ਇੱਕ ਵਾਰ ਇਕ ਬੇਬੇ ਨੇ ਬੱਸ 🚌 ਰੁਕਵਾ ਲ਼ੲੀ
ਕੰਡਕਟਰ – ਬੇਬੇ ਕਿੱਥੇ ਜਾਣਾ ?
ਬੇਬੇ – ਵੇ ਪੁੱਤ ਮੈਂ ਤਾਂ ਕਿਤੇ ਨੀ ਜਾਣਾ,
ਮੇਰਾ ਪੋਤਾ👴 ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ



ਜਦੋ ਕਿਤੇ 2-4 ਪੈੱਗ ਲਾ ਲਵਾ
STATUS ਬੜਾ ਅੱਤ ਪੈਂਦਾ
ਤੇ ਜਦੋ ਕਿਤੇ ਜਿਆਦਾ ਪੀ ਲਵਾ
ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ
ਜਿੱਥੇ STATUS ਪੈਂਦਾ… ???

ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.
ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .
ਪਤੀ -1. ਤੂੰ ਮੇਰੀ ਜਿੰਦਗੀ ਹੈ ]
2. ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ

ਮੇਰੀ ਸਹੇਲੀ ਮੈਨੂੰ ਕਹਿੰਦੀ
.
.
.
ਜਾਂ ਤਾਂ ਫੈਸਬੂਕ ਛੱਡ ਦੇ ਨਹੀ
.
.
ਤਾਂ ਮੈਨੂੰ ਛੱਡ ਦੇ ” _
.
.
.
.
.
.
.
.
ਕਮਲੀ ਅੱਜ ਵੀ ਕਦੇ ਕਦੇ ਬਹੁੱਤ ਯਾਦ ਆਉਂਦੀ ਏ “


ਪਤੀ… ਕੱਲ ਪਾਰਟੀ ਤੇ ਜਾਣਾ ਅਸੀ
ਮੈਂ ਕੋਟ ਪੈਂਟ ਪਾ ਲਵਾਂ..
.
ਪਤਨੀ… ਹਾਂਜੀ ਪਾ ਲਉ….??
.
.
.
.
ਤੇ ਮੈਂ ਕੀ ਪਾਵਾਂ ਕੱਲ.. :O :O 🙁 ??????????????
.
.
..
.
ਪਤੀ… ਤੂੰ ਉਹੀ ਪਾ ਲਈ……….. 😉
ਜੋ ਹਰ ਰੋਜ਼ ਪਾਉਣੀ ਆਂ.. 😀

ਪਤਨੀ… ਕੀ :O ????
.
.
.
.
.
ਪਤੀ… ਕਲੇਸ਼…

ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ


ਲੋਕਾਂ ਦੀਆਂ ਦੋ ਦੋ ਨੇ… :O 🙁
.
.
.
.
.
.
.
.
.
.
.
.
.
.
ਆਪਾਂ ਲੋਕਾਂ ਤੋਂ ਘੱਟ ਆਂ ਸਾਡੇ ਕੋਲ ਵੀ
ਤਿੰਨ ਤਿੰਨ ਆ ..


ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,
ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ….
.
ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖਲ ਵੇ..??
.
.
.
.
.
.
ਤਾ…
ਮੁੰਡੇ ਨੂ ਵਖ਼ਤ ਪੇ ਜਾਂਦਾ ਏ..

ਇੱਕ ਬੁਜੁਰਗ ਵਿਅਕਤੀ …
ਪੁੱਤਰ ਕਿਵੇਂ ਹੋ ?
ਬੱਚਾ… ਠੀਕ ਹਾਂ …
.
ਬੁਜੁਰਗ – ਪੜਾਈ ਕਿਵੇਂ ਦੀ……??
ਚੱਲ ਰਹੀ ਹੈ ?
.
.
ਬੱਚਾ – ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ…

ਬੁਜੁਰਗ – ਮਤਲੱਬ ?..

.
.
.
.
.
.
.
.
.
ਬੱਚਾ – ਭਗਵਾਨ ਭਰੋਸੇ

ਜਦ ਲੋਕੀ Data On ਕਰਦੇ ਨੇ ਤਾ
ਠਾਹ ਠਾਹ Message ਗਿਰਦੇ ਨੇ..
.
ਜਦ ਮੈਂ……..??
.
.
.
.
.
Data On ਕਰਦਾ ਤਾ ਕੋਈ
.
Message ਤਾ ਦੂਰ ਦੀ ਗੱਲ
ਕੋਈ Notification ਵੀ ਨੀ ਆਉਦੀ .


