ਜਦੋਂ ਵੀ ਫਰਿੱਜ ਚੋਂ ਪਾਣੀ ਕੱਡ ਕੇ ਪੀਓ ਤਾਂ
ਉਹ ਭਰ ਕੇ ਜਰੂਰ ਰੱਖੋ…
‘
‘
‘
‘
‘
‘
‘
‘
ਨਹੀਂ ਤਾਂ …
‘
‘
‘
‘
‘
‘
‘
‘
‘
‘
‘
‘
ਲੈਕਚਰ ਪਾਣੀ ਤੋਂ ਸ਼ੁਰੂ ਹੋਊਗਾ ਤੇ
ਪੜਾਈ , ਮੋਬਾਇਲ ਤੇ ਬੇਰੁਜਗਾਰੀ ਤੇ ਜਾ ਕੇ ਖਤਮ ਹੋਊ
ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ…DC…ਬਣਾ ਦਿੱਤਾ.?.
ਬੜੇ ਦੁੱਖ਼ੀ ਹਿਰਦੇ ਨਾਲ ਇਹ ਕਹਿਣਾ ਪੈ ਰਿਹਾ,
ਕਿ ਹੁਣ 500 ਤੇ 1000 ਵਾਲੇ ਨੋਟ ਦੀ ਗੱਲ ਨਾ ਕਰੋ
ਜਾਣ ਵਾਲੇ ਚੱਲ ਗਏ ਬਾਈ ਕੀ ਕਰ ਸੱਕਦੇ ਆ
ਆਪਣੇ ਹੱਥ ਬਸ ਹੁੰਦਾ ਕਦੇ ਜਾਣ ਨਾ ਦਿੰਦਾ
ਹੋਸਲਾ ਰੱਖੋ ਹੋਰ ਹੁਣ ਮੈ ਕੀ ਕਹਾਂ
New full form of ATM
A – ਆਉਣ ਗੇ
T – ਤਾਂ
M -ਮਿਲਣ ਗੇ
ਆਪਣੀ GF ਦੀ ਅੱਖਾਂ ਵਿੱਚ ਕਦੇ
ਵੀ ਹੰਝੂ ਨਾ ਆਉਣ ਦਿਉ
ਕਿਉਂ ?
.
.
. ਕਿਉਂਕਿ ਹੰਝੂ ਪੂੰਝਣ ਲਈ ਬਹੁਤ ਜਾਣੇ WAITING ਚ ਖੜੇ ਆ
ਕੋਈ Like ਈ ਨੀ ਕਰਦਾ ਸਾਡੇ status ..
.
.
.
.
.
.
.
ਮੈਨੂੰ ਲਗਦਾ ਸਭ ਕੋਲ China maDe
ਫੌਨ ਆ .. ਜਿਹੜੇ ਪੰਜਾਬੀ sHOw
ਨੀ ਕਰਦੇ
ਯਾਰ ਸਮਝ ਨੀ ਆਉਂਦੀ,
ਕਿਹਨੂੰ Prpose ਕਰੀਏ ?
.
.
.
.
.
.
.
.
.
..
.
.
.
.
.
.
..
.
.
ਇਥੇ ਤਾਂ ਸਲੈਂਡਰਾਂ ਵਾਂਗੂੰ
ਸਾਰੀਆਂ,
ਪਹਿਲਾਂ ਈ ਬੁੱਕ ਆ…
ਕਹਿੰਦੀ ਤੂੰ ਤਾਂ ਸਾਰਾ ਦਿਨ
Temple Run ਖੇਡਦਾਂ ਏ
ਤੇਰੀ ਮੇਰੀ ਤਾਂ ਹੁਣ tuttu,
ਮੈਂ ਕਿਹਾ ਚੁੱਪ ਕਰ ਜਾ,
ਜੇ ਬੰਦਾ ਮਰ ਗਿਆ
ਤਾਂ ਭੂੰਜੇ ਪਾ ਕੇ kuttu…
ਕਹਿੰਦੀ ਤੁਸੀ ਬਾਹਲੀ ਅੱਤ ਕਰਵਾਂਉਦੇ ਹੋ_!!
