ਕਾਂਗਰਸ ਨਾਲੋਂ ਤਾਂ ਅਕਾਲੀ ਸਰਕਾਰ ਚੰਗੀ ਸੀ
ਹੋਰ ਕੁਛ ਨੀਂ ਤਾਂ ਸੁੱਖੇ ਦੀ
ਕਾਮੇਡੀ ਤਾਂ ਦੇਖਣ ਨੂੰ ਮਿਲ ਜਾਂਦੀ ਸੀ
ਲੱਖ ਰੁਪਏ ਦੀ ਗੱਲ …
ਓਨੇ ਕੁ ..??
.
.
.
.
.
.
.
.
.
.
.
.
.
.
.
.
ਹੀ ਸਟੇਟਸ ਪਾਓ..
ਕਿ ਤੁਸੀ ਬੇਰੁਜ਼ਗਾਰ ਨਾ ਲੱਗੋ…
ਵਿਆਹ ਦੇ ਸਾਰੇ ਕਾਰਜ ਪੂਰੇ ਕਰਕੇ ਪਿਤਾ ਨੇ ਧੀ ਨੂੰ ਡੋਲੀ ਚ ਬਠਾਇਆ,
ਅਜੇ ਡੋਲੀ 50-60 ਕਦਮ ਹੀ ਅੱਗੇ ਗਈ ਸੀ ਕੁੜੀ ਭੱਜੀ ਭੱਜੀ ਵਾਪਸ ਆ ਗਈ
ਸਾਰੇ ਘਰ ਦੇ ਅਤੇ ਰਿਸ਼ਤੇਦਾਰ ਇਹ ਦੇਖ ਕੇ ਹੈਰਾਨ ਰਹਿ ਗਏ…
ਕੁੜੀ ਸਿੱਧੀ ਆਪਣੇ ਕਮਰੇ ਵੱਲ ਭੱਜੀ, ਮਾਂ ਵੀ ਪਿਛੇ ਪਿਛੇ ਗਈ ਤੇ
ਪੁਛਿਆ :- ਕੀ ਹੋਇਆ ਧੀਏ, ਇਸ ਤਰਾਂ ਘਰ ਆਉਣਾ ਤਾਂ ਅਸੁਭ ਮੰਨਿਆ ਜਾਂਦਾ ਏ…
ਕੁੜੀ ਬੋਲੀ :- ਥੋਨੂੰ ਸ਼ੁਭ-ਅਸ਼ੁਭ ਦੀ ਪਈ ਆ, ਮੇਰਾ ਇਥੇ ਚਾਰਜਰ ਰਹਿ ਗਿਆ ਸੀ.
ਲੈਟ ਹੈਨੀ ਸੀ,,,,,,,,
.
ਜੱਗੇ ਦੀ ਜਨਾਨੀ ਬਿਜਲੀ ਬੋਰਡ ਦੇ ਦਫਤਰ ਫੋਨ
ਲਾ ਕੇ ਕਹਿੰਦੀ,,,,,
.
ਇਹਨੂੰ ਛੱਡਦੇ ਹੁਣ ਆਪਣੀ ਮਾਂ ਨੂੰ ,,,ਸਵੇਰ
ਦੀ ਫੜੀ ਹੋਈ ਆ .
ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼
ਕਰਦਾ ਆ
.
.
.
.
.
.
.
.
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ
ਗੋਰੇ ਰੰਗ ਵਾਲੀ ਯਾਰੋ ਫੇਰ ਮੰਨ ਗਈ,
ਪਟੋਲਾ ਅਸੀਂ ਛੱਡ ਦਿੱਤਾ ਸਾਂਵਲੇ ਜੇ ਰੰਗ ਦਾ,
ਕਹਿੰਦੀ ਇਹ ਕਾਲੋ ਜੀ ਨੀ ਨਾਲ ਤੇਰੇ ਜਚਦੀ,
ਮੈਂ ਹੀ ਰੱਖ ਲਉ ਖਿਆਲ ਯਾਰ ਆਪਣੇ ਮਲੰਗ ਦਾ
ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?
ਅੱਜ ਦਾ ਗਿਆਨ
ਅੱਜਕੱਲ੍ਹ ਕੁਝ ਲੋਕ ਦੂਜਿਆਂ ਨੂੰ ਸਵੇਰੇ ਸਵੇਰੇ
ਗੁਡ ਮੋਰਨਿੰਗ ਦੇ ਮੈਸੇਜ ਭੇਜ ਕੇ ਆਪ ਦੁਬਾਰਾ
ਸੋਂ ਜਾਂਦੇ ਨੇ
ਕਿਰਪਾ ਕਰਕੇ ਅਜਿਹੇ ਲੋਕਾਂ ਦੇ ਝਾਂਸੇ ਵਿਚ
ਜਲਦੀ ਉਠਕੇ ਆਪਣੀ ਨੀਂਦ ਖਰਾਬ ਨਾ ਕਰੋ
ਜਨਹਿਤ ਵਿੱਚ ਜਾਰੀ
ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 7 ਲੈਣ
ਚੱਲਿਆ ਸੀ . .?