Babli -ਮੇਰਾ ਬਾਬੂ,ਮੇਰਾ ਸੋਹਣਾ,ਮੇਰਾ ਸਵੀਟੂ,ਮੇਰੇ ਨਾਲ ਵਿਆਹ ਕਰੇਂਗਾ,,,
?
?
?
?
?
?
?
?
?
?
?
?
?
ਸੇਰੂ -ਨਾ ਤੂੰ ਮੈਨੂੰ ਪਰਪੋਸ ਕਰ ਰਹੀ ਏਂ ਜਾ ਗੋਦ ਲੈ ਰਹੀ ਏ,,


ਅੱਜ ਭੁਲੇਖੇ ਨਾਲ ਪੱਖੇ ਦਾ ਬਟਨ ਕੀ
ਦੱਬਿਆ ਗਿਆ…
.
.
.
.
.ਪੂਰਾ ਟੱਬਰ ਇੰਝ ਵੇਖਣ ਲੱਗ ਪਿਆ
……..
.
.
.
.
.
.
.
.
.
.
.
.
.
.
ਜਿਵੇਂ ਮੈਂ AK-47 ਚਲਾਤੀ ਹੋਵੇ .

ਇੱਕ ਆਦਮੀ ਕੁੰਭ ਦੇ ਮੇਲੇ ਵਿੱਚ ਰੱਬ ਅੱਗੇ 🙏ਪ੍ਰਾਰਥਨਾ ਕਰ ਰਿਹਾ ਸੀ
ਹਾੲੇ ਮੇਰਿਅਾ..ਰੱਬਾ, ਇਨਸਾਫ ਕਰ ਰੱਬਾ ਇਨਸਾਫ ਕਰ
ਹਮੇਸ਼ਾ ਭਰਾ-ਭਰਾ ਨੂੰ ਵਿੱਛੜਦਿਆਂ ਦੇਖਿਆ ਹੈ, ਕੁੰਭ ਦੇ ਮੇਲੇ ਵਿੱਚ,👬
ਕਦੇ ਪਤੀ-ਪਤਨੀ 💑 ਤੇ ਵੀ ਟ੍ਰਾਈ ਕਰ ਕੇ ਵੇਖ ਲੈ


ਜਨਾਨੀਆਂ ਦਾ ਦਿਮਾਗ 😁
ਪਹਿਲੀ ਅਨਪੜ ਜਨਾਨੀ:- ਯਾਰ ਮੈਂ ਸੁਣਿਆ
ਭਾਰਤ ਨੇ ਹਿੰਦੁਸਤਾਨ ਤੇ ਹਮਲਾ ਕਰਤਾ
ਦੂਜੀ ਅਨਪੜ ਜਨਾਨੀ:- ਔ ਤੇਰੀ ਜੇ ਇਨਾਂ ਨੇ
ਸਾਡੇ ਘਰ ਦੇ ਉਪਰ ਬੰਬ ਸੁੱਟਿਆ ਫਿਰ ?
ਪਹਿਲੀ ਅਨਪੜ ਜਨਾਨੀ:- ਤੂੰ ਘਬਰਾ ਨਾ ਅਸੀ ਤਾਂ ਇੰਡੀਆ ‘ਚ ਰਹਿਣੇ ਆਂ

ਕੱਲ੍ਹ jio ਦੀ sim ਤੋਂ ਗਲਤੀ ਨਾਲ port ਦਾ msg ਹੋਗਇਆ ,
ਮੁਕੇਸ਼ ਅੰਬਾਨੀ ਦਾ ਫੋਨ ਆਇਆ ਕਹਿੰਦਾ ਹੁਣ ਹੋਰ ਕੀ ਭਾਲਦਾ ਤੂੰ

ਤੋਹਫੇ ਚ ਨਾ ਗੁਲਾਬ ਲੈ ਕੇ ਆਈਂ.
ਕਬਰ ਤੇ ਨਾ ਚਿਰੇਗ ਲੈ ਕੇ ਆਈਂ ,
ਬਹੁਤ ਤਿਹਾਇਆ ਹਾਂ ਕਈ ਸਾਲਾਂ ਤੋਂ
ਜੇ ਆਈ ਤਾਂ ROYALSTAG ਦੀ ਬੋਤਲ
ਤੇ Dispogal ਗਲਾਸ ਲੈ ਕੇ ਆਈ…..