਾਰਲੀਮੈਂਟ ਸੁਲਝਾ ਸਕਦਾ ਹੈ
6. ਜੰਮੂ ਕਸ਼ਮੀਰ ਚ ਹੁਣ ਕਾਰਜਕਾਲ 6 ਸਾਲ ਦੀ ਬਜਾਏ 5 ਸਾਲ ਦਾ ਹੀ ਹੋਵੇਗਾ
ਪੰਛੀ ਵੀ ਵੰਡੇ ਗਏ ਪੰਜਾਬ ਦੀ ਸਿਆਸਤ ਵਿਚ
ਤੋਤਾ – ਅਕਾਲੀ
ਹੰਸ – ਕਾਂਗਰਸ
ਘੁੱਗੀ – ਆਮ ਆਦਮੀ ਪਾਰਟੀ
ਬਟਨ ਦੱਬਣ ਤੋਂ ਪਹਿਲਾਂ,
ਸੜਕਾਂ ‘ਤੇ ਰੁਲਦੇ ਗ੍ਰੰਥ ਸਾਹਿਬ,
ਗੀਤਾ ਤੇ ਕੁਰਾਨ ਯਾਦ ਰੱਖਿਓ,
ਮੰਡੀਅਾਂ ‘ਚ ਰੁਲਦਾ ਹੋੲਿਅਾ
ਕਿਸਾਨ ਯਾਦ ਰੱਖਿਓ
ਤੁਸੀ ਆਪਣੀ ਵੋਟ ਕਿਸਨੂੰ ਪੌਣੀ ਆ ਜੀ ???
…..
1. ਅਕਾਲੀ ਦੱਲ ★
2. ਕਾਂਗਰਸ ★
3. ਆਮ ਆਦਮੀ ★
4. ਹੋਰ ਕਿਸੇ ਨੂੰ ।
ਸੱਚ ਕਿਹਾ Arvind Kejriwal ਨੇ !
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ
ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ ਨੇ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।
ਕਿੱਲੋ ਖਰਬੂਜੇ ਲੈਂਣ ਵੇਲੇ ਅੱਧੀ ਰੇਹੜੀ ਸੁੰਘਣ ਵਾਲਿਓ,
ਸਰਕਾਰ ਚੁਣਨ ਲੱਗਿਆਂ ਅੰਨੇ ਨਾਂ ਹੋ ਜਾਇਓ !!!
ਇਸ ਵਾਰ ਤਾਂ ਚਾਰੇ ਪਾਸੇ ਕੈਪਟਨ ਕੈਪਟਨ ਹੋਈ ਪਈ ਆ
ਕਹਿੰਦੇ ਤੀਜੀ ਵਾਰ ਫੇਰ ਹਾਰੂਗਾ