ਮੈ ਰੋਜ਼ ਤੇਰੇ ਸੁਪਨਿਆ ਞਿੱਚ ਆਇਆ ਕਰੁੰਗੀ
ਸੁੱਤੇ ਨੂੰ ਤੈਨੂੰ ਮਾਣੋ ਬਿੱਲੀ ਬਣ ਕੇ ਡਰਾਇਆ ਕਰੁੰਗੀ



ਤੂੰ ਆਵੀ ਤਾ ਸਹੀ ਮੈ ਵੱਢੂ ਤੇਰੇ ਚੱਕ ਕੁੜੇ
ਜੇ ਤੂੰ ਮਾਣੌ ਬਿੱਲੀ ਮੈ ਕਿਹੜਾ ਕੁੱਤਿਆ ਨਾਲੌ ਘੱਟ ਕੁੜੇ

ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ… 😉
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. 😀 ??

.
.
.
.
.
.
.
.
.
.
ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ ‘ਚ ਬੋਲੇ……………….
.
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!

ਇਕ ਮੁੰਡਾਂ ਇਕ ਬਾਬੇ ਨੂੰ ਪੁਛਦਾ ਬਾਬਾ ਜੀ ਅਜਕਲ ਸਹੀ
ਮੁੰਡੇ ਨੂੰ ਗਲਤ ਕੁੜੀ ਤੇ ਸਹੀ ਕੁੜੀ ਨੂੰ ਗਲਤ ਮੁੰਡਾਂ ਮਿਲਦਾ ਆ..?
..
ਇਹ ਇਦਾਂ ਕਿਉਂ ਹੁੰਦਾ :O 🙁 ??
.
.
.
.
ਬਾਬੇ ਨੇ ਡੱਬੀ ਵਿਚੋ 4 ਤੀਲਾਂ ਕਢੀਆਂ..
.
ਇਕ ਤੀਲ ਖੱਬੇ ਪਾਸੇ,..ਤੇ ਇਕ ਸੱਜੇ ਪਾਸੇ ਸੁੱਟ ਦਿੱਤੀ..
ਇਕ ਉਤਾਹਂ ਵਲ ਨੂੰ ਤੇ ਅੱਧੀ ਤੀਲ ਥੱਲੇ ਸੁੱਟ ਦਿੱਤੀ..
.
ਬਾਕੀ ਅੱਧੀ ਤੀਲ ਨੂੰ ਤਿੱਖੀ ਕਰਕੇ
ਬਾਬਾ ਦੰਦਾਂ ਵਿੱਚ ਮਾਰਦਾ ਹੋਇਆ ਕਹਿੰਦਾਂ……
.
.
.
.
.
.
.
.
.
.
.
.
.
.
.
.
.
ਮੈਨੂੰ ਕੀ ਪਤਾ ਭੂਤਨੀ ਦਿਆ


ਹੁਣੇ ਹੁਣੇ ਕਾਹਲੀ ਚ ਲਾਲ ਬੱਤੀ ਟੱਪੀ ਗਈ
ਪੁਲੀਸ ਵਾਲਿਆਂ ਨੇ ਫੱੜ ਲਿਆ..
..
ਮੈਂ 500 ਦਾ ਨੋਟ ਦੇ ਦਿੱਤਾ..??
.
.
.
.
.
.
.
.
.
.
.
ਪੁਲਿਸ ਵਾਲਾ ਕਹਿੰਦਾ ਬਾਈ ਬਣਕੇ
100 ਹੀ ਦੇ ਦੇ

ਮੈਨੂੰ ਕਹਿੰਦੀ Status ਤੋ ਬਿਨਾ ਹੋਰ ਕਰਦਾ ਖਾਸ ਕੀ
ਮੈ ਕਿਹਾ .. :O :O ????
.
.
.
.
.
.
.
.
.
.
.
.
.
.
..
ਹੱਥ ਛੱਡ ਕੇ ਸਾਈਕਲ ਚਲਾ ਲਈਦਾ


ਮੋਦੀ ਨੇ ਵੀ ਯਾਰੋ ਸਿਰਾ ਕਰਵਾਤਾ
ਹਲੇ jio ਦੀ ਲਾੲਿਨ ਚੋ ਨਿਕਲੇ ਸੀ
ਹੁਣ ਬੈਂਕ ਦੀ ਲਾੲਿਨ ਚ ਲਾਤਾ


