ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ
#College ਦੀ ਬਸ ਰੋਕ ਲਈ…..!
ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…!
Loading views...
ਅੱਜ ਮਿੱਤਰਾਂ ਨੇ ਸਵੇਰੇ-ਸਵੇਰੇ ਸ਼ਰੇਆਮ ਕੁੜੀਆਂ ਦੇ
#College ਦੀ ਬਸ ਰੋਕ ਲਈ…..!
ਤੇ ਡਰਾਇਵਰ ਨੂੰ ਸਿੱਧੀ ਤਰ੍ਹਾ ਸਮਝਾ ਤਾ….!
ਭਾਜੀ ਪਿਛਲੇ ਟਾਇਰ ‘ਚ ਹਵਾ ਘੱਟ ਆ ….!
ਚੈੱਕ ਕਰਾ ਲਈ…!
Loading views...
ਮੁੰਡਾ – i love you
ਕੁੜੀ – ਕਿੰਨੀਅਾਂ ਕੁੜੀਅਾਂ ਨੂੰ ਬੋਲ ਚੁੱਕਾ ਪਹਿਲੇ ?
ਮੁੰਡਾ – ਤੁਸੀਂ ਸੱਤਵੇਂ ਹੋ
ਕੁੜੀ – how sweet ! ਤੁਸੀਂ ਕਿੰਨਾ ਸੱਚ ਬੋਲਦੇ ਹੋ I
love you too .
Moral : . . .??
.
.
.
. .
.
.
.
.
ਮੋਰਲ – ਵੋਰਲ ਕੁੱਝ ਨੀ , ਮੁੰਡਾ AUDI ਚ ਬੈਠਾ ਸੀ
Loading views...
ਕੁੜੀਆਂ – ਕੁੜੀਆਂ ਨੂੰ ਕੀ ਗਿਫਟ ਦਿੰਦੀਆਂ
.
.
.
.
Suits Earring
Parfume
Flower
Chocolates
.
ਮੁੰਡੇ ਕੀ ਦਿੰਦੇ .
.
.
.
ਲੈ ਫੜ ਕੁੜੀ ਦਾ ਨੰਬਰ
ਧਿਆਨ ਰੱਖੀਂ ਸਾਲਿਆ ਮੇਰਾ ਨਾਮ ਨਹੀ ਆਉਣਾ ਚਾਹੀਦਾ
Loading views...
ਕੱਲ ਮੈਂ ਇੱਕ ਕੁੜੀ ਨੂੰ ਪ੍ਰਪੋਜ਼ ਕੀਤਾ
ਕਹਿੰਦੀ ਮੈਂ ਸੋਚ ਕੇ ਦੱਸੂਗੀਂ
ਅੱਜ ਉਸਨੇ ਮੈਨੂੰ ਇਕ ਗਿਫ਼੍ਟ ਨਾਲ ਚਿਠੀ ਫੜਾਈ
ਕਹਿੰਦੀ ਘਰ ਜਾ ਕੇ ਖੋਲੀੰ
ਮੈਂ ਖੁਸ਼ੀ ਖੁਸ਼ੀ ਘਰ ਆਇਆ
ਗਿਫ਼੍ਟ ਖੋਲਿਆ ਵਿਚੋਂ ਸ਼ੀਸ਼ਾ ਨਿਕਲਿਆ
ਫੇਰ ਮੈਂ ਚਿਠੀ ਖੋਲੀ , ਲਿਖਿਆ ਸੀ
“ਸਮਝ ਤਾਂ ਗਿਆ ਈ ਹੋਣਾ”
Loading views...
ਹੁਣ ਹਰਿਆਣੇ ਵਾਲਿਆਂ ਨੂੰ ਕੋਣ ਸਮਝਾਵੇ
ਕੀ ਬਾਈ ਪੰਜਾਬ ਪੁਲਿਸ ਤਾਂ ਪੰਜਾਬ ਵਾਲਿਆ ਨੂੰ ਨਹੀ ਬਖਸ਼ਦੀ..
..
ਪਤੰਦਰੋਂ ਤੁਸੀ ਤਾਂ ਹੋ ਬੇਗਾਨੇ
Loading views...
