ਬੜਾ ਅਫਸੋਸ ਜਿਹਾ ਹੁੰਦਾ…
ਜਦੋ ਚਾਹ ‘ਚ ਬਿਸਕੁੱਟ ਡਿੱਗ ਜਾਂਦਾ.



ਜੇ ਸਹੇਲੀ ਪੁੱਛੇ, ਜਾਨ
ਤੁਹਾਡਾ Paper
ਕਿੱਦਾ ਦਾ ਹੋਇਆ?
ਬਹੁਤ ਵਧੀਆ ਹੋਇਆ ਜਾਨ
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
ਛੁਣਛਣਾ ਵਧੀਆ ਹੋਇਆ ਈ 😛

ਗਲੀ ਵਿੱਚ ਅਵਾਜ ਆਈ ਕਿ
400 ਰੁਪਏ ਵਿੱਚ ਜਿੰਦਗੀ ਭਰ ਬੈਠ ਕੇ ਖਾਓ
.
. .
ਬਾਹਰ ਨਿਕਲਕੇ ਵੇਖਿਆ ਤਾਂ
ਇੱਕ ਆਦਮੀ ਕੁਰਸੀ ਵੇਚ ਰਿਹਾ ਸੀ ।

ਬੈਂਸ (kid) – ਪਾਪਾ tv ਚਲਾਓ
ਪਾਪਾ – ਕੀ ਦੇਖਣਾ ਮੇਰੇ ਪੁੱਤ ਨੇ
ਬੈਂਸ (kid) – CNBC
ਪਾਪਾ – ਮੇਰੇ ਪੁੱਤ ਨੇ ਖਬਰਾਂ ਦੇਖਣੀਆਂ
ਬੈਂਸ ਦੀ ਮੰਮੀ – Cartoon Network
ਬੋਲ ਰਹੀ ਆ


ਕੀਤੇ outing ਤੇ ਜਾਣ ਵੇਲੇ
ਹੋਰ ਪ੍ਰਦੇਸ਼ ਦੇ ਲੋਕ
ਓਥੇ ਦਾ ਮੌਸਮ ਕਿਦਾਂ ਦਾ ?
ਦੇਖਣ ਨੂੰ ਕੀ ਆ ?
ਬੱਚਿਆਂ ਲਈ ਕੀ ਆ ?
ਹੋਟਲ ਕਿਦਾਂ ਦੇ ਆ ?
ਪੰਜਾਬ ਦੇ ਲੋਕ
ਬਾਕੀ ਛੱਡ ਬਸ ਇਹ ਦੱਸ
ਓਥੇ ਪੀਣ ਦਿੰਦੇ ਆ

ਪਹਿਲਾਂ ਕੁੜੀਆਂ ਸਵੇਰੇ ਉੱਠ ਕੇ
whatsapp check ਕਰਦੀਆਂ ਸੀ
ਤੇ ਹੁਣ ਆਪਣੀ ਗੁੱਤ check ਕਰਦੀਆਂ
ਕਿਤੇ ਕੋਈ ਕੱਟ ਤਾਂ ਨੀ ਗਿਆ


ਰਾਮੂ ਨੂੰ Fire Brigade ਚ
ਨੌਕਰੀ ਮਿਲ ਗਈ ..
.
ਇੱਕ ਜਨਾਨੀ ਨੇ ਫੋਨ ਕੀਤਾ “Hello, …..?
.
.
.
.
.
ਮੇਰੇ ਘਰ ਵਿਚ ਅੱਗ ਲੱਗ ਗਈ ਹੈ ”
ਰਾਮੂ – ” ਤੁਸੀਂ ਪਾਣੀ ਪਾਇਆ … ?”……?
.
.
.
ਜਨਾਨੀ – ” ਹਾਂਜੀ ਪਰ ਫਿਰ ਵੀ ਅੱਗ ਬੁਝੀ ਨਈ “.. :/
..
.
ਰਾਮੂ – ” ਕਮਲੀਏ , ਫਿਰ ਸਾਡੇ ਓਥੇ ਆਉਣ ਦਾ ਕੀ ਫਾਇਦਾ ,
ਅਸੀ ਵੀ ਤਾਂ ਓਥੇ ਆ ਕੇ ਪਾਣੀ
ਹੀ ਪਾਣਾ…”


ਕੁੜੀਆਂ ਨੂੰ ਬੇਨਤੀ ਹੈ ਮੂੰਹ ਬੰਨ ਕੇ ਘਰੋ ਬਾਹਰ ਨਾ ਨਿਕਲੋ..
ਜਾਦਾ ਗਰਮੀ ਹੋਣ ਕਾਰਨ ਸਾਹ ਨਾ ਆਇਆ ਤਾ
ਕਿਸੇ ਨੂੰ ਜੀਬ ਵਿੰਗੀ ਹੋਈ ਦਾ ਪਤਾ ਤੱਕ ਨੀ ਚੱਲਣਾ

