ਪੰਜਾਬੀ ਵਾਲੀ ਮੈਡਮ:- ਜਿਵੇਂ ਇੰਗਿਲਸ਼ ਵਿੱਚ
fast
faster
fastest ਹੁੰਦਾ……
ਇਹ ਪੰਜਾਬੀ ਵਿੱਚ ਕਿਦਾ ਹੋਊ ?
Pappu :-
fast :- ਤੇਜ਼ ਭੱਜ
faster :- ਹੋਰ ਤੇਜ਼ ਭੱਜ
fastest :- ਤੇਰੀ ਭੈਣ ਦੀ ਸਾਲਿਆ, ਹੋਰ ਤੇਜ਼ ਭੱਜ…..



ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ
ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ..
.
ਰੱਬ ਬੋਲਿਆ,…………???
.
.
.
.
.
.
.
.
.
ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ…
ਸ਼ਰਾਬੀ,ਰੱਬਾ……….!

ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇਵੀਂ,
ਪਰ ਲਿਵਰ ਪੂਰੇ 32
ਦੇਵੀਂ@

Navneet Kaur

ਜੇ ਮੋਦੀ ਅਗਲੇ 10-15 ਸਾਲ ਪ੍ਰਧਾਨ ਮੰਤਰੀ
ਰਿਹਾ ਤਾਂ ਦੇਸ਼ ਨੂੰ ਅਮਰੀਕਾ ਬਣਾ ਦੇਵੇਗਾ
ਕਿਉਂਕਿ ਉਦੋਂ ਤੱਕ ਸਾਰਾ ਦੇਸ਼ ਅਮਰੀਕਾ ਨੂੰ
ਵੇਚ ਦਿੱਤਾ ਜਾਵੇਗਾ

ਅੱਧੀ ਰਾਤ ਤੱਕ ਨੀਦ ਨਾ ਆਵੇ,
ਨੀ ਟੈਨਸ਼ਨ ਹੈ ਯਾਰਾਂ ਨੂੰ ਰਹਿੰਦੀ,
.
.
.
.
.
.
.
.
.
.
.
.
ਇੱਕੋ ਮੱਝ ਮਿੱਤਰਾਂ ਦੀ
ਸਾਲੀ ਰੋਜ ਹੀ ਖੁੱਲੀ ਰਹਿੰਦੀ


ਗੁਆਂਡੀਆਂ ਦੇ ਘਰ ਮੁੰਡਾ ਹੋਇਆ
.
.
.ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝

ਸਾਡੀ ਇੱਜ਼ਤ ਹੀ ਰਹਿ ਜਾਂਦੀ
ਸਾਡੀ ਇੱਜ਼ਤ ਹੀ ਰਹਿ ਜਾਂਦੀ
ਚੁੱਪ ਚਾਪ ਤੁਰ ਗਈ ਏਂ
ਸਾਨੂੰ ਫਿੱਟੇ ਮੂੰਹ ਹੀ ਕਹਿ ਜਾਂਦੀ


ਹੱਥੀਂ ਕੰਗਣ, ਪੈਰੀਂ ਝਾਂਜਰ,
ਗਲ ਵਿੱਚ ਗਾਨੀ ਮਿੱਤਰਾਂ ਦੀ……
.
ਪਹਿਲਾਂ ……?
.
.
.
.
.
.
.
.
.
ਛੱਡ ਕੇ ਤੁਰ ਗਈ, ਹੁਣ ਵਾਪਸ ਆ ਗਈ..
ਤੈਨੂੰ ਘਾਟ ਐ ਸੋਹਣੀਏ ਛਿੱਤਰਾਂ ਦੀ.


