ਪਤਨੀ ਨੇ ਉਂਗਲੀ ਦੇ ਇਸ਼ਾਰੇ ਨਾਲ ਆਪਣੇ ਪਤੀ ਟੋਨੀ ਨੂੰ ਬੁਲਾਇਆ …
ਟੋਨੀ :- ਹਾਂ ਬੋਲ ਕੀ ਕੰਮ ਆ ?
.
.
.
ਪਤਨੀ :- ਕੁਝ ਨਹੀਂ ਬਸ ਉਂਗਲੀ ਦੀ ਤਾਕ਼ਤ ਚੈਕ ਕਰ ਰਹੀ ਸੀ



ਮੈਂ ਕਮਲੇ ਨੂੰ ਕਿਹਾ ਲਾਈਟ ਚਲੀ ਗਈ ਮੈਂ TV ਦੇਖਣਾ ਸੀ
ਹਿੱਲਿਆ ਦਿਮਾਗ ਕਹਿੰਦਾ ਬੁਗੇ ਏਹਦੇ ਚ ਕੇਹੜੀ ਗੱਲ ਆ
ਮੋਮਬੱਤੀ ਜਗ੍ਹਾ ਕੇ ਦੇਖ ਲਾ

ਮੁੰਡਾ – ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ
ਹਾਂ ਰੇਹ ਨਹੀਂ ਸਕਦਾ ਹੁਣ ਤੇਰੇ ਬਿਨਾ
.
ਕੁੜੀ – ਮੈਰੇ ਪਿਛੇ ਤੂ ਆਪਣੀ
ਜ਼ਿੰਦਗੀ ਬਰਬਾਦ ਨਾਹ ਕੱਰ
.
ਮੁੰਡਾ – ਕਿਉਂ ???
ਕੁੜੀ – ਇੱਸ ਰਸਤੇ ਵਿੱਚ ਪਥਰ ਤੇ ਕਾਂਟੇ
ਤੋਂ ਇਲਾਵਾ ਕੂਝ ਵੀ ਨਹੀਂ ਆ …
.
ਮੁੰਡਾ – ਉਹ ਕਮਲੀਏ ਤੂ ਪਰਵਾਹ ਨਾ ਕੱਰ ਭੋਰਾ ਵੀ
ਮੇਰੇ ਕੋਲ
“Woodland” ਦੇ ਬੂਟ ਆ
ਬੱਸ ਤੂ ਪੱਟ ਜਾ ਹੁਣ

ਇਕ ਕੁੜੀ ਮੁੰਡੇ ਨੂੰ
ਮੇਰਾ ਚੁੰਨੂ ! ਮੇਰਾ ਮੁੰਨੂ !
ਮੇਰਾ ਬਬਲੂ ! ਮੇਰਾ ਮਿੱਠੂ !
.
ਮੁਝ ਸੇ ਸ਼ਾਦੀ ਕਰੋਗੇ…???
.
ਮੁੰਡਾ- ਤੂੰ ਮੈਨੂੰ Propose ਵਿਆਹ
ਲਈ ਕਰਦੀ e ਜਾਂ ਮੈਨੂੰ ਗੋਦ ਲੈਣ ਲਈ


ਇੱਕ ਵਾਰ ਇੱਕ ਅਮਲੀ ਮੰਦਰ ਵਿੱਚ ਚਲਿਆ ਜਾਦਾ ।
.
.
ਉਥੇ ਲੋਕ ਭਜਨ ਗਾ ਰਹੇ ਸੀ ।
.
.
ਦਰਸਨ ਦੇ ਗਰੀਬਾ ਨੂੰ ।
.
.
ਦਰਸਨ ਦੇ ਗਰੀਬਾ ਨੂੰ ।
.
.
ਅਮਲੀ ਦੀ ਨੂੰਹ ਦਾ ਨਾਮ ਦਰਸਨ ਕੌਰ ਹੁੰਦਾ ।
.
.
ਅਮਲੀ ਨੂੰ ਗੁੱਸਾ ਚੜ ਜਾਦਾ ।
.
.
ਤੇ ਉਹ ਭਜਨ ਗੁੳਣ ਲਗ ਜਾਦਾ ।
.
.
ਦਰਸਨ ਤਾਂ ਮੇਰੀ ਨੂੰਹ ਆ ।
.
.
ਉਹ ਤਾਂ ਮੇਰੇ ਮੁੰਡੇ ਦੀ ਹੀ ਰਹੂ ।
.
.
ਬਾਕੀ ਗੱਲ ਨਸੀਬਾ ਦੀ ।
.
.
ਐਵੇ ਕਿਵੇ ਹੋਜੂ ਗਰੀਬਾ ਦੀ

