ਅੱਜ ਮੇਰੀ ਸਹੇਲੀ ਕਹਿੰਦੀ ..
ਜਿੰਨੀ ਮੈਂ ਸੋਹਣੀ, ੳੁਨੇ ਤੁਸੀ ਨੀ ਸੋਹਣੇ.. 😏😒 ?/
.
.
.
.
.
.
.
.
ਫਿਰ ਮੈਂ ਵੀ ਕਹਿਤਾ ਜਿੰਨੀ ਮੇਰੀ ਦੂਜੀ ਸਹੇਲੀ ਸੋਹਣੀ,
ੳੁਹਨੀ ਤੂੰ ਨੀ ਸੋਹਣੀ .
ਜਦ ਜਹਾਜ਼ ਦੇ ਟਾਇਰ ਦੀ ਤਰਾਂ ਲੱਤਾਂ ਬਾਹਰ ਆਉਣ
ਤਾਂ ਸਮਝ ਲੈਣਾ
ਕੇ ਐਕਟਿਵਾ ਵਾਲੀ ਕੁੜੀ ਬ੍ਰੇਕ ਮਾਰਨ ਵਾਲੀ ਆ
ਸਾਨੂੰ ਗਰੀਬਾਂ ਨੂੰ ਤਾਂ ਨਹਾਉਣ ਤੋਂ ਬਾਦ ਇੱਕੋ
ਹੀ ਫਿਕਰ ਰਹਿੰਦਾ ਹੈ..
.
.
.
.
.
.
.
.
.
.
.
.
ਸਾਲੇ ਘਰ ਕਿਹੜੇ ਕੱਪੜੇ ਪਾਈਏ, ਤੇ
ਆਣ-ਜਾਣ ਵਾਸਤੇ ਕਿਹੜੇ ਰੱਖੀਏ..
ਹੋਰਾ ਨਾਲ ਫੋਨ ਤੇ
ਤੂੰ ਕਰਦੀ ਆਸ਼ਕੀ
ਮੈ ਪੁੱਛਿਆ ਕੋਣ
ਕਹਿੰਦੀ ਮੇਰੀ ਫਰੈਂਡ ਸ਼ਾਕਸੀ
ਕੁਝ ਲੋਕ ਨਵੇਂ ਸਾਲ ਤੇ ਏਦਾਂ ਖੁਸ਼ ਹੁੰਦੇ ਆ
ਜਿਦਾਂ ਨਵਾਂ ਸਾਲ ਨੀਂ
ਨਵੀਂ ਸਾਲ਼ੀ ਆਈ ਹੋਵੇ
ਜਦੋ Facebook ਅਧਾਰ ਕਾਰਡ ਨਾਲ LINK ਹੋ ਜਾਉਗਾ..
ਉਦੋਂ ਲੋਕਾਂ ਨੂੰ ਪਤਾ………??
.
.
.
.
ਚੱਲੁਗਾ ਬੀ ਜਿਸ ANGEL, PINKY ਨਾਲ
ਉਹ ਦਿਨ ਰਾਤ CHATTING ਕਰ ਰਹੇ ਸੀ..?
.
ਉਹ ਮੱਦੀ” ਛੋਲੇ ਭਟੂਰੇ ਵਾਲਾ ਸੀ
ਕੀ ਫਾਇਦਾ 12th, bcom, bsc, btech, mtech, phd , LLb, ਕਰਨ ਦਾ
ਜੇ ਕਿਸੇ ਨੂੰ ਇਹ ਹੀ ਨਹੀਂ ਪਤਾ
Golgappe ਨੂੰ English ਵਿੱਚ ਕੀ ਕਹਿੰਦੇ ਨੇ🤔🙄🙄🙉😜🤣
ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਓ,
ਮੈ ਕਿਹਾ, “ਸਾਰੀ ਉਮਰ ਆਪਾ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ”
ਮੈ ਕਿਹਾ, “ਸਾਰੀ ਉਮਰ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ ਅੱਗੇ..?”
ਮੈ ਕਿਹਾ, “ਤੀਜਾ ਸਾਡੇ ਨਾਲ ਖੇਡਦਾ ਸਾਡਾ ਜਵਾਕ ਹੋਵੇ…”
ਕਮਲੀ ਹੱਸ-ਹੱਸ ਕਮਲੀ ਹੋਰ ਕਮਲੀ ਹੋ ਗਈ
ਮੁੰਡਾ- ਮੈਂ 4 ਸਾਲ ਦਾ ਹਾਂ ਅਤੇ ਤੂੰ ?
ਕੁੜੀ- ਮੈਂ ਵੀ 4 ਸਾਲ ਦੀ ਹਾਂ ।
.
.
.
.
.