ਦੁਕਾਨਦਾਰ – ਸਰ ਕਾਕਰੋਚ ਲਈ ਪਾਊਡਰ ਲੈ ਲੋ
ਪੱਪੂ – “ਨਹੀਂ ਅਸੀ ਕਾਕਰੋਚ ਨੂੰ ਇੰਨਾ ਲਾਡ ਪਿਆਰ ਨਹੀਂ ਕਰਦੇ !
ਅੱਜ ਪਾਊਡਰ ਲਗਾ ਦੇਵਾਂਗੇ ਤਾਂ ਕੱਲ ਸਾਲਾ Fogg ਮੰਗੂਗਾ

Auto ਚ ਬੈਠ ਕੇ ਕਈ ਕੁੜੀਆ ਐਦਾਂ
attitude ਦਿਖਾਉਂਦੀਆ।
.
ਜਿੱਦਾਂ……..?
.
.
.
.
.
.
.
.
.
.
ਉਹਨਾ ਦੀ ਲਗਜ਼ਰੀ ਕਾਰ ਪੈੰਚਰ ਹੋ ਗਈ ਹੈ
ਇਸ ਲਈ ਉਹਨਾ ਨੂੰ ਮਜਬੂਰਨ auto ਚ ਜਾਣਾ ਪੈ ਰਿਹਾ ਹੈ ।

ਬੇਰੁਜ਼ਗਾਰੀ ਦਾ ਅਹਿਸਾਸ ਉਦੋ ਹੋਇਆ
ਜਦ ਮੰਮੀ ਨੇ ਕਿਹਾ ਵੇਹਲਾ ਬੈਠਾ ਵਾ

ਆ (ਮਟਰ) ਹੀ ਕੱਢ ਦੇ


ਦੁਨੀਆ ਦੇ ਸਾਰੇ ਦੁੱਖ ਇੱਕ ਪਾਸੇ
ਤੇ …. 😎 ??
.
.
.
.
.
.
.
.
.
.
.
ਪੇਪਰ ਚ ਅੱਗੇ ਬੈਠਣ ਦਾ ਦੁੱਖ ਇੱਕ ਪਾਸੇ ।।


ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ

ਇੱਕ ਕੁੜੀ ਹੋਰ ਫਸ ਗਈ Bathinde
ਦੀ ਆ
.
.
.
.
B.A ਦੇ ਪੇਪਰ ਵਿੱਚ ਨਕਲ ਮਾਰਦੀ ਸੀ
ਫੜ ਲੀ ਫਲੈਗ
ਵਾਲਿਆ ਨੇ


ਮੇਰੀ ਸਹੇਲੀ ਪਹਿਲਾਂ ਕਹਿੰਦੀ ਹੁੰਦੀ ਸੀ,,
ਨੈਟ ਪੈਕ ਪਵਾ ਦੇ,,😀😀
ਹੁਣ ਕਹਿੰਦੀ ਆ,,,10 ਕਿੱਲੋ ਪਿਆਜ ਲਿਆ ਦੇ

ਮੈਂ ਕਿਹਾ ਨੀ ਦੇਖ ਕਾਲੇ ਬੱਦਲ
ਸ਼ਾਏ ਹੋਏ ਨੇ…..
.
ਕਹਿੰਦੀ………….??
.
.
.
.
.
.
.
.
.
.
.
.
.
ਕੱਲ ਮਿਲੂਂਗੀ ਅੱਜ ਘਰ ਦੇਖਣ ਵਾਲੇ
ਆਏ ਹੋਏ ਨੇ..

ਰੱਬਾ ਇੱਕੋ ਅਰਦਾਸ ਏ ਤੇਰੇ ਅੱਗੇ…..
.
.
.
.
ਜਾਂ ਤਾਂ ਸਾਨੂੰ ਵੀ ਸਹੇਲੀ ਦੇਦੇ
..
..
ਨਈ ਤੇ ਮੇਰੇ ਯਾਰਾਂ ਦੀਆਂ ਵੀ ਖੋਹ ਲੈ…
ਸਾਲੇ ਟਿੱਚਰਾਂ ਕਰਦੇ ਨੇ
ਛੜਾ ਛੜਾ ਕਹਿ ਕੇ..