ਮੈਂ ਪੰਜਾਬੀ ਬੋਲਣੀ ਨਹੀਂ ਛੱਡ ਸਕਦਾ…
ਕਿਉਂਕਿ ਪੰਜਾਬੀ ਵਿੱਚ ਹੀ ਮੈਨੂੰ ਮੇਰੀ ਬੇਬੇ ਨੇ ਲੋਰੀਆਂ ਸੁਣਾਈਆਂ… ਤੇ??
.
.
.
.
.
ਪੰਜਾਬੀ ਵਿੱਚ ਹੀ ਮੇਰੇ ਬਾਪੂ ਜੀ ਨੇ
ਮੈਨੂੰ ਗਾਲਾਂ ਕੱਢੀਆ..


ਇਕ ਵਾਰ ਪੱਪੂ ਉਹਨਾ ਦੇ ਘਰ ਸੱਪ ਵੜ ਗਿਆ …
ਫੇਰ ਉਹਨਾ ਨੇ ਸਪੇਰੇ ਨੂੰ ਭੁਲਿਆ ..
.
ਜਿਉ ਹੀ ਸਪੇਰਾ…??
.
.
.
.
.
ਬੀਣ ਬਜੋਣ ਲਗਾ, ਪੱਪੂ ਸਪੇਰੇ ਨੂੰ ਕਹਿੰਦਾ,,,,,,, ਭਾਜੀ ..

ਸਪੇਰਾ ਕਹਿੰਦਾ ਚੁੱਪ
ਪੱਪੂ ਚੁੱਪ…
.
ਸਪੇਰੇ ਫੇਰ ਬੀਣ ਬਜੋਣ ਲਗਾ
ਪੱਪੂ ਫੇਰ ਬੋਲ ਪਿਆ ………….. ਭਾਜੀ …
.
ਸਪੇਰਾ ਗੁਸੇ ਚ, ਕੀ ਆ ..??
.
.
ਅੱਗੋ ਪੱਪੂ ਕਹਿੰਦਾ ਆ ਬੀਣ ਤੁਸੀ ਸੱਪ
ਫੜਣ ਨੂੰ ਰੱਖੀ ਆ ..?
.
.
ਅਗੋ ਸਪੇਰਾ ਕਹਿੰਦਾ ਹੋਰ ਸਾਲਿਆ ਮੈ
ਇਹ ਚਾਹ ਠੰਡੀ ਕਰਨ ਨੂੰ ਰੱਖੀ


ਇਕ ਕੰਜੂਸ ਬਾਹਮਣ ਆਵਦੇ ਜਵਾਕ ਨੂੰ ਕੁੱਟੀ ਜਾਵੇ
ਗੁਆਂਢੀ ਕਹਿੰਦਾ, ਕਿਓਂ ਕੁੱਟੀ ਜਾਨਾ ਜਵਾਕ ਨੂੰ ..
.
ਅੱਗੋਂ ਕਹਿੰਦਾ..??
.
.
.
ਇਹਨੂੰ ਕਿਹਾ ਸੀ ਕਿ ਪੌੜੀ ਇਕ ਛੱਡ ਕੇ ਚੜ੍ਹ …
ਚਪਲੀ ਘੱਟ ਘਸੂਗੀ….
.
.
ਨਲੈਕ ਦੋ ਛੱਡ ਕੇ ਚੜ੍ਹ ਗਿਆ…
ਪਜਾਮਾ ਪਾਟ ਗਿਆ.

