ਸੁਪਰ ਬੇਜ਼ਤੀ .
.
ਜਮਾਤ ਚ ਬੋਰੀੰਗ ਲੈਕਚਰ
ਚਲ ਰਿਹਾ ਸੀ ..
.
.
. ਅਚਾਨਕ ਇੱਕ ਮੁੰਡਾ ਉੱਠ ਕੇ
ਬਾਹਰ ਚੱਲ
ਗਿਆ ..
.
.
.
.
ਲੈਕਚਰਾਰ ਪੁਛਦਾ :” ਇਹ
ਮੁੰਡਾ ਬਾਹਰ ਕਿਉ
ਗਿਆ .. ?? .
.
.
.
.
. .
.
.
ਮੁੰਡੇ ਦਾ ਦੋਸਤ ਕਹਿੰਦਾ:” ਸਰ
ਉਹਨੂੰ ਨਿੰਦ
ਚ ਤੁਰਨ ਦੀ ਆਦਤ ਏ



ਇਕ ਡਾਕਟਰ ਮਰੀਜ ਪਿਛੇ
ਭਜ ਰਿਹਾ ਸੀ
;
;
ਲੋਕਾਂ ਨੇ ਡਾਕਟਰ ਨੂ
ਪੁਛਿਆ ਤੁਸੀਂ ਮਰੀਜ ਪਿਛੇ ਕਿਓਂ ਭਜ ਰਹੇ ਹੋ ??
.
.
.
.
ਤੇ ਡਾਕਟਰ ਨੇ ਕਿਹਾ ਇਹ ਸਾਲਾ ਹਰ ਮਹੀਨੇ
ਮੇਰੇ ਕੋਲੋ ਸਿਰ ਦਾ ਓਪਰੇਸ਼ਨ ਕਰਵੋੰਨ
ਲਈ ਆਓਂਦਾ ਆ ..
ਪਰ ਸਾਲਾ ਇਕਲੇ ਮੁਫਤ ਵਾਲ ਕਟਵਾਕੇ
ਭਜ ਆਓਂਦਾ..

ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ

ਮੈਨੂੰ ਨਫਰਤ😡 ਹੈ ੳੁਨ੍ਹਾ ਲੋਕਾਂ ਨਾਲ
ਜੋ Phone ਫੜ ਕੇ ਕਹਿੰਦੇ ਨੇ
Pasward😚 ਦੱਸੀ ੲਿਸ ਦਾ
ਓੲੇ ਪਤੰਦਰੋ😆 ਜੇ ਦੱਸਣਾਂ ਹੀ ਹੁੰਦਾ
ਤਾਂ ਲਗਾੳੁਣ ਦੀ ਕਿ ਜਰੂਰਤ ਸੀ😆😆


ਲੋਕਾਂ ਦੇ ਦੋਸਤ
ਅਮਰੀਕਾ ਤੇ ਕੈਨੇਡਾ ਜਾ ਰਹੇ ਨੇ
ਮੇਰੇ ਵਾਲੇ ਸਾਲੇ
ਠੇਕੇ ਤੋਂ ਅੱਗੇ ਨੀ ਵੱਧਦੇ

ਪਤੀ – ਵਿਆਹ ਦੇ ਸਮੇਂ ਫੇਰੇ ਲੈਂਦੇ ਵਕਤ ਤੂੰ ਵਚਨ ਦਿੱਤਾ ਸੀ
ਅਤੇ ਸਵੀਕਾਰ ਕੀਤਾ ਸੀ ਕਿ ,
ਮੇਰੀ ਇੱਜਤ ਕਰੇਂਗੀ , ਮੇਰੀ ਸਭ ਗੱਲ ਮੰਨੇਂਗੀ .
ਪਤਨੀ – ਫੇਰ ਕੀ ਇਨ੍ਹੇ ਲੋਕੋ ਦੇ ਸਾਹਮਣੇ ਤੁਹਾਡੇ ਨਾਲ ਬਹਿਸ ਕਰਦੀ .


