ਮੈਂ – ਕੀ ਮੈਂ ਤੇਰਾ boyfriend ਆ ?
ਕੁੜੀ – ਤੂੰ ਮੇਰਾ boyfriend ਨਹੀਂ ਆ ਪਰ ਇਕ ਦੋਸਤ ਤੋਂ ਵੀ ਵਧਕੇ ਆ , ਤੂੰ ਸਮਝ ਰਿਹਾ ਆ ਹਨ ਕੀ ਤੂੰ ਮੇਰਾ ਕੀ ਆ ?
ਮੈਂ – ਹਾਂ ਕੁੱਤਾ



ਪੁਲਿਸ – ਤੂੰ ਇਕ ਹੀ ਦੁਕਾਨ ਤੇ ਲਗਾਤਾਰ ਤਿੰਨ ਦਿਨ ਚੋਰੀ ਕੀਤੀ
ਚੋਰ – ਮੈਂ ਸਿਰਫ ਇਕ ਦਿਨ ਆਪਣੀ ਪਤਨੀ ਲਈ ਸੂਟ ਚੋਰੀ ਕੀਤਾ
ਬਾਕੀ ਦੋ ਦਿਨ ਤਾਂ ਰੰਗ ਬਦਲਣ ਗਿਆ ਸੀ

ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ…………
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ……….??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ

ਪੱਪੂ ” ਪੈਪਰ ਕਰਨ gya ਸੀ
” ਪਰ ਉਹਨੰੂ ਨਕਲ ਮਾਰਣ ਦਾ ਕੋਈ ਮੋਕਾ ਨਹੀ
ਮਿਲਦਾ ਪਿਆ ਸੀ ” ਕਿਓ ਕੀ ਮੈਡਮ ਕੁਰਸੀ ਤੋ ਮਿੰਟ
ਬਾਅਦ
” ” ਉਠ ਕੇ ਚਕਰ ਲਈ ਜਾਂਦੀ ਸੀ ਕਲਾਸ ਦੇ
” ਪੱਪੂ ” ਨੇ ਇੱਕ ਪਰਚੀ ਲਿਖ ਕੇ ਮੈਡਮ ਨੂੰ ਫੱੜਾ ਤੀ ”
” ਮੈਡਮ ਉਸ ਪਰਚੀ ਨੂੰ ਪੱੜ ਕੇ ਕੁਰਸੀ ਤੋ ਹਿੱਲੀ ਤਕ ਨਹੀ

” ਸਾਰੇ ਬੱਚਇਆ ਨੇ ਖੂਬ ਨਕਲ ਮਾਰੀ
” ਪੈਪਰ ਖਤਮ ਹੁਣ ਤੋ ਬਾਅਦ ਬੱਚਇਆ ਨੇ ਪੱਪੂ ਨੂੰ
” ਪੁੱਛਿਆ ਤੂੰ ਪਰਚੀ ਵਿੱਚ ਇੱਦਾ ਦਾ ਕੀ ਲਿਖ
” ਦਿੱਤਾ ” ਮੈਡਮ ਹਿਲੀ ਤਕ ਨਹੀ ਕੁਰਸੀ ਤੋ ”

” ਕਹਿੰਦਾ ” ਮੈ ਪਰਚੀ ਵਿੱਚ ਜਾਣ ਕੇ ਲਿਖ ਦਿੱਤਾ
” ਮੈਡਮ ਜੀ ਤੁਹਾਡੀ ਪਿਛੋ ਸਲਵਾਰ
ਪਾਟੀ aa


ਕੁੜੀ ਨੇ STATUS ਪਾਇਆ ਮੈ +2 ਤੋ ਬਾਅਦ ਕੀ ਰੱਖਾ .
ਮੁੰਡੇ ਨੇ COMMENT ਕੀਤਾ ਕਿਹੰਦਾ ਬੀਬਾ ਕੁੱਤਾ ਰੱਖਲਾ…

ਜਦੋ ਇਕ ਦਰਵਾਜ਼ਾ ਬੰਦ ਹੋ ਜਾਂਦਾ ਤਾ
100 ਦਰਵਾਜੇ ਖੁੱਲ ਜਾਂਦੇ ਆ
ਜਿਥੇ ਮਰਜ਼ੀ ਬਹਿ ਕੇ ਰੋ ਲਵੋ


ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ ਪਰਿੰਦੇ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ ..
ਤੈਨੂੰ ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ…
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ. ਤੇ ਕਿਹਾ.
ਸਾਲਿਆ… !.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ ਚੱਜ ਦੀ ਕਰ ਸਕਦਾ ਸੀ


