ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. 🙁
.
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
.
.
.
ਬੇਟਾ … ਕੰਮਵਾਲੀ ਨੇ ਕਿਹੜਾ
ਸੁਣਾਏ ਸੀ
ਕਲ ਮੈਨੂ ਕਾਲਜ ਚੇ ਆ ਕੇ ਕਹਿਣ ਲਗੀ
ਵੇ “AMLIYA” ਦਸ ਮੇਰੀ ਆ ਜੀਨ ਕਿਨੇ
ਦੀ ਹੋਵੇਗੀ
.
.
ਮੈ ਕਿਹਾ 1700 ਦੀ ਆਂ
ਕਹਿਦੀ ਤੈਨੂੰ ਕਿਦਾ ਪਤਾ ਲਗਾ
ਮੈ ਕਿਹਾ ਤੇਰੀ ਜੀਨ ਪਿਛੇ
ਜਿਸਦਾ mobile
ਵਿਕਿਆ ਉਸ ਵਿਚਾਰੇ ਨੇ ਦਸਿਆ
ਮੁੰਡਾ sOhniYe ਨੀ ਸੀਗਾ kHaRbuJe ਵਰਗਾ 😀
____ ਨੀ ਤੂੰ rAkh ਦਿਤਾ ਫਾੜੀ ਫਾੜੀ
kArke ਕੁੜੀਏ :
ਕੁਝ ਨਿਆਣੇ ਇੰਨੇ ਕਿਊਟ
ਹੁੰਦੇ ਕਿ …??
.
.
.
.
.
.
ਉਹਨਾਂ ਨੂੰ ਦੇਖਣ ਤੋਂ ਬਾਅਦ
ਉਹਨਾਂ ਦੀ ਮੰਮੀ ਨੂੰ ਦੇਖਣ …
.
ਨੂੰ ਜੀਅ ਕਰਦa.
ਬਹੁਤ ਟਾਈਮ ਪਹਿਲਾ ਦੀ ਗੱਲ ਹੈ..
..
.
.
.
.
.
.
.
.
.
.
.
.
.
.
.
.
ਤਾਹੀ ਸਾਲੀ ਯਾਦ ਨੀਂ ਆਉਂਦੀ
ਨਹੀ ਤਾਂ ਪੱਕਾ ਦੱਸ ਦੇਣੀ ਸੀ..
ਅੱਜਕਲ ਦੇ ਨਿਆਣੇ ਜਿੱਦ ਕਰਕੇ ਘਰਦਿਆਂ ਤੋਂ ਪੀਜ਼ਾ ਬਰਗਰ ਖਾਂਦੇ ਆ
ਤੇ
ਇੱਕ ਆਪਾਂ ਸੀ ਜੋ ਲੱਤਾਂ ਮੁੱਕੇ ਖਾਂਦੇ ਹੁੰਦੇ ਸੀ
ਜੇਲਰ- ਕੈਦੀਅਾ ਨੂੰ ਤੁਸੀ ਵੀ ਕੋੲੀ ਜੇਲ ਚ ੲੇਸਾ ਕੰਮ ਕਰਕੇ ਦਿਖਾੳੁ .
ਜਿਸ ਨਾਲ ਸਾਡੀ ਜੇਲ ਦਾ ਫਕਰ ਨਾਲ ਨਾਮ ੳੁੱਚਾ ਹੋ ਜਾਵੇ ….
.
.
.
.
.
.
ਅਗਲੀ ਰਾਤ ਨੂੰ ਸਾਰੇ ਕੈਦੀ ਸਰੁੰਗ ਪੁੱਟ ਕੇ ਭੱਜ ਗੲੇ …
ਜੋ ਮੇਰੇ ਵੀਰ LIKE ਜਾ COMMENT ਨੀ ਕਰਦੇ,
ਕਿਰਪਾ ਕਰਕੇ Oh ਆਪਣੇ ਮੋਬਾਇਲ ਵੇਚ ਕੇ
.
.
.
.
ਪਿੰਡਾਂ ਦੀਆ ਬੁਢੀਆਂ ਨਾਲ
ਕਮੇਟੀਆਂ ਪਾਉਣੀਆ ਸ਼ੁਰੂ ਕਰ ਦੇਣ.
