ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh_feel ਕਰ ਲੈਦੇ .
ਮੈ 8-9 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ ‘ਚ ਵੱਜਦਾ ਰਹਿਣਾ..
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ.
THE END
ਜੇ ਕਿਸੇ ਵਿਆਹ ਵਿੱਚ ਤੁਸੀ ਫੁਕਰੇ ਬੰਦੇ ਦੇ ਹੱਥ ਵਿੱਚ ਦੁਨਾਲ਼ੀ ਜਾਂ ਰਿਵਾਲਵਰ ਦੇਖੋ ਤਾਂ ਆਪਣਾਂ ਟੱਬਰ ਲੈਕੇ ਓਥੋਂ ਤਿੱਤਰ ਹੋ ਜਾਓ…
ਕਿਉਕਿ paneer ਵਾਲੇ ਪਕੌੜੇ ਤੁਹਾਡੀ ਜਾਨ ਨਾਲ਼ੋਂ ਵੱਧ ਕੀਮਤੀ ਨਹੀਂ ਹਨ.
ੲਿੱਕ ਵਾਰੀ ੲਿੱਕ ਪਿੰਡ ਵਿੱਚ ੲਿੱਕ ਬੰਦਾਂ ਰਹਿੰਦਾ ਸੀ
.
.
.
.
.
.
ਅਜੇ ਵੀ ਓਥੇ ਹੀ ਰਹਿੰਦਾਂ ਯਰ……
ਤੁਸੀ ਨਾ ਜੀਣ ਦਿਓ ਕਿਸੇ ਨੂੰ
ਇੱਕ ਬਾਈ cycle ਤੇਜਾਂਦਾ ਹੁੰਦਾ ਉਹਨੂੰ ਜੰnਤਾ ਚੋਂ
ਇੱਕ ਮਖੌਲ ਕਰਕੇ ਕਹਿੰਦਾ ਬਾਈ ਆਹਤੇਰੇ ਸ਼ੈਂਕਲ ਦਾ
ਚੱਕਾ ਘੁਮੀ ਜਾਂਦਾ…
.
ਅੱਗੋਂ cycleਵਾਲਾ ਵੀ ਸਿਰਾ ਹੁੰਦਾ…
ਕਹਿੰਦਾ . .
.
.
.
.
.
..ਥੋਡਾ ਬੁੜਾ ਘੁਮਾਉਦਾ ਆ ਤਾ ਹੀ ਘੁਮਦਾ..
ਮਖਿਆਂ, ਹੇ ਡੈਡ ! ਠੰਡ ਬਹੁਤ ਵੱਧਣ ਲੱਗ ਪਈ ਹੁਣ…
ਦੇਖੋ ਧੂੰਦ ਕਿੰਨੀ ਪੈ ਰਹੀ ਆ!
ਡੈਡੀ ਕਹਿੰਦਾ, ਜੋ ਮਰਜੀ ਹੋਜੇ ‘ਮਾਈ ਸਂਨ’,
ਪਰ ਤੇਰਾ ਹੱਲੇ ਵਿਆਹ ਨੀ ਅਸੀਂ ਕਰਨਾ!
ਮੁੰਡਾ : ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ
ਡੈਡੀ:ਤੈਨੂੰ ਕਿਵੇਂ ਪਤਾ
ਮੁੰਡਾ:ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ
ਇਕ ਸ਼ਰਾਬੀ ਆਖਰੀ ਸਾਹ ਗਿਣ ਰਿਹਾ ਸੀ ਕਿ ਉਸੇ ਵੇਲੇ ਉਸ ਦੇ ਸਾਹਮਣੇ ਅਚਾਨਕ ਰੱਬ ਪ੍ਰਗਟ ਹੋਇਆ..
ਰੱਬ ਬੋਲਿਆ,ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਦੱਸ
ਸ਼ਰਾਬੀ,ਰੱਬਾ! ਅਗਲੇ ਜਨਮ ਵਿੱਚ ਦੰਦ ਭਾਵੇਂ ਇਕ ਦੇਵੀਂ, ਪਰ ਲਿਵਰ ਪੂਰੇ 32 ਦੇਵੀਂ.
ਕਹਿੰਦੀ :-ਮੈਨੂੰ ਤਾਂ ਸਲਮਾਨ ਜਿਹਾ
ਮੁੰਡਾ ਚਾਹੀਦਾ,
ਤੇਰੇ ਜਿਹਾ ਤਾਂ ਮੇਰੇ ਨਾਲ ਜਚਦਾ
ਨਈ,
.
.
.
.
.
.
