ਪੇਪਰ ਚ ਪੁੱਛਿਆ ਗਿਆ ..ਚੈਲੰਜ ਕੀ ਹੈ??
.ਪੱਪੂ ਨੇ ਸਾਰਾ…..ਪੇਪਰ ਖਾਲੀ ਛੱਡ ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ……
ਜੇ ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ!!
ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਦੇ ਘਰ ਮੁੰਡਾ ਹੋਇਆ
ਉਸ ਦੇ ਕਿਸੇ ਦੋਸਤ ਨੇ ਮੁੰਡੇ ਦੀ ਵਧਾਈ ਦਿੱਤੀ ਅਤੇ ਪੁੱਛਿਆ, ”ਮੁੰਡਾ ਕਿਹੋ ਜਿਹਾ ੲੇ
ਸਬਜ਼ੀ ਵਾਲਾ ਬੋਲਿਆ, ”ਇਕਦਮ ਤਾਜ਼ਾ
ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ
ਤਾਂ ਨੀ ਨੀਂਦ ਆਉਂਦੀ…
ਮੈਨੂੰ A C ਚੱਲਦਾ ਦਿਖੀ ਗਿਆ ..
ਯਾ ਅੱਲਾ !
ਹੁਣ ਘਸ ਗਿਆ ਛੱਲਾ💍__
ਕੋਈ ਤਾਂ ਸੈਟ ਕਰਾ👰 ,
ਨਹੀਂ ਤਾਂ ਮੈ ਮਰਜੂ ਕੱਲਾ..
ਸਾਬੀ ਨੂੰ ਬਹੁਤ ਮਹਿਨਤ ਕਰਨ ਤੋ ਬਾਅਦ Vodaphone ੳੁਪਰੇਟਰ ਦੀ job ਮਿਲ ਸੀ
ਪਹਿਲੇ ਹੀ ਦਿਨ ੲਿਕ call ਅਾੲੀ .
call – ਸਰ ਮੇਰੀ vodaphone ਦੀ ਸਿੰਮ ਬੰਦ ਹੋ ਗੲੀ ੲੇ.
ਸਾਬੀ – ਤੇ ਪਾਗਲਾ jio ਦੀ ਸਿਮ ਲੈ ਲਾ ਫਿਰ ..
ਪਹਿਲੇ ਹੀ ਦਿਨ ਨੋਕਰੀ ਤੋ ਧੱਕੇ ਮਾਰ ਕੇ ਕੱਡ ਦਿੱਤਾ
ਇੰਨੇ ਲਾਇਕ ਮੇਰੇ ਸਟੇਟਸ ਤੇ ਨੀ ਆਉਂਦੇ..
ਜਿੰਨੇ ਥੱਲੇ ਕਿਸੇ ਕੁੜੀ ਦੇ ਕੋਮੈਂਟ ਨੂੰ ਮਿਲ ਜਾਂਦੇ ਆ
ਪੀ.ਟੀ.ਸੀ ਤੇ ਸਵੇਰੇ – ਸਵੇਰੇ ਗੁਰਬਾਣੀ ਸੁਣ ਲਿਅਾ ਕਰੋ ਉਹ ਸੱਚ ਹੈ ।√
ਫਿਰ ਚੈਨਲ ਬੰਦ ਕਰ ਦਿਅਾ ਕਰੋ! ਕਿੳੁਕਿ ਫਿਰ ਸਾਰਾ ਦਿਨ ਝੂਠ ਹੀ ਚੱਲਦਾ ਹੈ ..
ਕੁੜੀ Romantic mood ਵਿੱਚ ..
.
ਹੁਣ ਮੈਨੂੰ ਨਾ ਰਾਤੀਂ ਨੀਂਦ ਆਉਂਦੀ ਤੇ ਨਾ ਦਿਨੇ ਚੈਨ
ਆਉਂਦਾ ਘਰ ਦੇ ਵੀ ਸਭ ਪਰੇਸ਼ਾਨ ਨੇ….
.
ਜਿੱਥੇ ਪਈ ਹਾਂ ..??
.
.
.
.
ਓਥੇ ਹੀ ਪਈ ਰਹਿੰਦੀ ਆ ਜਿੱਥੇ ਬੈਠੀ ਆ ਓਥੇ
ਹੀ ਬੈਠੀ ਰਹਿੰਦੀ ਆ ..
.
ਤੂੰ ਹੀ ਦੱਸ ਮੈਨੂੰ ਕੀ ਹੋ ਗਿਆ.. .???
….
.
.
.
.
.
.
ਮੁੰਡਾ :- ਡਾਕਟਰ ਨੂੰ ਦਿਖਾ ਬੀਬਾ , ਮੈਨੂੰ ਤਾਂ
ਇਹ ਕਬਜ ਦੇ ਲੱਛਣ ਲੱਗਦੇ ਆ
ਪਤੀ : ਹਰ ਰੋਜ਼ ਜਦੋ ਮੇਰੀ ਅੱਖ ਖੁੱਲਦੀ ਹੈ ਤਾਂ ਮੈਂ ਇਹੀ
ਪਰਾਥਨਾ ਕਰਦਾ ਹਾਂ ਕਿ ਰੱਬ ਸਭ ਨੂੰ ਤੇਰੇ ਵਰਗੀ ਪਤਨੀ ਦੇਵੇ…
…
ਪਤਨੀ (ਖੁਸ਼ ਹੁੰਦੇ ਹੋਏ) : ਅੱਛਾ!.?????
.
.
.
.