.
ਪਰ ਫਿਰ ਮੰਮੀ ਕਹਿੰਦੀ ਪੁੱਤ………..?
.
.
.
.
.
.
.
.
.
.
.
.
.
.
.
ਉੱਠ ਖੜ ਦੁਪਹਿਰਾ ਹੋ ਗਿਆ. .
ਹੁਣ ਪਿਆ ਹੀ ਰਹਿਣਾ
ਉਹ ਸਾਡੀ ਨਹੀਂ ਸੀ, ਅਸੀਂ ਐਵੇਂ ਹੱਕ ਜਤਾਉਂਦੇ ਰਹੇ
ਕਈ ਆਸ਼ਕ ਪਿੱਛੇ ਆਉਂਦੇ ਸੀ,
ਅਸੀ ਐਵੇਂ ਗਲੋ ਫੜ ਫੜ ਧਮਕਾਉਂਦੇ ਰਹੇ.
ਜਦੋਂ ਮੈਂ 7-8 ਸਾਲ ਦੀ ਨਿੱਕੀ ਬੱਚੀ ਸੀ ਉਦੋੰ ਦੀ ਯਾਦ
ਸਾਝੀੰ ਕਰਨ ਲੱਗੀ ਤੁਹਾਡੇ ਨਾਲ,
ਦਰਅਸਲ ਮੇਰੇ ਪਾਪਾ ਨੇਂ ਆਲੂ ਲੈਕੇ ਦਿੱਤੇ ਸੀ ਵੀ …
.
ਤੂੰ ਲੈਕੇ ਘਰ ਚਲੀ ਜਾਹ, ਚਲੋ ਮੈਂ ਮਟਕ-ਮਟਕ ਕਰਦੀ ਆਲੂਆਂ
ਵਾਲੇ ਲਿਫਾਫੇ ਨੂੰ ਉੱਗਲ ‘ਚ ਪਾਕੇ ਘੁਮਾਉਦੀ ਜਾਂਵਾ ..
.
ਜਿਵੇਂ ਆਪਾਂ ਨੂੰ ਬਚਪਨ ‘ਚ ਆਦਤ ਹੁੰਦੀ ਹਨਾਂ_😃
ਪਰ ਮਾੜੀ ਕਿਸਮਤ ਨੂੰ ਲਿਫਾਫਾ ਪਾਟ ਗਿਆ ਅਤੇ ਇੱਕ
ਆਲੂ ਜਾਕੇ ਕੁੱਤੇ ਦੇ ਲੱਗਾ ਜੋ ਹੈ
.
ਤਾਂ ਗੁਆਢੀਂ ਸਰਪੰਚਾਂ ਦਾ ਸੀ ਪਰ ਹਮੇਸ਼ਾ ਸਾਡੇ ਘਰ ਅੱਗੇ
ਬੈਠਦਾ ਹੁੰਦਾ ਸੀ_ 😳 ਬਸਸ ਫਿਰ ਕੀ ਸੀ ਉਸਨੂੰ ਲੱਗਾ ਹੋਊ
ਵੀ ਮੇਰੇ ਰੋੜਾ ਮਾਰਿਆ ਕੁੜੀ ਨੇਂ ਅਤੇ ..
.
ਉਹ ਤਾਂ ਟੁਟਕੇ ਪੈ ਗਿਆ ਜਵਾਕੜੀ ਨੂੰ_😥 ਨਾ ਕੋਈ ਆਲੇ-ਦੁਆਲੇ
ਛੁਡਾਉਣ ਆਲਾ ਬਸਸ ਗਲੀ ‘ਚ
.
‘ਮੈਂ ਅਤੇ ਕੁੱਤਾ’ 😃 ਮਿੱਟੀ ‘ਚ ਮੇਰੇ ਘੜੀਸੇ ਪਾਤੇ ਟੱੁਟਪੈਣੇਂ ਨੇਂ
ਨਾਲੇ ਸਿਰ ‘ਚ ਦੰਦ ਮਾਰਕੇ ਲਹੂ-ਲੁਹਾਣ ਕਰਤਾ_ 😡
.
ਫਿਰ ਭਾਈ ਪਤਾਨੀਂ ਕੀ ਮਨ ‘ਚ ਆਇਆ ਕੱੁਤੇ ਨੇਂ ਮੈਂਨੂੰ
ਆਪੇ ਛੱਡਤਾ, ਜਾਂ ਤਾਂ ਉਹਨੂੰ ਹੋਊ ਵੀ ਮਰਗੀ ਇਹ ਤਾਂ ਜਾਂ
ਹੁਣ ਰੱਬ ਜਾਣਦਾ…
.