ਮੁੰਡਾ – ਤਾਂ ਫਿਰ ਚੱਲੀਏ ਬਾਇਕ ‘ਤੇ ?
.
.
.
.
ਕੁੜੀ (ਸ਼ਰਮਾਉਂਦੀ ਹੋਈ ), ਕਿਥੇ ?
ਮੁੰਡਾ – ਪਾਗਲ , ਪੋਲੀਓ ਦੀਆਂ ਬੂੰਦਾ ਪੀਣ , ਹੋਰ
ਕਿਥੇ ?
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।
ਇਕ ਅਮਲੀ ਦੂਜੇ ਅਮਲੀ ਨੂੰ ਕਹਿੰਦਾ:-
“ਪਿੱਛਲੇ 18 ਸਾਲਾ ਤੋ ਮੈ ਇਕ ਗੱਲ ਨੋਟ ਕਰ ਰਿਹਾ …
.
ਅਮਲੀ ਕਿਹੜੀ:…??
.
.
.
.
.
.
“ਇਹੀ ਕੇ ਜਦੋ ਆਹ ਫਾਟਕ ਬੰਦ ਹੁੰਦਾ,
ਇਹ ਸਾਲੀ Rail ਗੱਡੀ ਓਦੋਂ ਹੀ ਆਉਂਦੀ ਏ
ਅਸੀਂ ਨੈਣਾ 👀 ਵਾਲਾ ਤੀਰ 🏹 ਸੱਜਣਾ ਦੇ ਵੱਲ ਛੱਡਿਆਂ
ਸੱਜਣਾ ਨੇ ਮੂੰਹ 🙎 ਫੇਰ ਲਿਅਾ
ਤੇ 🏹 ਤੀਰ ਚਿੱਤੜਾਂ ਚ ਜਾ ਕੇ ਵੱਜਿਅਾ ,,,
ਸੁਣਿਅੈ 15000 ਕੈਮਰੇ ਲਗਾੲੇ ਗੲੇਆ
ੳੁਬਾਮਾ ਦੀ ਯਾਤਰਾ ਲੲੀ
ਤਹਾਨੂੰ ਕੀ ਲੱਗਦਾ !
.
.
.
.
.
.
.
ਉਬਾਮਾ ਚੋਰੀ ਕਰੂਗਾ ?
ਮੈਨੂੰ ਤਾਂ ਨੀ ਲੱਗਦਾ..
ਭਾਰਤ ਸਰਕਾਰ ਨੇ ਦੇਖਦੀ ਰਹਿ ਜਾਣਾ
ਕਿਸੇ ਦਿਨ ਜ਼ੀ ਨਿਊਜ਼ ਵਾਲਿਆਂ ਨੇ ਹੀ
ਪਾਕਿਸਤਾਨ ਤੇ ਹਮਲਾ ਕਰ ਦੇਣਾ
ਕੋਈ ਮਦਦ ਕਰ ਸਕਦਾ ?
ਮੇਰੇ ਦੋਸਤ ਨੇ IPL Final ਮੈਚ ਲਈ
ਟਿਕਟ ਖਰੀਦੀ ਸੀ , ਹੁਣ ਪ੍ਰੋਬਲਮ ਇਹ ਆ ਕੇ
ਜਿਸ ਦਿਨ ਫਾਈਨਲ ਆ ਉਸ ਦਿਨ ਹੀ ਉਸਦਾ ਵਿਆਹ ਆ
ਕਿਉਂਕਿ ਉਸਨੇ ਟਿਕਟ ਵਿਆਹ fix ਹੋਣ ਤੋਂ ਪਹਿਲਾਂ ਖਰੀਦੀ ਸੀ
ਹੁਣ ਓਹ ਇਹ ਜਾਨਣਾ ਚਾਹੁੰਦਾ ਕੇ ਜੇ ਕਿਸੇ ਹੋਰ ਨੂੰ ਸ਼ੋਂਕ ਹੋਵੇ
ਵਿਆਹ ਕਰਵਾਉਣ ਦਾ , ਦੱਸਿਓ ਜਰੂਰ
ਸਰਦੀਆਂ ਵਿੱਚ ਰਾਤਾਂ ਵੱਡੀਆਂ ਤੇ
ਦਿਨ ਛੋਟੇ ਹੁੰਦੇ ਆ..
.
ਪਰ ….??
.
.
.
.
.
.
ਜਦੋਂ ਸਵੇਰੇ ਰਜਾਈ ਛੱਡ ਕੇ
ਉੱਠਣਾ ਪੈਂਦਾ…?
.
ਤਾਂ ਉਦੋਂ …
.
ਭੂਗੋਲ ਚ ਪੜਿਆ ਇਹ ਪਾਠ
ਝੂਠਾ ਜਿਹਾ ਲੱਗਦਾ..