ਬਟਨ ਦੱਬਣ ਤੋਂ ਪਹਿਲਾਂ,
ਸੜਕਾਂ ‘ਤੇ ਰੁਲਦੇ ਗ੍ਰੰਥ ਸਾਹਿਬ,
ਗੀਤਾ ਤੇ ਕੁਰਾਨ ਯਾਦ ਰੱਖਿਓ,
ਮੰਡੀਅਾਂ ‘ਚ ਰੁਲਦਾ ਹੋੲਿਅਾ
ਕਿਸਾਨ ਯਾਦ ਰੱਖਿਓ



5ਸਾਲ ਹੋਰ ਦਿਉ, ਮੈਂ ਪੰਜਾਬ ਬਦਲ ਦਿਉ,
ਮੇਰੇ ਹਿਸਾਬ ਨਾਲ, ਉਹ ਗੱਲ ਠੀਕ ਨਹੀਂ ਕਰਦੇ,
ਕਿਉਂਕਿ ,ਇਤਿਹਾਸ ਬਦਲਣ ਵਾਲੇ,
ਕਦੇ ਅਗਲੇ 5 ਸਾਲਾ ਦੀ ਉਡੀਕ ਨਹੀਂ ਕਰਦੇ

ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ
.
ਛੋਟਾ ਬਾਦਲ : ਵਧਾਈਆਂ ਬਾਪੂ
.
ਆਪਾਂ ਵੀ ਅੱਤ ਕੀਤੀ ਆ ਅੱਤ ਹੀ ਕਰਾਉਣੀ ਆ
.
.
.
.
.
.
.
.
ਤੂੰ ਮਰ ਤਾ ਸਹੀ ਤੇਰੇ ਭੋਗ ਤੇ ਵੀ ਮਿਸ ਪੂਜਾ ਲਗਾਉਣੀ ਆ ;P

ਅਾਪ ਦੀ ਹਾਰ ਪੱਕੀ ਸੀ … ਜੇਕਰ
ਮੋਦੀ ਨੇ ਨੋਟਾ ਦੀ ਥਾਂ Net ਬੰਦ ਕਿੱਤਾ ਹੁੰਦਾ


21 ਫਰਵਰੀ ਨੂੰ ੲਿਕ ਕੁੜੀ ਸਾਗ ਤੋੜ ਰਹੀ ਸੀ .
ਸ਼ਰੋ ਦਾ ਨਿੱਕਾ ਜਿਹਾ ਫੁੱਲ ਬੋਲਿਅਾ..??
.
.
.
.
.
.
.
.
.
.
.
.
.
.
.
.
.
.
ਭੈਣ ਬੱਸ ਕਰੋ ਹੁਣ ਤਾ ਸਰਕਾਰ ਬਦਲਣ ਵਾਲੀ ਅਾ .
ਤੁਸੀ ਨਾ ਬਦਲਿੳੁ

ਰਾਤ ਤਾਂ ਹੱਦ ਹੋ ਗਈ..
ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ.
.
ਤਾਂ ਨੀ ਨੀਂਦ ਆਉਂਦੀ… :O ??
.
.
.
.
.
.
.
.
.
.
.
.
.
.
ਮੈਨੂੰ ਬਾਦਲ ਹੁਣੀ ਦਿਖੀ ਜਾਣ …


ਦੋ ਚੀਜ਼ਾ ਹਮੇਸ਼ਾ ਬੰਦੇ ਨੂੰ ਮਜਬੂਤ ਬਣਾਉਂਦੀਆਂ ਨੇ,
ਔਕੜਾਂ ਅਤੇ ਜਿੰਮੇਵਾਰੀਆ
ਇਸ ਕਰਕੇ ਇੰਨਾ ਤੋ ਭੱਜੋ ਨਾ,
ਰੱਬ ਦੀ ਰਜਾ ਸਮਝਕੇ ਖਿੜੇ-ਮੱਥੇ ਸਵਿਕਾਰ ਕਰੋ।


Teacher : ” ਕੁੱਤੇ ਦੀ ਪੁੰਛ ਸਿੱਧੀ ਨਾ ਹੋਣਾ ” ਮੁਹਾਵਰੇ ਦਾ ਅਰਥ ਦੱਸੋ ??
:
:
Student : ਮੈਨੂ ਅਕਾਲੀ ਹੋਣ ਤੇ ਮਾਣ ਹੈ ,
I’m proud to be Akali ..
Teacher : ਸ਼ਾਬਾਸ਼