ਅੱਜ ਤਾਂ ਹੱਦ ਹੋਗੀ, ਹੱਦ ਨਾਲੋ ਵੱਧ ਹੋਗੀ,
ਕੁੜੀ ਨੰਬਰ ਦੇਗੀ, ਚਾਅ ਚਾਅ ਚ ਪਰਚੀ ਚੱਬ ਹੋਗੀ…..



ਮੁੰਡਾ… ਦੇਖੋ ਮੈ ਤੁਮਹਾਰੀ ਜੁਲਫੋ ਕੇ ਲਿਏ ਕਿਆ ਲਾਇਆ ਹੂ
ਕੁੜੀ… ROMANTIC MOOD ਮੇ ਜਾਨੂੰ ਕਿਆ
ਮੁੰਡਾ… ਉਸਤਰਾਂ ਟਿਂਡ ਕੱਢਣੀ ਤੇਰੀ ਬਾਂਦਰੀਏ
ਮੈਨੂੰ ਵੀ ਜੂੰਆ ਪਾ ਦਿੱਤੀਆ ਨੇ..

ਗਰਮੀਆਂ ਆ ਗਇਆਂ ਹੁਣ ਤੋ ਪੰਜਾਬ ਦੇ ਸਾਰੇ
ਘਰਾਂ ਦੇ ਵਿਹੜੇਆਂ ਵਿਚ ਮਾਂ ਦੀ ਇਹ ਆਵਾਜ
ਗੂੰਜੇਗੀ . . .

ਵੇ ਪਾਣੀ ਪੀ ਕੇ ਤੁਰ ਗਿਆ ਬੋਤਲਾਂ ਤੇਰਾ
ਪਿਉ ਭਰੂ !

ਸੰਸਕਾਰਾਂ ਦੀ ਗੱਲ ਨਾ
ਕਰ ਕਮਲੀਏ…. ?
.
ਅਸੀਂ ਤਾਂ . . .?
.
.
.
.
.
.
.
.
.
temple_run ਵੀ ਜੁੱਤੀ ਲਾ ਕੇ ਖੇਡਦੇ ਆ…


Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,,
.
.
ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛

ਫੇਕ ID ਬਣਾ ਕੇ ਚੈਟ ਕਰਨ ਵਾਲਿਓ…!
ਮੇਰੀ ਇੱਕ ਗੱਲ ਯਾਦ ਰੱਖਿਓ…..!
ਤੁਸੀਂ ਜਿੰਦਗੀ ‘ਚ……?
.
.
.
.
.
.
.
.
.
.
.
.
.
.
.
.
.
.
.
.
.
.
ਕਦੇ ਮਾਂ ਨੀ ਬਣ ਸਕਦੇ..


ਅਧਿਆਪਕ :- I Love You ਦੀ ਕਿਸਨੇ ਖੋਜ ਕੀਤੀ___?
ਮੁੰਡਾ :- {___ਚਾਈਨਾ ਨੇ___}
ਅਧਿਆਪਕ :- {___ਉਹ ਕਿਵੇਂ___?
ਮੁੰਡਾ :- {___ਇਹਦੇ ‘ਚ ਸਾਰੇ ਚਾਈਨੀਜ ਗੁਣ ਨੇ___}
{___ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ___}
{___ਚੱਲੇ ਤਾਂ ਚੰਦ ਤੱਕ ਚੱਲੇ___} {__ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ_}


ਉਸਨੇ ਮੈਨੂੰ ਕਿਹਾ ਕਿ ਤੇਰੀ ਮੇਰੀ ਬੱਸ
ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ
:
:
ਹੱਥ ਫੜਿਆ ਮੈਂ ਉਸਦਾ
ਅੱਖਾਂ ‘ਚ ਅੱਖ ਪਾ ਕੇ
ਹੌਕਾ ਭਰ ਕਿ ਕਿਹਾ….
:
:
ਚੱਲ ਫੇਰ ਮੈਨੂੰ ਕੋਈ ਹੋਰ ਲਭ ਦੇ….