ਪਿਆਰ ਇੱਕ ਖੂਬਸੂਰਤ ਅਹਿਸਾਸ ਹੈ
.
.
.
.
.
.
.
.
.
ੳੁੱਪਰ ਦੀ ਲਾਈਨ ਬਿਲਕੁਲ ਬਕਵਾਸ ਹੈ

ਓਹਦੇ ਬਿਨਾ ਤਾਂ ਮੇਰੀ life ਏਦਾਂਹੋ ਗਈ ਆ…??
.
.
.
.
.
.
.
ਜਿਵੇਂ :- ਬਿੱਲੀ ਬਿਨਾ ਚੂਹਾ ਤੇ ਫੁਫੜ ਬਿਨਾ ਭੂਆ


ਖਾਣਾ ਖਾਣ ਬੈਠੇ ਪਤੀ ਨੇ ਪਤਨੀ ਨੂੰ ਪੁੱਛਿਆ –
ਇਹ ਜੋ ਤੂੰ ਸਬਜੀ ਬਣਾਈ ਹੈ ਇਸਨੂੰ ਕੀ ਕਹਿੰਦੇ ਹਨ ?
ਪਤਨੀ – ਕਿਉਂ ਤੁਸੀਂ ਕਿਉਂ ਪੁੱਛ ਰਹੇ ਓ ?
ਪਤੀ – ਮੇਰੇ ਤੋਂ ਵੀ ਤਾਂ ਸਵਰਗ ਵਿੱਚ ਪੁੱਛਿਆ ਜਾਵੇਗਾ .
ਕੀ ਖਾ ਕੇ ਮਰੇ ਸੀ
😂😂😂😂😂


ਚਾਰ ਅਮਲੀ ਇਕ ਮੁਰਦੇ ਨੂੰ ਚੁਕ ਕੇ ਜਲਦੀ ਜਲਦੀ ..
ਕਬਰਾਂ ਉਤੋਂ ਦੀ ਲੰਘ ਰਹੇ ਸੀ..
.
ਕਿਸੇ ਨੇ ਕਿਹਾ …..???????????
.
.
.
.
.
.
.
.
.
ਸ਼ਰਮ ਕਰੋ ਓਏ “ਥੱਲੇ ਮੁਰਦੇ ਨੇ”….
.
.
.
.
ਅਮਲੀ:- ਜੇ ਥੱਲੇ ਮੁਰਦੇ ਨੇ ਤਾਂ …
.
ਉਤੇ ਕਿਹੜਾ “ਵਰਲਡ ਕੱਪ”
ਚੁਕਿਆ.

ਇੱਕ ਅਮਲੀ ਸੋਚਦਾ ਰਿਹਾ ….
.
ਸੋਚਦਾ ਰਿਹਾ
ਸੋਚਦਾ ਰਿਹਾ ….
.
. ਸਾਰੀ ਜਿੰਦਗੀ ਸੋਚਦਾ ਰਿਹਾ …
.
.
ਅਤੇ ਇਹ ਸੋਚਦੇ ਸੋਚਦੇ ਈ
ਮਰ ਗਿਆ ਕੀ ..
. ਕੀ ??
.
.
.
.
. .
.
. ਮੇਰੀ ਭੇਣ ਦੇ ਤਿੰਨ ਭਰਾ ਪਰ ਮੇਰੇ ਦੋ
ਕਿਵੇਂ….


net ਬੰਦ ਤੋਂ ਬਾਅਦ ਪੰਜਾਬ ਚ ਭਾਰੀ ਰੋਸ
ਕਹਿੰਦੇ ਨੋਟਬੰਦੀ ਭਾਂਵੇ 2 – 4 ਵਾਰੀ ਹੋਰ ਕਰਦੋ
ਪਰ ਨੇਟਬੰਦੀ ਨਾ ਕਰੋ

ਮੈਂ ਮਹਿਫਲ ਵਿੱਚ ਬੈਠਾਂਗਾ ਜਰੂਰ ਪਰ ਪੀਣੀ ਨਈ,
ਕਿਉਂਕਿ ਸਰਾਬ ਵਿੱਚ ਐਨਾ ਦਮ ਨਹੀਂ ਕੇ ਮੇਰਾ ਗਮ ਖਤਮ ਕਰਦੇ।
ਇਹੋ ਜਿਹਾ ਸਟੇਟਸ ਪਾਉਣ ਵਾਲੇ ਮਹਿਫਲ ਵਿੱਚ ਸਿਰਫ ਸਲਾਦ ਤੇ ਭੁਜੀਏ ਖਤਮ ਕਰਨ ਆਉਂਦੇ ਨੇ।

ਨਾਮ
ਇਕ ਦਿਨ ਚ ਨਹੀਂ ਹੋਵੇਗਾ
ਪਰ “ਇਕ ਦਿਨ” ਜਰੂਰ ਹੋਵੇਗਾ