ਮੈ ਸਟੇਟਸ ਪਇਆ ਕੇ
ਰੱਬ ਅਖਰੋਟ ਵੀ ਓਹਨਾ ਨੂੰ ਹੀ ਦਿੰਦਾ
ਜਿੰਨਾ ਦੇ ਮੂੰਹ ਚ ਦੰਦ ਨੀ ਹੁੰਦੇ…..
ਇੱਕ ਵੀਰ ਦਾ ਮੈਸਜ ਆਇਆ ਕਹਿੰਦਾ ਆਹੋ ਯਾਰ
ਰੱਬ ਨੂੰ ਸੋਗੀ ਦੇਣੀ ਚਾਹਿਦੀ ਸੀ ਤਾਂ ਕੇ ਹੋਲੀ ਹੋਲੀ ਚੂਸੀ ਜਾ ਸਕੇ ..

ਯਾਰ ਅੱਜ ਤਾ fake idਵਾਲਿਆਂ ਨੇ ਵੀ ਹੱਦਕਰਤੀ…. ..
..
..
..
..
..
..
..
..

ਸਾਲੀ ਮਹਾਤਮਾ ਗਾਂਧੀ ਦੀ request ਆ ਗਈ …

ਕਮਲੀ ਮੈਨੂਂ ਕਹਿਂਦੀ
ਵੇ ਮਰਜਾਣਿਆਂ
.
.
.
.
.

Whatsapp ਤੇ Miss Call
ਕਿਵੇਂ ਵੱਜਦੀ ਆ


ਮੈਂ ਕਿਹਾ ਹੋ ਨਾ ਹੋ ਏ ਪਿਆਰ
ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
.
.
.
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ
ਮੈਨੂੰ ਲਗਦੈ ਤੈਨੂੰ ਕਸਰ ਏ


ਮੇਰੇ ਦੋਸਤ ਮੇਰੀ ਏਦਾਂ ਤਰੀਫ ਕਰਦੇ ਆ
ਭਰਾਵਾ ਓਹਦੀ ਸ਼ਕਲ ਤਾਂ ਤੇਰੇ ਨਾਲੋਂ ਵੀ ਭੈੜੀ ਆ

ਤੂੰ ਸਵਾਲ ਨਹੀਂ, ਇੱਕ ਪਹੇਲੀ ਹੈ__
.
.
.
.
ਮੇਰੀ ਮੰਜ਼ਿਲ ਤੂੰ ਨਹੀਂ, ਤੇਰੀ ਸਹੇਲੀ ਹੈ


ਇਸ ਬਰਸਾਤ ਵਿੱਚ ਕਿਰਪਾ ਕਰਕੇ ਕੁੜੀਆਂ ਬਾਹਰ ਨਾ ਨਿਕਲਣ ਕਿਓਂਕਿ ਜੇ
ਜਿਆਦਾ ਬਰਸਾਤ ਕਾਰਨ ਮੇਕਅਪ ਲਹਿ ਗਿਆ ਫਿਰ ਬ੍ਰੇਕਅਪ ਹੋਣ ਦਾ ਖਤਰਾ
ਹੈ

ਕਮਾਲ ਦੀ ਗੱਲ ਤਾਂ ਇਹ ਆ ਕੇ
ਉਹ ਵੀ ਪੰਜਾਬ ਦੀ ਤਰੱਕੀ ਦੀ ਗੱਲ ਕਰ ਰਹੇ ਆ
ਜਿਹਨਾਂ ਨੇ ਕੈਪਟਨ ਸਰਕਾਰ ਨੂੰ ਵੋਟਾਂ ਸਿਰਫ
ਸਮਾਰਟ ਫੋਨ ਅਤੇ ਸ਼ਰਾਬ ਲਈ ਪਾਈਆਂ ਸੀ

ਦੁਨਿਆ ਚ’ ਕਈ ਲੋਕ ਬਹੁਤ ਚੰਗੇ ਹੁੰਦੇ ਆ
ਜਿਦਾ ਹੁਣ ਮੈਨੂੰ ਹੀ ਦੇਖ ਲਉ.
Copied