ਮੇਰੇ ਹੁੰਦੇ ਕੋਈ ਵੀ ਚਿੰਤਾ ਨਾ ਕਰੇ
ਤੁਹਾਡੇ 500 ਤੇ 1000 ਦੇ ਨੋਟ ਮੈਂ ਲੈ ਲਊਗਾਂ
.
.
.
.
.
.
12 ਰੁਪਏ ਕਿਲੋ

ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ
ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ …
ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ……
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ ….
ਹਾਲੇ ਮੈਨੂੰ Kaur-B ਡੰਗ ਮਾਰਨਾ ਸਿਖਾ ਕੇ ਨੀ ਗੲੀ……..

ਕੁੜੀ ; ਕਲ ਮੇਰਾ ਜਨਮ ਦਿਨ ਆ
ਮੁੰਡਾ: advance ਚ happy birthday…
.
ਕੁੜੀ ; ਗਿਫਟ ਚ ਕੀ ਦੇਵੇਗਾ……?
.
.
ਮੁੰਡਾ ; ਬੋਲ ਕੀ ਦੇਵਾ..???
.
ਕੁੜੀ ; ring..?
.
ਮੁੰਡਾ ;ਚਲ ਠੀਕ ਏ ਰਿੰਗ ਦੇਵਾਗਾ ..!!
.
.
.
.
.
.
.
ਪਰ ਚੁੱਕੀ ਨਾ balance ਨਹੀ ਹੈਗਾ


ਕੱਲ ਮਿੰਧੋ ਆਪਣੇ ਘਰਵਾਲੇ ਧਰਤੀ ਧਕੇਲ ਸਿੰਘ ਨੂੰ
ਫੋਨ ਕਰਕੇ ਕਹਿੰਦੀ….
..
ਮੈਂ ਕਿਹਾ ਜੀ ਆਪਣੀ Window …….???
.
.
.
ਨਹੀ ਖੁੱਲ ਰਹੀ…??
.
ਧਰਤੀ ਧਕੇਲ ਸਿੰਘ ਕਹਿੰਦਾ,
ਕਮਲੀਏ ਜੇ Window ਨਹੀ ਖੁਲਦੀ ……..
.
ਤਾਂ ਸਰੋਂ ਦਾ ਤੇਲ ਪਾ ….
..
ਪੰਜ-ਸੱਤ ਮਿੰਟ ਉਸੇ ਤਰਾਂ ਰੱਖ, ਫੇਰ ਖੋਲ ਕੇ ਦੇਖ ਖੁਲੂਗੀ…

ਮਿੰਧੋ ਕਹਿੰਦੀ…. ਠੀਕ ਆ ਜੀ !!
.
.
ਦਸ ਮਿੰਟ ਬਾਦ ਧਰਤੀ ਧਕੇਲ ਸਿੰਘ ਫੋਨ ਕਰਕੇ ਕਹਿੰਦਾ….
ਕਿਉਂ.. ਖੁੱਲਗਈ Window .. 😀 ??
.
.
.
.
.
ਮਿੰਧੋ ਕਹਿੰਦੀ… ਖੁੱਲ ਗਿਆ ਤੇਰੀ ਮਾਂ ਦਾ ਸਿਰ

ਮੈਨੂੰ ਤਾਂ ਲਗਦਾ ਤੇਲ ਪਾਉਣ ਨਾਲ Laptop
ਈ ਖਰਾਬ ਹੋ ਗਿਆ… 😛 😛
Lolz !!