ਮੁੰਡਾ ਕੁੜੀ ਨੂੰ-ਚਲੋ ਜੀ ਕਿਤੇ ਸੁੰਨ ਸਾਨ
ਜਗ੍ਹਾ ਤੇ ਚਲਦੇ
ਹਾ
ਕੁੜੀ-ਕੋਈ ਗਲਤ ਹਰਕਤ ਤਾ ਨੀ ਕਰੇਗਾ?
ਮੁੰਡਾ-ਨਹੀ ਜੀ
.
.
.
.
.
.
.
.
.
.
ਕੁੜੀ-ਫੇਰ ਕੀ ਫਾਈਦਾ ਜਾਣ ਦਾ…
ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ
ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇਕ ਬੇਨਤੀ ਆ ਕੇ ਹਰ ਸੜਕ ਤੇ
sign board ਲਗਾ ਦਿਓ
ਅੱਗੇ ਟੋਏ ਹਨ , ਹੋਲੀ ਚੱਲੋ
ਤੈਨੁੰ ਦਿਲ ਤਾਂ ਦੇ ਦੇਈਏ
ਪਰ .. 🙁
.
.
.
.
.
.
.
ਪਹਿਲਾਂ ਅਪਰੇਸ਼ਨ ਕਰਵਾਉਣਾ ਪਉ.
ਸਾਡੀ ਕਲਾਸ ਚ ਇੱਕ ਕੁੜੀ ਆਪਣੀ Activa (ਸਕੂਟਰੀ)
ਦੀ ਚਾਬੀ ਨਾਲ ਬਹੁਤ ਟਾਈਮ ਤੋ ਆਪਣਾ ਕੰਨ ਖੁਰਚ ਰਹੀ ਸੀ…
.
ਮੈਂ ਉਹਨੂੰ ਵੇਖੀ ਗਿਆ, …..??
.
.
.
.
.
.
………….ਵੇਖੀ ਗਿਆ,
…………………………………………ਵੇਖੀ ਗਿਆ…
..ਫਿਰ ਮੈ ਅੱਕ ਕੇ ਬੋਲ ਹੀ ਪਿਆ…
ਜੀ ਅਗਰ ਤੁਸੀਂ ਨਹੀ ਸਟਾਰਟ ਹੋ ਰਹੇ ਤਾਂ..
..
ਮੈ ਧੱਕਾ ਲਾਵਾ..
ਇੱਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਉਹਦੇ ਘਰ ਗਿਆ,
ਡਾਕਟਰ : ਬੱਚੇ ਵੋਹ ਦੇਖੋ ਉਪਰ ਸੋਨੇ ਕੀ ਚਿੜੀਆ . . . . . .
.
.
.
.
.
ਬੱਚਾ : ਤੂੰ ਸਾਲਿਆ ਥੱਲ੍ਹੇ ਦੇਖ ਮੇਰਾ ਪੈਰ ਨਾ ਵੱਢ ਦੇਈਂ
ਸਾਲਾ ਚਿੜੀ ਦਾ
Auto ਚ ਬੈਠ ਕੇ ਕਈ ਕੁੜੀਆ ਐਦਾਂ
attitude ਦਿਖਾਉਂਦੀਆ।
.
ਜਿੱਦਾਂ……..?
.
.
.
.
.
.
.
.
.
.
ਉਹਨਾ ਦੀ ਲਗਜ਼ਰੀ ਕਾਰ ਪੈੰਚਰ ਹੋ ਗਈ ਹੈ
ਇਸ ਲਈ ਉਹਨਾ ਨੂੰ ਮਜਬੂਰਨ auto ਚ ਜਾਣਾ ਪੈ ਰਿਹਾ ਹੈ ।
ਘਰਵਾਲੀ (ਹੋਟਲ ਚ ਖਾਣਾ ਖਾਣ ਤੋਂ ਬਾਅਦ) – ਅਜੀ ਵੇਟਰ ਨੂੰ ਟਿਪ ਤਾਂ ਦਿਓ
ਘਰਵਾਲਾ (ਹੋਲੀ ਜਹੇ ਵੇਟਰ ਦੇ ਕੰਨ ਚ) – ਕਦੇ ਵਿਆਹ ਨਾ ਕਰਵਾਈਂ