ਕੁੜੀ ਵਾਲੇ – ”ਕਾਕਾ ਜੀ ਕੀ ਕੰਮ ਕਰਦੇ ਓ
ਮੁੰਡਾ = ‘ਜੀ ! 24 ਘੰਟੇ ਫੇਸਬੁਕ ਚਲਾਈ
ਦੀ ਆ,
.
ਤਿੰਨ ਪੇਜ਼ ਚਲਦੇ ਆ ਜੀ ਆਪਣੇ ਤੇ ਇਕ
ਪੇਜ਼ ਦੇ 38,000 ਤੋਂ ਉਪਰ ਫ਼ੈਨ ਨੇ
.
ਕੁੜੀ ਵਾਲੇ = ਸਾਨੂੰ ਇਹੋ ਜਿਹਾ ਮਹਿਨਤੀ
ਮੁੰਡਾ ਚਾਹੀਦਾ



ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .

ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
..
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ Karida

Ohh ਭੱਜ ਕੇ ਕੋਠੇ ਚੜ ਜਾਂਦੀ
ਜਦ ਟੱਲੀਆਂ ਯਾਰ ਵਜਾਉਂਦੇ ਸੀ
.
.
.
ਸਾਨੂੰ ਤਾਂ ਸਾਲਾ ਪਤਾ ਈ ਬਾਅਦ ਵਿੱਚ
ਲੱਗਾ ਕੇ ਉਹ ਤਾਂ ਗੋਲਗੱਪੇ ਵੇਚਣ ਵਾਲੇ ਦੇ
ਭੁਲੇਖੇ ਚ ਨਿਗਾਹ ਮਾਰਨ ਆਉਂਦੀ ਸੀ


ਮੇਰੇ ਤੋ ਬਿਨਾਂ ਜੇ ਕਿਸੇ ਹੋਰ ਨਾਲ ਅੱਖ ਮਿਲਾਂਵੇਗਾ
ਸੌਹ ਰੱਬ ਦੀ ਮੇਰੇ ਤੋਂ ਵੇਲਨੇ ਬਹੁਤ ਖਾਵੇਗਾ

ਇਕ ਛੋਟੀ ਬੱਚੀ ਨੇ ਦਰਵਾਜ਼ਾ ਖੋਲ੍ਹਿਆ
ਅਤੇ ਆਪਣੇ ਭਰਾ ਦੀ ਗਰਲ ਫ੍ਰੈਂਡ ਨੂੰ ਦੇਖ ਕੇ ਬੋਲੀ ਭੈਣੇ ,
‘ਤੁਸੀਂ ਰੋਜ਼-ਰੋਜ਼ ਭਾਅ ਜੀ ਨੂੰ ਮਿਲਣ ਆਉਂਦੇ ਹੋ,
ਤੁਹਾਡਾ ਆਪਣਾ ਕੋਈ ਭਰਾ ਨਹੀਂ ਹੈ?..


ਮੈਂ 20 ਸਾਲਾਂ ਵਿੱਚ ਇੱਕ
ਗੱਲ ਨੋਟ
ਕੀਤੀ ਹੈ,
ਕਿ ਜਦੋਂ ਫਾਟਕ ਬੰਦ ਹੁੰਦੇ ਆ
ਤਾਂ,,
: :
:
:
:
:
:
:
:
:
:
:
:
:
ਰੇਲ ਗੱਡੀ jrur aundi ਹੈ


Sidhe ਸਾਧੇ BanDe ਹਾਂ __
ਕੁੜੀਆਂ ਤੋਂ ਸ਼ਰਮਾਉਦੇ ਹਾਂ __


Kiss ਦਾ ਸਾਨੂੰ ਕੋਈ ਪਤਾ ਨਹੀਂ, __
ਬੱਸ ਘੁੱਟ ਕੇ ਜੱਫੀ ਪਾਉਨੇ ਹਾਂ

ਜਿਹੜੇ ਕੈਂਚੀ ਚੱਪਲਾ ਪਾ ਕੇ ਵਿਆਹ ਦੇਖਦੇ ਆ
.
.
.
.
. .
.
.
.
.
.
ਅੱਜ ਉਹ ਫ਼ੇਸਬੁੱਕ ਤੇ ਸਟੇਟਸ ਪਾਉਦੇ ਆ
ਜਿੰਨੇ ਵਿੱਚ ਕੁੜੀਏ ਤੂੰ ਸਾਰੀ ਸੱਜਦੀ
ਉੱਨੇ ਦੇ ਤਾਂ ਮਿੱਤਰਾ ਦੇ ਬੂਟ ਆਉਦੇ ਆ

ਪੰਜਾਬ ਚ ਲੋਕ ਸਭ ਤੋਂ ਜਿਆਦਾ ਖੁਸ਼ ਕਦੋਂ ਹੁੰਦੇ ਆ ?
ਜਦੋਂ 15 ਮਿਨਟ ਖੜੇ ਹੋਣ ਤੋਂ ਬਾਅਦ ਆਖਿਰ ਰੇਲ ਗੱਡੀ ਦਾ ਹਾਰਨ ਸੁਣਦਾ,
.
.
ਤੇ ਸਭ ਤੋਂ ਜਿਆਦਾ ਦੁਖੀ ਉਂਦੋ ਹੁੰਦੇ ਆ,
ਜਦੋਂ ਪਤਾ ਲੱਗਦਾ ਕਿ ਹਾਲੇ ਇੱਕ ਰੇਲ ਹੋਰ ਆਉਣੀ ਆ..


