ਉਹ ਕਹਿੰਦੀ ਲੜਨ ਨਾਲ ਪਿਆਰ
ਵਧਦਾ ….
.
ਇਹ ਸੁਣ ਕੇ ਮੈ ਓਹਦੀ ਅੱਖ
ਤੇ ਮੁਕਾ
ਮਾਰ ਕੇ ਭੱਜ ਗਿਆ



ਉਹਨੂੰ ਪੁੱਛਿਆ – ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ – ਖੰਗ ਹੋਗੀ ਸੀ !
.
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ
ਕਹਿੰਦੀ – ਤੰਗ ਹੋਗੀ ਸੀ !
.
ਮੈ ਕਿਹਾ ਜੀ ਕੱਲ ਮਿਲਣ ਨੀ ਆਏ
ਕਹਿੰਦੀ – ਠੰਡ ਹੋਗੀ ਸੀ,
.
ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ
ਤੇ ਜਾਂਦਿਆ ਦੇਖਿਆ ਸੀ ..
.
ਕਹਿੰਦੀ ਆਹੋ ਐਕਟੀਵਾ ਬੰਦ ਹੋਗੀ ਸੀ

ਅਰਜ ਕਰਦਾ ਹਾਂ, ਉਹਨਾਂ ਦੀ ਗਲੀ ਵਿਚੋਂ
ਗੁਜਰੇ ਤਾਂ ਉਹਨਾਂ ਦਾ ਚੁਬਾਰਾ ਨਜ਼ਰ
ਆਇਆ
.
ਵਾਹ ਜੀ ਵਾਹ ,
.
ਅਰਜ ਕਰਦਾ ਹਾਂ, ਉਹਨਾਂ ਦੀ ਗਲੀ ਵਿਚੋਂ
ਗੁਜਰੇ ਤਾਂ ਉਹਨਾਂ ਦਾ ਚੁਬਾਰਾ ਨਜ਼ਰ
ਆਇਆ
.
ਵਾਹ ਜੀ ਵਾਹ,,
.
ਉਹਦਾ ਬਾਪੂ ਬਾਹਰ ਆ ਕੇ ਬੋਲਿਆ
ਲੱਤਾਂ ਬਾਹਾਂ ਤੋਡ਼ ਦੂੰ ਜੇ ਦੁਬਾਰਾ
ਨਜ਼ਰ ਆਇਆ

ਅੱਜ ਦਾ Ranjha ਹੀਰ ਨੂੰ ਨੀ ਹੀਰੇ
ਮੇਰੀਏ ਤੂੰ ਮੇਰਾ ਇੰਨਾ ਖਰਚ ਨਾ ਕਰਵਾਇਆ
ਕਰ
.
Heer – ਵੇ ਰਾਙਿਆ ਜੇ ਆਸਕੀ ਕਰਨੀ

ਤਾ ਕਿੱਤੇ ਦਿਹਾੜੀ ਤੇ
ਵੀ ਜਾਇਆ ਕਰ


ਹੁਣ ਤਾਂ ਕੁੜੀਆਂ ਵੀ ਸਾਡੇ ਵੱਲ ਉਂਗਲੀ
ਕਰ ਕਰਕੇ ਕਹਿੰਦੀਆ
.
.
.
.
ਉਹ ਜਾਂਦੇ ਨੇ ਛੜੇ

ਇੱਕ ਮੁੰਡੇ ਨੇ ਕੁੜੀ ਨੂੰ Purpose
ਕੀਤਾ I Love U …
.
ਕੁੜੀ- ਠੀਕ ਹੈ ਮੈਂ ਤੇਰੇ ਨਾਲ ਸਹਿਮਤ
ਹੋ ਜਾਂਦੀ ਹਾਂ ਪਰ ਤੂੰ ਕਦੇ ਵੀ ਮੇਰੇ ਨੇਡ਼ੇ
ਨਹੀਂ ਆਵੇਂਗਾ ….
.
ਕਦੇ ਵੀ ਮੈਨੂੰ ਰਾਹ ‘ਚ ਨਹੀਂ ਬੁਲਾਵੇਂਗਾ,
Phone Call ਦਾ ਤਾਂ ਮਤਲਬ
ਹੀ ਨਹੀਂ …
.
Kiss ਬਗੈਰਾ ਬਾਰੇ ਕਦੇ ਸੋਚੀਂ ਵੀ ਨਾ….etc

.
ਮੁੰਡਾ – ਜਾਹ ਭੈਣੇ ਘਰ ਜਾਹ
ਤੇਰੇ Parents ਚਿੰਤਾ ਕਰ ਰਹੇ ਹੋਣਗe


ਮੇਰੀ ਸਹੇਲੀ ਰੋਜ ਮੈਨੂ ਕੇਹਂਦੀ ਸੀ
ਤੁਸੀਂ ਮੇਰਾ ਫੋਨ ਨੀ ਚਕਦੇ !!
.
.

