ਇੱਕ ਅਨੁਮਾਨ ਦੇ ਮੁਤਾਬਕ
ਜੇਕਰ ਤੁਸੀ ok ਨੂੰ k ਲਿਖਦੇ ਹੋ ਤਾਂ
ਅਗਲੇ 20 ਸਾਲਾਂ ਵਿੱਚ
ਢਾਈ ਮਿੰਟ ਬਚਾ ਸਕਦੇ ਹੋ ।

Loading views...



ਅੱਤ ਬੇਜਤੀ…
.
ਕੁੜੀ… FACEBOOK ਤੇ ਆਪਣੀ ਫੋਟੋ
UPLOAD ਕਰਕੇ ਲਿਖਿਆ ..
.
HI ਮੈ ਕਿਦਾ ਦੀ
ਲੱਗਦੀ ਪਈ ਆ..??
.
.
.
.
ਮੁੰਡਾ… ਤੇਰੇ ਪਿਉ ਨੇ 30 ਜਾਂ 40 ਹਜ਼ਾਰ ਦਾ
MOBILE ਲੈ ਕੇ ਦਿੱਤਾ ਹੈ ..
.
ਤੇ ਘਰ ਚ 500 ਦਾ ਸ਼ੀਸ਼ਾ ਵੀ
ਲਵਾਇਆ ਹੋਣਾ …
..
ਉਸ ਚ ਵੇਖਲਾ ਸਾਨੂੰ..
ਕੀ ਪੁਛਦੀ ਹੈ?

Loading views...

ਦੇਸ਼ ਤੋਂ ਸਾਡੇ ਪਿੰਡ ਦੀ ਸਿਅਾਸੀ ਦਸ਼ਾ….
ਪ੍ਰਧਾਨ ਮੰਤਰੀ = BJP , ..
.
.
.
.
ਮੁੱਖ ਮੰਤਰੀ = Congress
MLA = AAP ,
ਸਰਪੰਚ = ਅਕਾਲੀ
ਵਿਕਾਸ :- ਗਿਅਾ ਢੱਠੇ ਖੂਹ ‘ਚ, ਫੜ ਲੋ ਭੂੰਡ ਦੀਅਾਂ ਲੱਤਾ

Loading views...

ਸੱਤ ਸਾਲ ਪਹਿਲਾਂ ਇੱਕ ਫਕੀਰ ਨੇ
ਬੁਲੇਟ ਟਰੇਨ ਦਾ ਸੁਪਨਾ ਦਿਖਾ ਕੇ ਅੱਜ
ਬੁਲੇਟ ਮੋਟਰਸਾਇਕਲ ਤੇ ਚਲਣ ਜੋਗਾ ਵੀ ਨੀ ਛੱਡਿਆ
😂😂😂

Loading views...


ਹਰ ਸੋਹਣੀ ਕੁੜੀ ਦੇ ਪਿੱਛੇ
ਇੱਕ ਕਰੀਮ ਦੀ ਡੱਬੀ ਦਾ ਹੱਥ ਹੁੰਦਾ

Loading views...

ਮੈਂ ਇੱਥੇ ਨਹੀਂ ਰਹਾਂਗਾ ! ਇੰਨਾ ਛੋਟਾ ਜਿਹਾ ਕਮਰਾ ।
ਨਾ ਤਾਂ ਕੋਈ ਖਿਡ਼ਕੀ ਹੈ ਨਾ ਬਾਥਰੂਮ !
ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ
ਵੇਟਰ : ਪਰ ਸਰ ਇਹ ਤਾਂ…
ਮੈਂ : ਨਹੀਂ – ਨਹੀਂ , ਮੈਨੂੰ ਪੈਸੇ ਵਾਪਸ ਦੇ ਦੋ !
ਵੇਟਰ : ਓਏ ਪੇਂਡੂਆਂ ਉੱਤੇ ਰੂਮ ਵਿੱਚ ਤਾਂ ਚੱਲ ,
ਇਹ ਤਾਂ
ਲਿਫਟ ਆ

Loading views...


ਪਤਨੀ – ਹਰ ਸਫਲ ਆਦਮੀ ਦੇ ਪਿੱਛੇ ਇੱਕ
ਔਰਤ ਹੁੰਦੀ ਹੈ ਜਿਵੇਂ ਤੁਹਾਡੇ ਪਿੱਛੇ ਮੈਂ ਹਾਂ
ਪਤੀ – ਜਦੋਂ ਇੱਕ ਔਰਤ ਨਾਲ ਇੰਨੀ ਸਫਲਤਾ ਹੈ
ਤਾਂ ਸੋਚ ਰਿਹਾ ਹਾਂ
ਦੋ ਤਿੰਨ ਹੋਰ ਰੱਖ ਹੀ ਲਵਾਂ
😂😂😂

Loading views...