ਮੈਂ ਕਿਹਾ ਜੀ ਮੇਰਾ ਦਿਲ ਨੀ ਲਗਦਾ . .
ਕੁੱਝ ਕਰੋ . . .?
.
ਕਮਲੀ ਜਿਹੀ ਨੇ . . .?
.
.
.
.
.
.
.
Block ਕਰਤਾ .


ਐਨੇ ਤਾਂ ਮੈ ਹੁਣ ਤੱਕ ਬਦਾਮ ਵੀ ਨਹੀ ਖਾਧੇ…
ਜਿਨੀਆ ਂ….??
.
.
.
.
.
.
.
.
.
ਤੂੰ ਸੋਹਾਂ ਖਾ ਗਈ

ਫਿੱਟੇ ਮੂੰਹ ਐਸੀ ਫੇਸਬੁੱਕ ਤੇ
ਜਿੱਥੇ ਹਲੇ ਤਕ ਮੈਨੂੰ ਮੇਰੀ ਬੰਦੀ ਨੀ ਲੱਭੀ।

ਦੋਸਤ ਏਦਾਂ ਦੇ ਬਣਾਓ ਇਕ ਜੋ ਤੁਹਾਡੇ
ਮਨ ਦੀ ਹਰ ਗੱਲ ਆਪ ਹੀ ਸਮਝ ਲੈਣ
ਜਿਦਾਂ ਡਾਕਟਰ ਦੀ Handwriting
ਮੈਡੀਕਲ ਸਟੋਰ ਵਾਲੇ ਸਮਝ ਲੈਂਦੇ ਨੇ


ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।


ਸਵਾਲ – ਤੁਸੀ ਚਾਹ ਪੀਣ ਲਈ ਕਿਸ ਹੱਦ ਤੱਕ ਜਾ ਸਕਦੇ ਹੋ ? ?
.
ਜਵਾਬ – ਜੀ ਇੱਕ ਵਾਰ ਤਾਂ ਕੁੜੀ ਦੇਖਣ ਚਲਾ ਗਿਆ ਸੀ . .

ਆਪਣੀ GF ਦੀ ਅੱਖਾਂ ਵਿੱਚ ਕਦੇ
ਵੀ ਹੰਝੂ ਨਾ ਆਉਣ ਦਿਉ
ਕਿਉਂ ?
.
.
. ਕਿਉਂਕਿ ਹੰਝੂ ਪੂੰਝਣ ਲਈ ਬਹੁਤ ਜਾਣੇ WAITING ਚ ਖੜੇ ਆ


ਕੁੜੀਆਂ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ,
:
:
:
ਇਲਾਵਾ Fair & Lovely ਵਾਲਿਆਂ ਦੇ

ੳੁਹ ਬੰਦੇ ਵੀ ਬਾਹਲੇ ਘੈਂਟ ਹੁੰਦੇ ਅਾ,
ਜਿਹੜੇ ਮਨ੍ਹਾ ਤਾਂ ਕਿਸੇ ਕੰਮ ਨੂੰ ਨਹੀ ਕਰਦੇ
ਪਰ ਕਰਦੇ ਵੀ ਕੋੲੀ ਕੰਮ ਨੀ….

ਪਹਿਲਾਂ ਮੁੰਡੇ ਸਹੇਲੀਆਂ ਨੂੰ ਮੋਬਾਈਲ ਲੈ ਕੇ ਦਿੰਦੇ ਸੀ
ਕੇ ਕਿਤੇ ਗੁੱਸੇ ਨਾਂ ਹੋ ਜਾਵੇ…
.
ਪਰ …??
.
.
.
.
.
.
.
.
ਅੱਜ ਕੱਲ ਖੁਸ਼ ਰੱਖਣ ਲਈ ਭਈਆਂ ਨੂੰ ਲੈ ਕੇ ਦਿੰਦੇ ਆ
ਕੇ ਕਿਤੇ ਸਾਲਾ ਭੱਜ ਈ ਨਾਂ ਜਾਵੇ