ਅੱਜ ਅੱਕ ਕੇ ਮੈ ਚਕ ਈ ਲਿਯਾ ਤੇ
ਵੇਚਤਾ 1500 ਦਾ


ਕਦੇ Twenty Eight ਹੁੰਦੀ C ਹੁਣ
Fourty ਹੁੰਦੀ Jaani ਆ
.
.
Thoda ਖਾਇਆ Kar Nii ਬੀਬਾ
Dino ਦਿਨ
Moti ਹੁੰਦੀ Jaani ਆ

ਮੁਕੇਸ ਅੰਬਾਨੀ – ਜੇ ਮੈਂ ਸਵੇਰ ਤੌ ਆਪਣੀ ਕਾਰ ਚ ਨਿੱਕਲਾਂ
ਤਾਂ ਸ਼ਾਮ ਤੱਕ ਆਪਣੀ ਅੱਧੀ ਜਮੀਨ
ਵੀ ਨਹੀ ਦੇਖ ਸਕਦਾ !!
.
.
.
ਅਮਲੀ – ਸਾਡੇ ਕੋਲ ਵੀ ਪਹਿਲਾ ਇਹੋ ਜਹਿ
ਖਟਾਰਾ ਕਾਰ ਸੀ ਵੇਚ ਤੀ ਹੁਣ

ਸਾਲੀ ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ
.
..
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ
ਨਾ ਪਾਸ ਹੋ ਜਾਣ


Jehri ਕੁੜੀ ਅੱਤ Hundi ਆ,
.
.
ਉਹਨੂੰ Akal
.
.
.
.
ਘੱਟ Hundi ਆ


ਮੈਂ ਕਿਹਾ ਹੋ ਨਾ ਹੋ ਏ ਪਿਆਰ
ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
.
.
.
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ
ਮੈਨੂੰ ਲਗਦੈ ਤੈਨੂੰ ਕਸਰ ਏ

Ik ਪੰਜ ਸਾਲ ਦੇ ਬੱਚੇ ਨੇ ਅਪਨੇ ਗੁਆਂਡੀਆਂ
ਦੀ ਜਵਾਨ ਕੁੜੀ ਦੀ ਗੁਤ ਨੂੰ ਅੱਗ ਲਾ ਤੀ
ਬੱਚੇ ਨੂੰ ਪੁਛਿਅਾ ਕਿੳ ਲਾਈ ???
.
. .
.
.
.
.
. .
.
.
.
.
. .
.
.
ਬੱਚਾ -: ਕੱਲ ਗਲੀ ਚ ਖੜੇ ਮੁੰਡੇ ਕਹਿੰਦੇ ਸੀ
ਆਹ ਕੁੜੀ ਬੰਬ ਆ ਯਾਰ


Pappu – ਜੋਗੀ ਦੀ ਬੀਨ ਵੱਲ ਇਸ਼ਾਰਾ
ਕਰਕੇ ਜੋਗੀ ਨੂੰ ਕਹਿੰਦਾ, “ਭਾਈਸਾਬ, ਇਹ ਬੀਨ
ਨਾਲ ਤੁਸੀਂ ਸੱਪ ਫੜਦੇ ਹੋ??’’
.
.
.
.
ਜੋਗੀ ਕਹਿੰਦਾ – ਨਾ ਹੋਰ ਸਾਲਿਆ, ਮੈਂ ਇਹ
ਚਾਹ ਠੰਡੀ ਕਰਨ
ਨੂੰ ਰਖੀ ਆ

ਕੁੜੀ – ਆਪਣੇ Bਫਰੈਂਡ ਨੂੰ ਕਹਿੰਦੀ ਤੈਨੂੰ
ਜਦੋਂ ਮੇਰੀ ਯਾਦ ਆਉਂਦੀ ਆ
ਤੂੰ ਕੀ ਕਰਦਾ
.
ਮੁੰਡਾ – ਮੈ ਤੇਰੀ ਮਨ ਪਸੰਦ ਆਈਸ
ਕਰੀਮ ਖਾ ਲੈਣਾ
.
ਮੁੰਡਾ – ਜਦ ਤੈਨੂ ਮੇਰੀ ਯਾਦ ਆ ਆਉਂਦੀ ਤਾ
ਤੂੰ ਕੀ ਕਰਦੀ ਆ
.
.
ਕੁੜੀ – ਮੈ ਜਰਦਾ ਲਾ ਲੈਨੀ ਆ.

2 ਅਮਲੀ ਜੰਗਲ ਚ ਤੁਰੇ ਜਾਂਦੇ ਹੁੰਦੇ ਆ ਤੇ’
ਅੱਗੋਂ ਸ਼ੇਰ ਆ ਜਾਂਦਾ
.
ਇੱਕ ਅਮਲੀ ਮਿੱਟੀ ਚੁੱਕ ਕੇ ਸ਼ੇਰ ਦੀਆਂ
ਅੱਖਾਂ ਚ’ ਪਾ ਦਿੰਦਾ hai ਤੇ
.
ਦੂਜੇ ਅਮਲੀ ਨੂੰ ਕਹਿੰਦਾ
ਜਲਦੀ ਭੱਜ ਓਏ ਏਥੋਂ ..
.
.
ਦੂਜਾ ਅਮਲੀ ਕਹਿੰਦਾ :- ਮੈਂ ਕਿਉਂ ਭੱਜਾਂ , Apne ਬੁੜੇ ਦੀਆਂ
ਅੱਖਾਂ ਚ ਮਿੱਟੀ ਤਾਂ ਤੂੰ ਪਾਈ ਆ..