ਦੇਖੋ ਮੈਂ ਕਿਨਾ ਮਜਬੂਰ ਆਂ
ਕੁੜੀ call ਕਰੀ ਜਾਂਦੀ

,
,
ਮੇਰਾ Answer
ਵਾਲਾ ਬਟਨ ਖਰਾਬ ਆ
Lolz


ਇੱਕ ਬੰਦਾ ਆਪਣੇ ਦੋਸਤ ਨੂੰ ਆਪਣਾ
ਨਵਾਂ ਘਰ ਦਿਖਾਣ ਲਈ ਲੈ ਕੇ ਆਇਆ….!
.
ਕਹਿੰਦਾ…. ਆਹ ਦੇਖ ਮੇਰਾ ਨਵਾਂ ਘਰ,
ਆਪਣੀ ਮਿਹਨਤ ਨਾਲ ਬਣਾਇਆ
.
ਦੇਖ ਕੰਧਾਂ ਕਿੰਨੀਆਂ ਪੱਕੀਆਂ, ਛੱਤ ਦਾ ਲੈਂਨਟਰ
ਵੀ ਦੇਖ ਕਿੰਨਾ ਪੱਕਾ ਤੇ ਘਰ ਦੇ ਥਮਲੇ ਦੇਖ
ਕਿੰਨੇ ਪੱਕੇ ਆ
.
ਅੱਗੋਂ ਉਸਦਾ ਦੋਸਤ ਬੋਲਦਾ, “ਆਹੋ…!
ਪਰ ਜ਼ਿੰਨਾਂ ਮਰਜ਼ੀ ਪੱਕਾ ਹੋਵੇ,
ਬੰਬ ਅੱਗੇ ਤਾਂ ਕੁੱਛ ਨੀ:p

ਬਸ ਇੰਨਾ ਹੀ ਕਿਹਾ ਸੀ ਕੇ
ਤੇਰੇ ਪਿਆਰ
ਦਾ ਪਿਆਸਾ ਹਾਂ
.
.
ਸਾਲੀ ਨੇ ਪਾਈਪ ਮੂੰਹ ਚ ਪਾਕੇ
ਮੋਟਰ ਚਲਾ ਤੀ


ਕੋਈ ਵੀ ਮਾਂ ਦੇ ਪੇਟ ਚੋ ਅੱਤਵਾਦੀ
ਪੈਦਾ
ਨਹੀ ਹੁੰਦਾ
.
ਜਦੋ ਤੁਹਾਡੇ ਵਰਗੇ Status ਪੜ ਕੇ
Like ਨੀ ਕਰਦੇ ਉਦੋ
ਅੱਤਵਾਦੀ ਬਣਦਾ

ਕੁੜੀ : ਪਿਆਰ ਕੀ ਹੁੰਦਾ ਆ..?
ਮੁੰਡਾ: ਪਿਆਰ ਦਾ ਰਿਸ਼ਤਾ ਦੋ ਇਨਸਾਨਾ
ਵਿਚਕਾਰ ਉਹੀ ਹੁੰਦਾ, ਜੋ ਸੀਮਿੰਟ ਅਤੇ ਰੇਤ
ਵਿਚਕਾਰ ਪਾਣੀ ਦਾ ਹੁੰਦਾ, ਮੰਨ ਲਾ
.
ਮੁੰਡਾ = ਸੀਮਿੰਟ
ਕੁੜੀ = ਰੇਤ
.
ਪਿਆਰ = ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ
ਤਾਂ ਉਹ ਮਜਬੂਤ ਨਹੀ ਬਣੂਗਾ
.
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ
ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
.
ਕੁੜੀ (ਸ਼ਰਮਾ Ke) – ਕਮੀਨਿਆ ਤੂੰ ਸ਼ਕਲ
ਤੋਂ ਹੀ Mistri ਲੱਗਦਾ ਆ..

ਕੁੜੀ – ਤੂ ਮੇਰੇ ਲਈ ਕੀ ਕਰ ਸਕਦਾ ਹੈ ??
ਮੁੰਡਾ – ਦਸ ਕੀ ਕਰਾ ???
.
ਕੁੜੀ : ਮੇਰੇ ਲਈ ਚੰਦ ਤੋੜ ਕੇ ਲਿਆ
ਮੁੰਡਾ : ਫਿਰ ਈਦ ਤੇਰੇ Bapu ਨੂ ਦੇਖ ਕੇ ਮਾਨਾਵਾਗੇ :p