ਓਹ ਕਹਿੰਦੀ ਸ਼ਾਇਰੀ ਤੋਂ ਬਿਨਾ ਕੁਝ ਹੋਰ ਕਰਦੈਂ ਖਾਸ
ਕੀ….??
.
.
ਤੇ ਮੈਂ ਕਿਹਾ,,,
… .
.
.
.
.
.
.
ਬੀਬਾ ਮੈਂ ਕੋਈ ਵਿਹਲਾ ਆਂ,,,ਮੈਂ
ਤਾਂ ਸ਼ਾਇਰੀ ਵੀ ਨਹੀ ਕਰਦਾ,,,,
ਬਸ COPY/PASTE ਮਾਰੀਦੀ ਆ !!!



ਧੋਖਾ ਮਿਲੇ ਜੇ ਪਿਆਰ ਚ’
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,,
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,,
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ
ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ ਮਿਲ
ਜਾਂਦੀ ।
.
ਪੱਪੂ ਚਿੱਠੀ ਲਿਖਦਾ ਬਾਪੂ ਖੇਤ ਖੋਦੀ ਵੀ ਨਾ ਮੈ
ਉਸ ਵਿਚ ਆਪਣੇ ਹਥਿਆਰ ਲੁੱਕਾ ਕੇ ਰਖੇ ਆਂ ।
.
.
.
police ਵਾਲੇ ਚਿੱਠੀ ਪੱੜ ਲੇਦੇ, ਅਗਲੇ ਦਿਨ
ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ
ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ
ਜਿੱਨੀ ਮਦੱਦ ਕਰ ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ ਆਲੂ ਬੀਜ ਲਾ!!!!!!
ਬੰਦਾ ਚਾਹੇ ਤਾਂ ਕੀ ਨਹੀਂ ਹੋ ਸਕਦਾ ਬਸ ਦਿਲ ਚ ਪਿਆਰ ਹੋਣਾ ਚਾਹੀਦਾ।।

ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ ਟੋਏ ਵਿੱਚ ਡਿੱਗ ਪਿਆ
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ ਉਹ ਬੋਲਿਆ,
“ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ
ਦਾ ਰਾਜਾ ਬਣਿਆ ਫਿਰਦਾ ..
ਅੱਜ ਆਇਆ ਲੋਟ ਐ, ਹੁ
ਣ ਤੈਨੂੰ ਲੱਗੂ ਪਤਾ ..
ਸ਼ਿਕਾਰੀ ਤੇਰੀ ਖੱਲ ਲਾਹ
ਲੈਣਗੇ, ਤੇਰੇ ਦੰਦ ਤੇ ਨੰਹੁ
ਵੀ ਵੇਚ ਦੇਣਗੇ,
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ, ਅੱਜ ਸਾਲਿਆ ਤੈਨੂੰ ਲੱਗੂ
ਪਤਾ।
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ
ਸ਼ੇਰ ਦੇ
ਬਿਲਕੁਲ ਸਾਹਮਣੇ ਆ ਡਿੱਗਾ .. ..
.
..
.
ਤੇ ਬੋਲਿਆ,
“ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ .. ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ”
ਹਾ ਹਾ ਹਾ ਹਾ ਹਾ


ਨਮਕ ਸਵਾਦ ਅਨੁਸਾਰ ..
ਤੇ ਆਕੜ ਔਕਾਤ ਅਨੁਸਾਰ ਹੀ ਚੰਗੇ ਲਗਦੇ ਆ

Chiiti Hundi, kali Hundi
Houlli Hundi, Paarri Hundi
swad te
Ta…..
Ci….
Je kurrian de vi,
Darri Hundi..,@@@


Mainu kehnda main tere piche kamla hoya firda
.
.
.
.
.
.
Main keha kamli tan main aap hi batheri aa mainu
Tan seyana munda chahida….. :p


ਭੂਤ
ਅਤੇ
ਮਾਸੂਮ ਸਹੇਲੀ,,
.
.
.
.
.
.
.
.
.
.
.
.
.
ਮਨ ਦਾ ਵਹਿਮ ਹੈ।
ਅਜਿਹਾ ਕੁਝ ਨਹੀ ਹੁੰਦਾ

ਪਿੰਡੀ ਆਲੀ ਜਨਤਾ ਵੀ ਬਾਹਲੀ
ਕੱਬੀ ਹੁੰਦੀ ਆ …….
.
.
.
.
.
ਜਿਨਾ ਚਿਰ ਦੇਸੀ ਨਾ ਪੀਣ ਅੰਗਰੇਜੀ ਨੀ ਬੋਲਦੇ

ਸੱਚ ਕਿਹਾ Arvind Kejriwal ਨੇ !
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ


ਸਰਦੀ ਗਰਮੀ ਲੰਘ ਜਾਂਦੀ ਹੈ, ਯਾਦਾਂ ਦੇ ਮੌਸਮ ਨਹੀ ਮੁੱਕਦੇ
.
WaH..WaH WaH .. WaH
.
.
.
.
.
.
.
.
.
.
.
.
.
.
.
.
.
.
.
.
ਅਸੀ ਚੰਨ ਤੇ ਕੀ ਜਾਣਾ !!
ਸਾਡੇ ਤਾਂ ਘਰ ਦੇ ਕੰਮ ਨਹੀ ਮੁੱਕਦੇ.


ਨੀ ਮੈ ਇੱਟਾ ਦੀ ਟਰਾਲੀ ਸੁੱਟਵਾ
ਫੇਰ ਇਕੱਲੀ ਇਕੱਲੀ ਇੱਟ ਤੇ ਆਈ .. ਮਿਸ ਯੂ ਲਿੱਖਾ …
.
.
.
.
.
.
.
.
.
.
.
.
.
ਉਹੀ ਇੱਟਾ ਤੇਰੇ ਸਿਰ ਤੇ ਮਾਰਾ
ਫੇਰ ਤੈਨੂੰ ਪਤਾ ਲੱਗੇ ਤੇਰੀਆਂ ਯਾਦਾਂ ਕਿੰਨੀਆਂ ਸਤਾਉਂਦੀਆ ਨੇ ..


ਕੋਈ
ਤਾਂ ਕਰਮਾਂ ਵਾਲੀ ਕੁੜੀ ਮੇਰੇ
ਬਾਰੇ ਜਰੂਰ
ਸੋਚਦੀ ਹੋਓ
.
. .
.
.
.
.
. ਕੇ
.
.
.
.
ਵਿਚਾਰਾ ਸਿੰਗਲ ਹੀ ਤੁਰਿਆ ਫਿਰਦਾ.

ਸਾਡੀਆਂ ਇੰਡੀਆਂ ਵਾਲੀਆਂ ਕੁੜੀਆਂ ਨੂੰ
ਹਿੰਦੀ ਨਾਟਕਾਂ ਨੇ ਮਾਰ ਲਿਆ …..
.
ਤੇ
.
.
.
.
.
.
.
.
.
.
.
.
.
.
.
.
.
.
.
ਬਾਹਰ ਵਾਲੀਆਂ ਨੂੰ Candy Crush ਨੇ !!

ਓਸ ਕੁੜੀ ਦੇ I Love You ਦਾ ਕੀ ਯਕੀਨ ਕਰਾਂ…!
ਜਿਹੜੀ…….?
.
.
Feeling Love ਵਾਲਾ ਸਟੇਟਸ ਵੀ 49 ਜਣਿਆਂ ਨੂੰ ਟੈਗ
ਕਰਦੀ ਆ.