ਬੱਸ ਕੰਡਕਟਰ – 2 ਸਾਲ ਦੇ ਬੱਚੇ ਦੀ ਵੀ ਪੂਰੀ ਟਿਕਟ ਲੱਗੂਗੀ
ਔਰਤ – ਪਰ ਮੇਰਾ ਬੱਚਾ ਤਾਂ ਸਿਰਫ 24 ਮਹੀਨਿਆਂ ਦਾ ਆ
ਬੱਸ ਕੰਡਕਟਰ – ਇਹ ਤਾਂ ਬਹੁਤ ਛੋਟਾ ਆ , ਨਹੀਂ ਲੱਗੂਗੀ ਟਿਕਟ
Loading views...
ਬੱਸ ਕੰਡਕਟਰ – 2 ਸਾਲ ਦੇ ਬੱਚੇ ਦੀ ਵੀ ਪੂਰੀ ਟਿਕਟ ਲੱਗੂਗੀ
ਔਰਤ – ਪਰ ਮੇਰਾ ਬੱਚਾ ਤਾਂ ਸਿਰਫ 24 ਮਹੀਨਿਆਂ ਦਾ ਆ
ਬੱਸ ਕੰਡਕਟਰ – ਇਹ ਤਾਂ ਬਹੁਤ ਛੋਟਾ ਆ , ਨਹੀਂ ਲੱਗੂਗੀ ਟਿਕਟ
Loading views...
ਫੁੱਟ ਪਾਓ ਤੇ ਰਾਜ ਕਰੋ
ਹਿੰਦੂ – ਮੁਸਲਿਮ
ਕਿਸਾਨ ਅੰਦੋਲਨ
ਸਮਝ ਤਾਂ ਗਏ ਹੋਵੋਗੇ
Loading views...
ਮੰਮੀ ਨੇ ਅੱਜ ਸਵੇਰੇ ਸਵੇਰੇ ਜਗਾਉਂਦੇ ਸਮੇਂ ਇਕ ਥੱਪੜ ਜਿਆਦਾ ਮਾਰ ਦਿੱਤਾ
ਮੈਂ – ਅੱਜ ਇਕ ਥੱਪੜ ਜਿਆਦਾ ਕਿਉਂ ਮਾਰਿਆ ?
ਮੰਮੀ – ਅੱਜ ਇਕ ਜੁਲਾਈ ਤੋਂ GST ਲਾਗੂ ਹੈ
Loading views...
ਠੰਡ ਦਾ ਫਾਇਦਾ ਸ਼ੋਨਾ babu ਆਲੇਆ ਨੁੰ
ਰਜਾਈ ਚ ਲੁਕ ਕੇ ਖੁਸਰ ਫੁਸਰ ਕਰ ਲੈਂਦੇ
ਸਾਡੇ ਵਰਗੇ ਤੇ ਰੀਲਾ ਦੇਖਣ ਜੋਗੇ ਬਸ
Loading views...
ਸਵੇਰ ਤੋਂ ਢਾਈ – ਤਿੰਨ ਸੋ ਮੈਸੇਜ ਆ ਗਏ ਆ ਹੈਪੀ ਦੁਸਹਿਰੇ ਦੇ
ਮੈਨੂੰ ਤਾਂ ਹੁਣ ਏਦਾਂ ਲੱਗਣ ਲੱਗ ਪਿਆ ਕੇ ਰਾਵਣ ਨੂੰ ਰਾਮ ਨੇ ਨਹੀਂ
ਮੈਂ ਹੀ ਮਾਰਿਆ ਸੀ
Loading views...
ਜਦ ਮੈਂ ਛੋਟਾ ਸੀ ਤਾਂ ਮੈਨੂੰ
ਲੱਗਦਾ ਹੁੰਦਾ ਸੀ ਕੇ ਜੋ ਕਾਰਾਂ ਨੂੰ
ਪੇਂਟ ਕਰਦਾ ਉਸਨੂੰ ਕਾਰਪੇਂਟਰ ਕਹਿੰਦੇ ਨੇ
ਹੋਰ ਕਿਸੇ ਨੂੰ ਲੱਗਦਾ ਸੀ ਏਦਾਂ ?
Loading views...
750 ਕਰੋੜ ਦੇ ਮਹਿਲ ਚ ਰਹਿਣ ਵਾਲੀ
ਤੈਮੂਰ ਦੀ ਮਾਂ ਇਹ ਸੁਣ ਕੇ ਖੁਸ਼ ਹੋ ਗਈ
ਕੇ Lux ਸਾਬਣ ਤੇ 14 ਰੁਪਏ ਦੀ ਛੂਟ ਹੈ
ਵਾਹ ਮਸ਼ਹੂਰੀ ਬਣਾਉਣ ਵਾਲਿਓ
Loading views...
ਮਾਮੇ ਥਾਂ-ਥਾਂ ਨਾਕੇ ਲਾਈ ਬੈਠੇ ਆ ਇਕ ਥਾਂ ਰੋਕ ਲਿਆ…
ਕਹਿੰਦਾ :ਲਾਈਸੰਸ ਦਿਖਾਓ…?
.
ਮੈ ਕਿਹਾ :ਜੀ ਉਹ ਤਾਂ …..?
.
.
.
.
.
ਹੈਣੀ ..
.
ਕਹਿੰਦਾ : ਫਿਰ ਚਲਾਣ ਕਟਾਓ…!!