ਜਿਸ ਜਿਸ ਕੋਲ i-phone ਨਹੀ ਹੈਗਾ ਹੱਥ ਖੜੇ
ਕਰੋ.. ???
….
.
.
.
.
…..
.
.
.
.
.
.
.
.
.
.
.
.
.
.
.
ਥੱਲੇ ਕਰਲੋ,
ਮੈ ਕਿਹੜਾ ਲੈ ਕੇ ਦੇਨਾ ਆ..

ਅਜ ਕੱਲ ਜਮਾਨਾ ਏਦਾਂ
ਦਾ ਆ ਗਿਆ, :O :O
.
ਜਦੋ Online……?
.
.
.
.
ਹੋਈਏ
ਕੁੜੀਆ ਕਹਿਦੀਆ…
.
.
.
.
.
. .
ਕਿਦਾਂ ਪਟੋਲਿਆ ਕੀ
ਕਰਦਾ ਸੀ


ਸੋਚਿਆ ਚਲੋ ਹੱਸੂਗੀ ਤਾ ਫਸੂਗੀ.. 🙂 😉
.
ਉਹ ਜਾਂਦੀ ਜਾਂਦੀ.???
.
.
.
.
.
ਕਹਿਗੀ………
.
.
ਘਰ ਜਾ ਕੇ ਆਪਣੀ ਮੰਮੀ ਨੂੰ
ਦੱਸੂਗੀ…. 😛 Nalyak Jia


500 ਦਾ ਨੋਟ ੲਿਸ ਲੲੀ ਬੰਦ ਹੋੲਿਅਾ ..
….

….
….
ਕਿੳਕਿ
..
.
.
.
..
ਗਾਂਧੀ ਦੀਅਾਂ ਅੈਨਕਾ ਦਾ ਨੰਬਰ ਬਦਲਣਾ ਸੀ

ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ…
,
,
,
,
.
.
.
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜੂ..


ਕਾਨੂੰਨ ਦੇ ਹੱਥ ਜਿੰਨੇ ਮਰਜੀ ਲੰਬੇ ਹੋਣ……!
ਪਰ…….?
.
ਸਾਡੇ ਪਿੰਡ ਦੇ . . . .??
.
.
.
.
.
.
.
.
.
.
.
.

.
.
.
.
.
ਖੂੰਹ ‘ਚ’ ਗਿਰੇ ਮੇਰੇ ਪੰਜ ਰੁਪਏ ਨੀ
ਕੱਢ ਸਕਦੇ….

ਇਹ ਮੈਸੇਜ ਸਾਰਿਆਂ ਨੂੰ Send ਕਰੋ ਜੀ-
ਅਸੀ ਰੋਜ ਕਿੰਨੇ ਫਾਲਤੂ ਮੈਸੇਜ ਕਰਦੇ ਆਂ,
ਇਸ ਨੂੰ ਜਰੂਰ-ਜਰੂਰ forward ਕਰੋ ਜੀ
Plz plz dont ignore
.
.
.
.
.
.
.
.
.
.
.
.
.
ਮੈਂ Rs.650 ਦਾ ਇੱਕ ਨਵਾ ਸਵੈਟਰ ਲੀਤਾ ਏ..
ਅਰਦਾਸ ਕਰੋ ਕੀ ਉਸ ਤੇ ਬੂਰ ਨਾ ਆਵੇ ….
ਪਲੀਜ

ਲੋਕਾ ਨੂੰ ਸੱਚਾ ਪਿਆਰ ਪਤਾ ਨੀ ਕਿਥੋ ਲਭ ਜਾਦਾ
ਸਾਨੂੰ ਸਾਲਿਆ ਸਵੈਰੇ ਉਠ ਕੇ ਬੈਡ ਹੇਠੋ ਪਈਆ

ਚਪਲਾ ਨੀ ਲਬਦੀਆ