ਮੈ ਕਿਹਾ ਵਿਹਲਾ ਬੰਦਾ ਹੋਰ ਕਰ ਵੀ ਕੀ ਸਕਦਾ??😜
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ
ਤੇ ਕਿੰਨੇ ਪੈਸੇ ਲੱਗਦੇ ?..
.
ਡਾਕਟਰ : 80,000..
.
.
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ
ਦਈਏ ਫਿਰ ?😜
.
.
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ…
ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਾ
ਮੈਂ ਕਿਹਾ ਜੀ ਮੇਰਾ ਦਿਲ ਨੀ ਲਗਦਾ . .
ਕੁੱਝ ਕਰੋ . . .?
.
ਕਮਲੀ ਜਿਹੀ ਨੇ . . .?
.
.
.
.
.
.
.
Block ਕਰਤਾ .
ਜਿੰਦਗੀ ਵਿੱਚ 3 ਚੀਜਾਂ ਕਿਸੇ ਨੂੰ
ਨਹੀ ਦੱਸਣੀਅਾਂ ਚਾਹੀਦੀਆਂ,,,
?
?
?
?
?
.
.
..
.
.
.
.
.
.
.
.
1- ______
2-_______
3-______
ਇਸ ਲਈ ਮੈਂ ਵੀ ਨਹੀ ਦੱਸੀਆਂ..
ਮੋਦੀ ਜੇ ਕਿਹ ਦੇਵੇ ਕੇ 4 ਘੰਟੇ ਬਾਅਦ ਦਾਰੂ 🍻 ਨਹੀ ਮਿਲਣੀ ……..!!
:
:
ਫਿਰ ਦੇਖਣਾ ਲਾਈਨ ਕੀਨੂ ਕਹਿੰਦੇ ਨੇ
ਕੱਟੀ ਸਾਡੀ .. ਮੱਝ 🐃🐃 ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ … 🐄🐄,
.
.
.
.
.
.
.
.
.
.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟ ਪੈਣੀਏ ਤੂੰ ਹਾਂ ..
ਗਾਂਧੀ ਨੇ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ
‘ਕਸਤੂਰਬਾ ਗਾਂਧੀ’ ਨੂੰ ਚਿੱਠੀ ਲਿਖੀ..
..
.
.
ਪਿਆਰੀ ਕਸਤੂਰਬਾ,
I LOVE YOU………. <3 <3
.
.
.
.
.
.
.
.
.
.
.
.
.
.
.
.
.
.
.
.
.
ਤੇਰਾ ਪਿਆਰਾ
ਬਾਪੂ
:p
ਆਉਣ ਵਾਲੇ ਸਮੇ ਵਿਚ ਲੋਕ ਕਿਸੇ ਦੀ ਮੌਤ ਤੋ ਵਾਅਦ ਅਫਸੋਸ ਇਸ ਤਰਾ ਕਰਿਆ ਕਰਨਗੇ
ਬਹੁਤ ਚਂਗਾ ਬਂਦਾ ਸੀ ਹਮੇਸਾ online ਰਹਿਦਾ
ਸੀ
ਹਰ ਕਿਸੇ ਦੀ friend reguest Accept ਕਰਦਾ ਸੀ
ਕਦੇ ਵੀ ਅਪਨੇ ਕਮੇਂਟ ਨਾ ਦੂਜੇ ਬਂਦੇ ਨੂ ਦੁਖ ਨੀ ਸੀ ਦਿਂਦਾ
ਕਦੀ ਵੀ ਕਿਸੇ ਨੂਂ ਬਲੋਕ ਨਹੀ ਸੀ ਕਰਦਾ
ਦਿਲ ਖੋਲ ਕੇ ਲਾਇਕ ਕਰਦਾ ਸੀ
ਅਮੀਰੋ ਸੇ ਸ਼ੇਅਰ ਅਤੇ ਗਰਿਬੋ ਕੋ ਟੈਗ ਕਰਦਾ ਸੀ
ਜਦੋ ਉਸਦੀ ਮੌਤ ਆਈ ਤਾ ਵੀ ਫਸੇਬੂਕ ਤੇ ਹੀ ਵੇਠਾ ਸੀ
ਬਹੁਤ ਚਂਗਾ ਆਦਮੀ ਸੀ