ਇੱਕ ਦਿਨ ਇਕ ਪੱਪੂ ਕੋਲ ਯਮਰਾਜ ਆਇਆ ਤੇ ਕਹਿੰਦਾ
ਕਿ ਚੱਲ ਅੱਜ ਤੇਰਾ ਆਖਰੀ ਦਿਨ ਏ…
.
ਪਰ ਪੱਪੂ ਨੇ ਜਾਣ ਤੋ…..??
.
.
.
.
ਮਨਾ ਕਰ ਦਿੱਤਾ..
.
ਪਰ ਯਮਰਾਜ ਕਹਿੰਦਾ ਕਿ ਮਰਨ ਵਾਲਿਆ ਦੀ ਲਿਸਟ
ਚ ਅਗਲਾ ਨਾਮ ਤੇਰਾ ਏ …
.
ਫੇਰ ਪੱਪੂ ਕਹਿੰਦਾ ਕਿ ਮੈ ਕਿ ਮੈ ਇੱਕ ਸ਼ਰਤ ਤੇ ਜ਼ਾਵਾਗਾਂ ਜੇ
ਪਹਿਲਾਂ ਤੂੰ ਮੇਰੇ ਹੱਥਾਂ ਨਾਲ ਬਣਿਆ ਕੁੱਝ ਖਾਵੇਂ ..
.
ਯਮਰਾਜ ਕਹਿੰਦਾ ਠੀਕ ਏ ਦੇ ਦੇ..
ਪੱਪੂ ਉਹਨੂੰ ਰੋਟੀ ‘ਚ ਨੀਦ ਦੀਆ ਗੋਲਿਆ ਦੇ ਦਿੰਦਾ ਏ…
.
ਯਮਰਾਜ਼ ਬੇਹੋਸ ਹੋ ਜ਼ਾਦਾ ਏ…
ਫੇਰ ਪੱਪੂ ਆਪਣਾ ਨਾਂ ਕੱਟ ਕੇ ਸਭ ਤੋ ਥੱਲੇ ਲਿਖ ਦਿੰਦਾ…
.
ਜਦੋ ਯਮਰਾਜ ਉੱਠਦਾ ਏ ਤਾਂ ਉਹ ਪੱਪੂ ਨੂੰ ਕਹਿੰਦਾ …
.
ਕਿ ਤੂੰ ਮੈਨੂੰ ਕੀ ਖਾਣ ਨੂੰ ਦਿੱਤਾ,
ਮੈਨੁੰ ਬਹੁਤ ਵਧੀਆ ਨੀਂਦ ਆਈ …..
.
ਇਸ ਕਰਕੇ ਮੈ ਤੈਨੂੰ ਛੱਡਦਾ ਹਾਂ ਤੇ ਲਿਸਟ ਹੇਠਾ
ਤੋ ਸੁਰੂ ਕਰਦਾ ਆ.

ਆ ਤਾਂ ਮੋਦੀ ਨੇ ਪੰਗਾ ਪਾ ਿਦੱਤਾ ਆਸ਼ਕਾਂ ਲਈ
ਘਾਟੇ ਵਾਲਾ ਸੌਦਾ …
.
ਅੱਗੇ ਸੇਹਲੀ 1000 ਦਾ ਨੋਟ ..???
.
.
.
.
.
ਮੰਗਦੀ ਸੀ ਹੁਣ ਤਾਂ ਿਸੱਧਾ 2000
ਹਾਏ ਉਏ ਲੁੱਟੇ ਗਏ…


ਇੱਕ ਮੁੰਡੇ ਨੂੰ ਕੁੜੀ ਨਾਲ ਫੇਸਬੁੱਕ ਤੇ ਪਿਆਰ ਹੋ ਗਿਆ..
ਦੋਵੇਂ ਹਰ ਰੋਜ ਚੈਟ ਕਰਦੇ ਤੇ ਸਾਰਾ ਦਿਨ ਫੋਨ ਤੇ ਚਿੰਬੜੇ ਰਹਿੰਦੇ ਸੀ
ਫੋਨ ਤੇ ਗੱਲ ਨਹੀਂ ਸੀ ਕਰਦੇ…?
.
ਫਿਰ ਦੋਵਾਂ ਦਾ ਪਿਆਰ ਹੋਰ ਗੂਹੜਾ ਹੋ ਗਿਆ..
ਦੋਵੇਂ ਇੱਕ ਦੂਜੇ ਨੂੰ ਸਦਾ ਵਾਸਤੇ ਪਾਉਣ ਦੀਆਂ ਸਲਾਹਾਂ ਕਰਨ ਲੱਗੇ…
.
ਫਿਰ ਮੁੰਡਾ ਕੁੜੀ
ਦੋਵਾਂ ਦੇ ਵਿਆਹ ਦੀ ਗੱਲ ਵੀ ਪੱਕੀ ਹੋ ਗਈ…