ਕੱਲ ਅਪਣੀ ਅਧੂਰੀ ਮੁਹਬਤ ਦੀ ਯਾਦ
ਪੁਰਾਣੀ ਤਾਜ਼ਾ ਕੀਤੀ . . .
.
ਜੱਟੀਏ ਤੇਰੇ ਪਿੰਡ ਵਾਲੇ ਠੇਕੇ ਤੇ
ਮੈਂ ਬਹਿ ਕੇ ਦਾਰੂ ਪੀਤੀ . .

ਕਹਿੰਦੀ ਤੇਰਾ ਟਾਈਮ ਚੱਕਣਾ,
ਟਾਈਮ ਚੱਕਣਾ ਮੋੜ ਤੇ ਖੜ ਕੇ . . .
.
ਚੁੱਪ ਕਰ ਕੇ ਸਾਡੇ ਨਾਲ
ਗੱਲ ਕਰ ਲੈ, . .?
.
.
.
.
.
.
.
.
.
ਨਹੀ ਜੱਟੀ ਮਰਜੂ ਕੁੜੀਆਂ ਨਾਲ ਲੜ ਕੇ


ਇਕ ਵਾਰ ਕਿਸੇ ਪਿੰਡ ਚ’ ਵਿਆਹ
ਮੌਕੇ ਪੰਡਤ ਨੇ ਭੁੱਕੀ ਦੀ ਵਾਧ ਘਾਟ ਚ’
ਤਿੰਨ ਫੇਰਿਆਂ ਚ’ ਹੀ ਕੰਮ ਨਬੇੜਤਾ, . . .
.
ਮੁੰਡੇ ਦਾ ਪਿਉ ਕਹਿੰਦਾ :- ਪੰਡਤ ਜੀ ਫੇਰੇ ਤਾਂ
ਤਿੰਨ ਹੀ ਹੋਏ ਆ ?
.
.
.
.
.
.
.
.
.
.
.
.
ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ’
ਵੀ ਭੱਜ ਜਾਉ ਤੇ ਜੇ ਵਸਣੀ ਹੋਈ ਤਾਂ
ਤਿੰਨਾਂ ਚ’ ਹੀ ਵੱਸ ਜਾਉ !!!!


ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ
ਜੋ ਸੁਣ ਕੇ ਮੈਂ ਦੁਖੀ ਵੀ ਹੋਵਾ ਤੇ ਮੈਨੂੰ
ਖੁਸੀ ਵੀ ਹੋਵੇ . . .
.
.
.
.
.
.
.
.
.
.
.
.
.
.
ਮੁੰਡਾ ” ਤੁਸੀ ਬਹੁਤ ਸੋਹਣੇ ਹੋ
ਆਂਟੀ ਜੀ ”

ਇਕ ਗੱਲ ਅਨੋਖੀ Aa ਇਕ
ਦਰਦ ਅਵੱਲਾ Aa . .
.
ਤੁਸੀ ਸਾਰੇ . . .?
.
.
.
.
.
.
.
.
ਸਹੇਲੀਆ ਲਈ ਫਿਰਦੇ ਹੋ ਇਧਰ admin
ਤੁਹਾਡਾ ਇਕਲਾ ਏ


ਅਗਲੇ ਨੇ status ਚਾਹੇ sad ਈ ਪਾਇਆ ਹੋਵੇ

ਆ ManDeer ਨੇ comment ਚ ਤਾ “att” ਈ ਲਿਖਨਾ

ਅਜ ਤਾ ਬਂਦੇ ਮਾਰਨ ਨੁ ਜੀ ਕਰਦਾ

ਲ੍ਗ੍ਦਾ vice city ਖੇਡ਼ਨੀ ਈ ਪਉ…(:(:(:

ਜਿੱਥੇ ਹੁੰਦੀ ਐ ਪਾਬੰਦੀ ProPose ਦੀ !!
.
.
.
.
ਨੀ ਉੱਥੇ ਯਾਰ LiNe ਮਾਰਦਾ