..
ਮੈ ਕਿਹਾ : ਜੀ ਕੱਟੋ 🙂
.
.
ਕਹਿੰਦਾ :ਓਦਾਂ ਈ ਸਾਰ ਦਿੰਨੇ ਆਂ 500 ਲੱਗੂ 😉
ਮੈ ਕਿਹਾ :ਜੀ ਰਿਸ਼ਵਤ ਦੇ ਮੈਂ ਸਖ਼ਤ
ਖਿਲਾਫ ਆਂ 🙂 🙂
.
.
ਕਹਿੰਦਾ :- ਇਹਦਾ ਚਲਾਣ ਕੱਟੋ ਸਾਲਾ ਇਹ ਅੱਡ
ਅੰਨਾ ਹਜਾਰੇ ਬਣਿਆ ਫਿਰਦਾ !!
Loading views...
jio ਵਾਲਿਆਂ ਦੀ ਕਾਲ ਆਈ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦਾ ਮੈਸਜ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦੀ E – Mail
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
ਫੇਰ ਮੈਂ ਛੱਤ ਤੇ ਕਬੂਤਰ ਬੈਠਾ ਦੇਖਿਆ
ਮੈਂ – ਤੈਨੂੰ ਵੀ ਸਾਲਿਆ Jio ਵਾਲਿਆਂ
ਨੇ ਭੇਜਿਆ ?
Loading views...
ਸਾਡੇ ਪੂਰਵਜਾਂ ਨੂੰ ਕਈ ਸਾਲ ਲੱਗ ਗਏ
ਬਾਂਦਰ ਤੋਂ ਬੰਦੇ ਬਨਣ ਨੂੰ
ਤੇ ਅੱਜ ਕਲ ਬੰਦੇ ਸ਼ਰਾਬ ਪੀ ਕੇ
ਫੇਰ ਬਾਂਦਰ ਬਣੇ ਫਿਰਦੇ ਆ
Loading views...
ਪਤੀ – ਯਾਰ ਅੱਜ ਘਰ ਬਹੁਤ ਸਾਫ ਆ
ਇੰਟਰਨੇਟ ਬੰਦ ਸੀ ਅੱਜ ਤੇਰੇ ਫੋਨ ਦਾ ?
ਪਤਨੀ – ਨਹੀਂ, ਓਹ ਤਾਂ ਚਾਰਜਰ ਨਹੀਂ
ਸੀ ਮਿਲ ਰਿਹਾ
ਓਹੀ ਲੱਭਣ ਦੇ ਚੱਕਰ ਚ ਘਰ ਦੀ ਸਫਾਈ ਹੋ ਗਈ
Loading views...
ਸੁਖਬੀਰ ਬਾਦਲ ਨਾਲ ਕਲੋਲ ਹੋ ਗਈ….
ਜਦੋਂ ਉਸਨੇ ਹਰਸਿਮਰਤ ਨੂੰ ਪੁੱਛਿਆ ਕਿ ਵੋਟ ਕਿਸ ਨੂੰ ਪਾਈ
ਤਾਂ ਅੱਗੋਂ ਕਹਿੰਦੀ
ਜੀ, ਆਪ ਨੂੰ
Loading views...
ਕੁੜੀਆਂ ਮੁੰਡਿਆਂ ਦੇ ਸਟੇਟਸ
ਦੇਖ ਕੇ ਏਦਾਂ ਲਗਦਾ ਆ ਕ
ਪੰਜਾਬ ਚ ਸਾਰੀਆਂ
ਮੋਟੋਆਂ ਨੇ ਹੀ ਜਨਮ ਲਿਆ ਆ
ਤੇਰੀ ਮੋਟੋ
ਮੇਰੀ ਮੋਟੋ
Loading views...
ਇੱਕ ਸਰਜੀਕਲ ਸਟ੍ਰਾਇਕ ਦੇਸ਼ ਦੇ ਅੰਦਰ ਛੁਪੇ ਪਾਕਿਸਤਾਨੀਆਂ ਤੇ ਵੀ ਹੋਣੀ ਚਾਹੀਦੀ ਆ , ਭਾਰਤੀ ਸੈਨਾ ਤੋਂ ਸਬੂਤ ਮੰਗਣ ਵਾਲੇ ਜਦੋਂ ਵੋਟ ਮੰਗਣ ਜਾਣ ਤਾਂ ਜਨਤਾ ਚੱਪਲਾਂ ਨਾਲ ਸੜਕ ਤੇ ਕੁੱਟੇ
Loading views...
ਮੇਰੀ Ex-Girlfriend ਅੱਜ ਵੀ ਮੇਰੇ ਵੱਲ ਦੇਖ
ਕੇ ਸਮਾਇਲ ਕਰਦੀ
ਆ . . ?
.
.
.
.
.
.
.
.
.
.
.
ਅਤੇ ਕਹਿੰਦੀ ਆ ਕਮੀਨਾ ਹੈ ਪਰ
Handsome ਹai
Loading views...
ਕੱਲ ਇਕ ਦੋਸਤ ਕੋਲ ਆਪਣੇ ਦੁੱਖ ਸੁਣਾਉਣ ਗਿਆ ਸੀ
ਅਖੀਰ ਚ ਓਹਨੂੰ ਹੋਂਸਲਾ ਦੇ ਕੇ ਘਰ ਮੁੜਿਆ
Loading views...