ਮੈਂ ਰੋੰਦੀ ਘਰ ਦੇ ਅੰਦਰ ਵੜੀ ਤਾਂ ਮੰਮੀ ਜੀ ਮੇਰੇ
ਵੱਲ ਤਾਂ ਧਿਆਨ ਹੀ ਨਾ ਦੇਣ, ਉਹ ਤਾਂ ਸੋਚਣ ਵੀ ਚਲ ਬਾਹਰੋਂ
ਜਵਾਕਾਂ ਤੋਂ ਕੁੱਟ ਖਾਕੇ ਆਈ ਹੋਊ_😛
.
ਪਰ ਜਦੋਂ ਵੇਖਿਆ ਵੀ ਖੂਨ ਚੱਲ ਰਿਹਾ ਤਾਂ ਮੰਮੀ ਨੇਂ
ਤਾਂ ਚੱਕਤੀਆਂ ਚੀਕਾਂ ਤੇ ਕਰਤਾ ਸਾਰਾ ਟੱਬਰ ਕੱਠਾ_ 😃
.
ਉੱਪਰੋਂ ਪਾਪਾ ਆਏ ਤਾਂ ਕਹਿਣ ਵੀ ਮੈਂ ਪਹਿਲਾਂ
ਸਰਪੰਚਾਂ ਦਾ ਕੱੁਤਾ ਮਾਰਨਾਂ_😂 ਅੱਧੇ ਜਣੇਂ ਪਾਪਾ ਨੂੰ ਸਾਂਭਣ ਤੇ
.
ਅੱਧੇ ਮੈਂਨੂੰ_😃 ਬਸ ਪਹਿਲ਼ਾ ਅਪਣਾਂ ਹੀ ਰਾਮ-ਰੌਲਾ
ਪਾ ਲਿਆ ਪਰ ਨਿੱਕੀ ਜਿੰਦ ਦੀ ਸੁਣੇਂ ਨਾ ਕੋਈ_😀 ਫਿਰ ਕੁਝ
.
ਟੈਮ ਮਗਰੋਂ ਮੈਂਨੂੰ ਲੈਕੇ ਗਏ ਪਿੰਡ ਆਲੇ ਡਾਕਟਰ ਕੋਲ ਅਤੇ
ਸਿਰ ‘ਚ ਕਾਫ਼ੀ ਸਾਰੇ ਟੰਕੇ ਲੱਗੇ…
.
ਉਸ ਪਤੰਦਰ ਨੇਂ ਮੇਰੀ Boy-Cutting ਕਰਤੀ ਸੀ
ਜਿਸ ਕਰਕੇ ਅੱਜ ਵੀ ਮੇਰਾ ਟੱਬਰ ਮੈਂਨੂੰ
ਮਖੌਲ ਕਰਦਾ… .
-: ਅਮਨਦੀਪ ਕੌਰ ਧਾਲੀਵਾਲ
ਕੁੜੀ ਆਪ ਭਾਮੇ ਜਿਨੀ
ਮਰਜੀ ਖਰਾਬ ਹੋਵੇ……
.
.??
.
.
ਵਿਆਹ ਟਾਇਮ ਮੁੰਡਾ 100 %
ਸਰੀਫ ਭਾਲਦੀਆ…….
.
ਮੇਰੇ ਵਰਗਾ
ਅੱਜਕਲ ਦੀਆ ਕੁੜੀਆ ਜੇ ਗੰਗਾ ਨਹਾਉਣ
ਜਾਣ ਤੇ ਪਹਿਲਾ ਫੋਟੋ ਖਿੱਚ ਕੇ STATUS UPLOAD
ਕਰਨ ਗੀਆ ..
…
BATHING… ਗੰਗਾ…!!
…..
FEELING… ਪਵਿੱਤਰ …….!
Wad rahi Thand Nu Dekhde Hoye
Sarkar Ne allan Kita HAi Ki?????
.
.
.
.
.
Nahaye Hoye Bande Nu Shuhan Wale
Bande Nu Vi Nahaya
Hoya Hi Manya Jawega ….
ਸਿਰਫ ਹਿੰਦੁਸਤਾਨੀ ਲੋਕ ਹੀ ਏਦਾਂ ਕਰਦੇ ਆ
ਜੋ ਗੰਗਾ ਚ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਜਾਂਦੇ ਆ
ਤੇ ਫਿਰ ਉਸੇ ਪਾਣੀ ਚੋ 2 ਲੀਟਰ ਪਾਣੀ ਬੋਤਲ ਚ ਪਾ ਕੇ
ਘਰ ਲੈ ਆਉਂਦੇ ਨੇ
ਸੁਣਿਆ ਆ ਕੇ ਵਿਰਾਟ ਕੋਹਲੀ ਦੇ ਵਿਆਹ ਤੇ 50 ਜਣੇ ਆਏ ਸੀ
ਏਨੇ ਤਾਂ ਸਾਲੇ ਸਾਡੇ ਵਿਆਹਾਂ ਚ ਨਾਰਾਜ਼ ਰਹਿੰਦੇ ਨੇ