ਮੈਂ ਕਿਹਾ .. ਬੀਬਾ:-ਜਿੰਨੀ ਭੁੱਖ ਹੋਵੇ
ਉਨਾ ਖਾਉ,
ਜਿਆਦਾ ਖਾਧਾ ਤਾਂ ਹਾਥੀ ਨੂੰ ਵੀ
ਪਚਦਾ ਨਈ..
ਮੈਂ ਤਾਂ ਕੱਲ ਦਾ ਏਹੋ ਸੋਚ ਸੋਚ
ਕੇ ਪਰੇਸ਼ਾਨ ਆ ਕਿ..
.
.
.
.
Kaur B ਅੱਖਾਂ ਨਾਲ ਗੱਭਰੂ
ਮਾਂਝ ਸਕਦੀ ਆ…
.
.
.
.
ਫੇਰ.
.
.
.
.
.
.
ਭਾਂਡੇ ਤਾਂ ਓਹ ਫੂਕ ਮਾਰ ਕੇ ਹੀ
ਮਾਂਝ ਦਿੰਦੀ ਹੋਣੀ ਆ..
ਮੁੰਡਾ :- ਸੋਹਣਿਓ ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾ
ਕੇ
ਜ਼ੰਜੀਰ ਆਖਾ,,, ??
‘
‘
‘
‘
‘
‘
‘
‘
‘
‘
‘
‘
‘
”
‘
‘
ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁਤ ਵਰਗਾ …
ਤੈਨੂੰ ਭਰਾ
ਆਖਾ ਕੇ ਵੀਰ ਆਖਾ.
ਤੇਰੇ ਪਿਆਰ ਚ ਪਾਏ ਿਵਛੋੜੇ ਨੀ
ਮੰੁਡਾ ਟੋਬੇ ਿਵੱਚ ਮਾਰੇ ਰੋਡੇ ਨੀ
ਨਾਲ 3-4 ਕਮਲੇ ਰਲਾਈ ਿਫਰਦਾ
ਹਿੱਲ ਿਗਆ ਿਦਮਾਗ ਤੇਰੇ ਯਾਰ ਦਾ
ਸੋਟੀ ਦੀ ਰਫਲ ਬਣਾਈ ਿਫਰਦਾ….
ਮੈਂ ਬੇਬੇ ਨੂੰ ਕਿਹਾ :- ਪਿਆਰ ਇੱਕ ਵਾਇਰਸ ਆ ,
ਬੇਬੇ ਕਹਿੰਦੀ :- ਫੇਰ ਮੇਰੀ ਜੁੱਤੀ Antivirus ਆ
.
ਤੂੰ ਰੁੱਕ ਹੁਣੇ ਤੇਰਾ ਸਿਸਟਮ ਸਕੈਨ ਕਰਦੀ ਹਾਂ
ਹਾਂਜੀ ਕੁੜੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ
ਜੇ ਕੋਈ ਵੇਹਲੀ ਆ ਤਾ ਦੱਸੋ …. ?
.
.
.
.
.
.
.
ਠੰਢ ਆਓਦੀ ਜਾਂਦੀ ਆ ਕੋਈ ਜਾਨੀ ਸਵਾਟਰ
ਈ ਬੁਣ Devo
ਮੇਰੀ ਆਖਰੀ ਵਸੀਅਤ… :O ???
.
.
.
.
.
.
.
.
.
.
.
ਮੇਰੇ ਮਰਣ ਤੋ ਬਾਦ ਮੇਰਾ ਪੇਜ ਮੇਰੀ ਹੋਣ
ਵਾਲੀ Gf ਨੂੰ ਦੇ ਦਿੱਤਾ ਜੇਵੇ…
.
ਤੇ ਜੇ ਉਹ ਮੇਰੀ Wife ਬਣਦੀ ਹੈ ਤੇ
ਮੇਰੇ ਬੱਚਿਆ ਦਾ ਵੀ ਪੁਰਾ ਹੱਕ
ਹੋਵੇਗਾ ਏਸ ਪੇਜ ਤੇ
ਕੋਈ ਸਮਾਂ ਸੀ ਜਦੋ ਲੋਕੀ ਘਰੋ ਤੁਰਨ ਲਗਿਆ
ਮਾਂ ਦੇ
ਪੈਰੀ ਹਥ ਲਾ ਕੇ ਤੁਰ ਦੇ ਸੀ .
.
.
.
.
.
ਪਰ ਅੱਜ ਕਲ ਫੋਨ ਦੀ ਬੈਟਰੀ ਫੁੱਲ ਕਰ ਕੇ ਤੁਰ ਦੇ
ਆ