ਲਓ ਜੀ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਦੋਵਾਂ ਦਾ
ਵਿਆਹ ਵੀ ਹੋ ਗਿਆ …
..
ਜਦੋਂ ਮੁੰਡਾ ਕੁੜੀ ਦੀ ਸੁਹਾਗਰਾਤ ਸੀ ਤਾਂ ਮੁੰਡਾ ਕੁੜੀ ਦਾ ਘੁੰਡ ਚੁੱਕ ਕੇ
ਬੋਲਿਆ ਸੋਹਣੀਏ ਤੂੰ ਤਾਂ ਬਹੁਤ ਖੂਬਸੂਰਤ ਹੈ …

ਮੇਰੇ ਖਿਆਲਾਂ ਦੀ ਰਾਣੀ ਜਹੀ ਬੋਲ ਤੈਨੂੰ ਮੂੰਹ ਦਿਖਾਈ ਦਾ
ਕੀ ਤੋਹਫਾ ਦੇਵਾਂ…

ਕੁੜੀ ਥੋੜਾ ਮੁਸੁਕਰਾਈ ਸ਼ਰਮਾਈ ਤੇ
ਕਹਿੰਦੀ…

ਦਾਨੂੰ ਅਦਲੇ ਹਪਤੇ ਦੰਮੂ ਤਥਮੀਲ ਤੱਲੀਏ … 😉
……
ਸੱਤਿਆਨਾਸ਼ ਸੱਤਿਆਨਾਸ਼..!! 😛
..
ਮੁੰਡੇ ਨੂੰ ਘੱਟੋ ਘੱਟ ਇੱਕ ਕਾਲ ਤਾਂ ਕਰ ਲੇਣੀ ਚਾਹੀਦੀ ਸੀ..
ਲੈਲੋ ਹੁਣ ਫੇਸਬੁੱਕ ਤੋਂ ਛੁਣਛੁਣਾ…

ਮੋਬਾਇਲ ਆਇਆ, ਕੈਮਰਾ ਖਤਮ..
ਮੋਬਾਇਲ ਆਇਆ ਘੜੀਆਂ,,ਕਲੌਕ ਖਤਮ..
.
ਮੋਬਾਇਲ ਆਇਆ ……..?
.
.
ਟਾਰਚਾਂ ਖਤਮ..
ਮੋਬਾਇਲ ਆਇਆ.. ਰੇਡੀਓ ਖਤਮ..
..
ਮੋਬਾਇਲ ਆਇਆ ..ਕੈਲਕੁਲੇਟਰ ਖਤਮ..
..
ਮੋਬਾਇਲ ਆਇਆ.. Mp3 ਖਤਮ…
..
ਮੋਬਾਇਲ ਆਇਆ ..ਕੰਪਿੰਊਟਰ ਖਤਮ..
..
ਮੋਬਾਇਲ ਆਇਆ ..ਨੀਂਦ ਹਰਾਮ ਸਕੂਨ ਖਤਮ..
..
ਅਤੇ ਜੇ ਗਲਤੀ ਨਾਲ ਤੁਹਾਡਾ ਮੋਬਾਇਲ ਫੋਨ
ਘਰਵਾਲੀ ਜਾਂ ਗਰਲਫਰੈਂਡ ਦੇ ਹੱਥ ਆ ਗਿਆ…
..
ਸਮਝੋ ਤੁਸੀਂ ਖਤਮ .

ਜੇਲਰ- ਕੈਦੀਅਾ ਨੂੰ ਤੁਸੀ ਵੀ ਕੋੲੀ ਜੇਲ ਚ ੲੇਸਾ ਕੰਮ ਕਰਕੇ ਦਿਖਾੳੁ .
ਜਿਸ ਨਾਲ ਸਾਡੀ ਜੇਲ ਦਾ ਫਕਰ ਨਾਲ ਨਾਮ ੳੁੱਚਾ ਹੋ ਜਾਵੇ ….
.
.
.
.
.
.
ਅਗਲੀ ਰਾਤ ਨੂੰ ਸਾਰੇ ਕੈਦੀ ਸਰੁੰਗ ਪੁੱਟ ਕੇ ਭੱਜ ਗੲੇ …