ਪਤੀ : ਹਾਂ…..ਭਲਾ ਮੈਂ ਇਕੱਲਾ ਹੀ ਦੁਖੀ
ਕਿਉਂ ਰਹਾਂ ?..
WWE ਵਾਲੇ ਵੀ ਕਮਲੇ ਈ ਨੇ
.
.
.
.
. .
.
.
.
.
ਸਾਲੇ belt ਲਈ ਲੜੀ ਜਾਂਦੇ ਆ
ਪੈਂਟ ਕੋਈੀ ਪਾਉਂਦਾ ਨੀ
ਅੱਜਕਲ ਦੀਆ ਕੁੜੀਆ ਜੇ ਗੰਗਾ ਨਹਾਉਣ
ਜਾਣ ਤੇ ਪਹਿਲਾ ਫੋਟੋ ਖਿੱਚ ਕੇ STATUS UPLOAD
ਕਰਨ ਗੀਆ ..
…
BATHING… ਗੰਗਾ…!!
…..
FEELING… ਪਵਿੱਤਰ …….!
ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 7 ਲੈਣ
ਚੱਲਿਆ ਸੀ . .?
.
ਪਰ ਫਿਰ ਮੰਮੀ ਕਹਿੰਦੀ ਪੁੱਤ………..?
.
.
.
.
.
ਉੱਠ ਖੜ ਦੁਪਹਿਰਾ ਹੋ ਗਿਆ. .
ਹੁਣ ਪਿਆ ਹੀ ਰਹਿਣਾ
ਹਰ ਵਿਦੀਆਰਥੀ ਦੀ ਕਹਾਣੀ ”
.
.
.
ਪੇਪਰਾਂ ਦੇ ਵਿਹਲੇ
.
.
ਆਹ ਵੀ ਹੋ ਗਿਆ 😀
.
.
.
ਆਹ ਵੀ ਹੋ ਗਿਆ 🙂
.
.
.
ਆਹ ਵੀ ਹੋ ਗਿਆ :p
.
.
.
ਨਤੀਜੇ ਚ
.
.
.
ਸਾਲਾ ਇਹ ਕੀ ਹੋ ਗਿਆ :'(
.
.
ਸਹਿਮਤ ਹੋ ??
ਇਕ ਨਵੀ ਬੱਸ 🚌 ਵਿਚ ਕਾਲਜ ਦੀ ਸਾਰੀ
ਕੁੜੀਆਂ ਚੜ ਗਈਆਂ ,…
.
ਤੇ ਬੱਸ 🚌 ਫੁੱਲ ਹੋ ਗਈ ……..??
.
ਕੰਡਕਟਰ: No More, No
More Please…
.
ਮੁੰਡੇ – ਸਾਲਿਆਂ, ਮੋਰਨੀਆਂ , ਮੋਰਨੀਆਂ ਚੜਾ ਲਈਆਂ ਤੇ
ਸਾਡੀ ਵਾਰੀ ਕਹਿੰਦਾ ਨੋ ਮੋਰ , ਨੋ ਮੋਰ .ਨੋ ਮੋਰ
ਇਕ ਪਾਗਲ ਨੇ ਦੁਜੇ ਪਾਗਲ ਦੀ
ਜਾਨ ਬਚਾਈ …
.
ਡਾਕਟਰਾਂ ਨੇ ਪਾਗਲ ਨੂੰ ਬੁਲ਼ਾ ਕੇ ਕਿਹਾ ….??
.
.
.
.
ਸਾਬਾਸ਼ ਤੂੰ ਪਾਣੀ ਦੇ ਟਬ ਵਿੱਚੋ ਇਕ ਪਾਗਲ…
ਦੀ ਜਾਨ ਬਚਾਈ ਇਸ਼ ਤੋ ਸਾਬਤ ਹੋ ਗ਼ਿਆ ..
..
ਕੀ ਤੂੰ ਦਿਮਾਗੀ ਤੋਰ ਤੋ ਸਹੀ ਆ ਹੁਣ..
.
.
ਪਰ ਅਫਸੋਸ ਦੀ ਗਲ ਇਹ ਹੈ ਕੀ ..
..
ਉਹੀ ਪਾਗਲ ਨੇ ਪੱਖੇ ਨਾਲ ਲਟਕ ਕੇ ਖੁਦਖੁਸ਼ੀ ਕਰ
ਲਈ ਏ…
.
. .
.
ਪਾਗਲ ਖੁਸ਼ ਹੋ ਕੇ ਕਹਿੰਦਾ… ਜੀ ਨਹੀ ਉਹਨੂੰ ਤਾਂ ਮੈ
ਈ ਸੁਕਾਉਣੇ ਪਾਈਆ ਸੀ…
…
ਗਿਲਾ ਹੋ ਗਿਆ ਸੀ ਵਚਾਰਾ..
ਝੰਡਾ ਪੱਪੂ ਨੂੰ: ਕਹਿੰਦਾ ਮੈ ਇਕ ਕੁੜੀ ਫਸਾ ਲਈ ..
ਪੱਪੂ ਝੰਡੇ ਨੂੰ: ਮੈ ਵੀ dc ਦੀ ਕੁੜੀ ਫਸਾਈ ਆ ਤੇਰੇ ਵਾਲੀ ਤੌ ਕਿਤੇ ਉਪਰ…
.
.
.
.
ਝੰਡਾ :ਫੇਰ ਕਿ ਹੋਆ ਮਾਰਨੀ ਤਾ ਉਹਨੇ ਵੀ
ਮਿਸਕਾਲ ਆ..