ਡਾਕਟਰ ਕਹਿੰਦੇ,”ਪਾਣੀ ਉਬਾਲ ਕੇ
ਪੀਣਾ ਚਾਹੀਦਾ,,ਇਸ ਨਾਲ ਇਸ
ਵਿਚਲੇ ਕੀਟਾਣੂ ਮਰ ਜਾਂਦੇ ਹਨ”
.
.
.
ਜੇ ਇਹਨਾਂ ਨੂੰ ਕੋਈ ਪੁੱਛੇ ਕਿ ਸਾਲਿਓ!!
ਲਾਸ਼ਾਂ ਤਾਂ ਪਾਣੀ ਦੇ ਵਿੱਚ
ਹੀ ਰਹਿ ਜਾਣਗੀਆਂ

Loading views...

ਅੰਕਲ – ਬਹੁਤ ਕਮਜ਼ੋਰ ਹੋ ਗਿਆ ਬੇਟਾ
ਕੀ ਖਾਂਦੇ ਓ ?
ਮੁੰਡਾ – ਅੰਕਲ ਧੋਖੇ ਖਾ ਰਿਹਾ ਬਸ

Loading views...

ਮੈਂ – ਕਿ ਕਰਦੇ ਓ ਤੁਸੀਂ ?
She – Writer ਆ
Me (ਬੜ੍ਹੇ ਆਦਰ ਨਾਲ) – ਕੀ ਲਿਖਦੇ ਹੋ ?
She –
She -facebook ਅਤੇ ਟਵਿੱਟਰ ਤੇ ‘hmmm’ ‘Awww’ ਅਤੇ ‘kkkk’.

Loading views...


ਸਾਨੂੰ ਤਾ college ਵਾਲਿਆ ਨੇ ਅੱਜ ਤੱਕ ਰੋਲ ਨੰ:
ਨੀ ਦਿੱਤਾ
.
.
ਕੁੜੀ ਨੇ ਨੰਬਰ ਕਿਥੋ ਦੇਣਾ.

Loading views...


ਕਿਥੇ ਨੇ ਓੁਹ ਦਾਨੀ ਲੋਕ ਜੋ ਠੰਡ ਚ ਕੰਬਲ ਵੰਡ ਦੇ ਸੀ…
ਬਾਈ ਹੁਣ ਗਰਮੀ ਚ AC, cooler ਤਾ ਵੰਡ ਜੋ.

Loading views...

ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
.
.
.
ਪਰ ਸਾਲਾ ਚਾਹ ਆਲੇ ਪਤੀਲੇ ਵਿੱਚ
ਵੀ ਤੂੰ
ਹੀ ਦਿਸਦੀ ਆਂ

Loading views...


ਅੰਕਲ ਜੀ
ਸਿਮਰਨ ਘਰ ਹੈਗੀ ਆ ?
ਹਾਂ ਹੈਗੀ ਆ, ਕੀ ਕਹਿਣਾ
ਓਹਨੂੰ ਕਹਿ ਦਿਓ
ਜਾ ਸਿਮਰਨ ਜਾ
ਜੀ ਲੈ ਆਪਣੀ ਜ਼ਿੰਦਗੀ

Loading views...

ਕਹਿੰਦੇ ਆ Ishq ਵਿੱਚ ਨੀਂਦ
ਉੱਡ ਜਾਂਦੀ ਆ. . :O ?
.
??
.
.
.
.
.
.
.
.
.
ਕੋਈ ਸਾਡੇ ਨਾਲ ਵੀ Ishq ਕਰੇ ਸਾਨੂੰ ਤਾਂ ਨੀਂਦ ਹੀ
ਬਹੁਤ ਆਂਉਦੀ ਆ

Loading views...

ਪਹਿਲਾ ਪੈਗ –
ਵੀਰੇ ਲਾਇਫ ਸੇਟ ਆ ਆਪਣੀ ,
ਕੰਪਨੀ ਵੱਲੋਂ ਕਾਰ ਮਿਲੀ ਆ ,
ਕੈਸ਼ ਵੀ ਹੈ, ਐਸ਼ ਕਰ ਰਹੇ ਆ ਬਸ

ਚੌਥਾ ਪੈਗ –
ਯਾਰ , ਕੁੱਤਾ ਬਣਾ ਰੱਖਿਆ ਹੈ ਹਰਾਮਜਾਦਿਆਂ ਨੇ . 😥

Loading views...