ਬਿੰਨੂ ਮੈਂ ਤੈਨੂੰ ਥੱਪੜ ਮਾਰਿਆ
ਇਹਦਾ ਭਵਿੱਖ ਕਾਲ ਦੱਸ
ਬਿੰਨੂ – ਮੈਡਮ ਛੁੱਟੀ ਤੋਂ ਬਾਅਦ ਤੁਹਾਡੀ
ਐਕਟਿਵਾ ਪੰਕਚਰ ਮਿਲੂਗੀ
Loading views...
Hassdi nE DiL mngYa
munDa apNa PaSswrd Den tk Jaave
Loading views...
ਰੱਬਾ ਮੈਨੂਂ ਏਨਾ ਪਿਆਰ ਕਰਨ ਵਾਲੀ ਕੁੜੀ
ਮਿਲਾਦੇ ਕਿ .
.
ਜੇ katrina kaif ਵੀ .??
.
.
.
.
.
.
.
ਆ ਕੇ ਮੈਨੂੰ ਪੁੱਛੇ,” are u
single ??
. .
ਤੇ ਮੈਂ ” ਨਾਂਹ ” ਕਰਦਾ
Loading views...
ਜੇ ਕਿਤੇ ਸਾਡੇ ਵੇਲੇ ਅੱਠਵੀਂ ਚ
ਫੇਸਬੁੱਕ
ਚਲਦੀ ਹੁੰਦੀ ਤਾਂ ਜਨਤਾ ਨੇ ਪੋਸਟ
ਪਾ ਪਾ ਕੇ
.
.
ਫੇਸਬੁੱਕ ਕਮਲੀ ਕਰ ਦੇਣੀ ਸੀ ….
. .
.
.
.
.
. Feeling Sad – ਅੱਜ ਮੈਡਮ ਨੇ
ਮੁਰਗਾ ਬਣਾ ਤਾ ਯਾਰੋ
Feeling Happy – ਅੱਜ
ਅੰਗਰੇਜੀ ਵਾਲੀ ਮੈਡਮ ਨੀ ਆਈ
Feeling Angery – ਪੱਕੀ ਕਾਪੀ ਘਰੇ
ਰਹਿ ਗਈ ਓਏ
Feeling Irritated – ਅੱਜ ਕੰਪਿਊਟਰ
ਤੇ
ਮੇਰੀ ਵਾਰੀ ਭੋਲਾ ਲੈ ਗਿਆ .
Loading views...
ਚੇੱਨਈ ਸਟੂਡੇਟ- ਪੇਪਰ ਬਹੁਤ ਆਸਾਨ ਸੀ,
ਬੈੰਂਗਲੋਰ ਸਟੂਡੇਂਟ-ਪੇਪਰ ਠੀਕ ਸੀ,
ਦਿੱਲੀ ਸਟੂਡੇਂਟ-ਪੇਪਰ ਮੁਸ਼ਕਿਲ ਸੀ,
.
.
.
.
.
.
..
.
.
.
ਪੰਜਾਬੀ ਸਟੂਡੇਂਟ-ਪੇਪਰ ਦੀ ਛੱਡ,
ਮੈਡਮ ਦੇਖੀ……… ਨਿਰੀ ਅੱਗ c
Loading views...
ਦੁਖੀ ਲੜਕੀ ਦਾ ਗੀਤ
ਆਪਣੇ BF ਲਈ
.
ਚੰਨਾਂ ਵੇ ਕਿਹੜੇ ਨਸ਼ਿਆਂ ਚ ਖੋ ਗਿਐ
.
.
.
..
.
.
.
.
ਹਾਏ ਵੇ ਅਮਲੀ ਹੀ ਹੋ ਗਿਐ.
Loading views...
ਓਦੋਂ ਨਾਮ ਬੜਾ ਜੱਪਦੀ ਸੀ ਮੇਰਾ ,,
..
..
..
ਜਦੋਂ TiMe PaSS ਹੁੰਦਾ
ਨਹੀਂ ਸੀ ਤੇਰਾ
Loading views...
ਕੁੜੀ – ਤੈਨੂੰ ਮੇਰੇ ਤੇ ਕਿੰਨਾ ਕ ਭਰੋਸਾ ਆ ?
ਮੈਂ – ਮੇਰਾ ATM ਪਿੰਨ 3443 ਆ
ਕੁੜੀ – ਪਹਿਲਾਂ ATM ਕਾਰਡ ਤਾਂ ਦੇ
ਮੈਂ – ਨਹੀਂ ਬੱਸ ਏਨਾ ਹੀ ਭਰੋਸਾ ਆ
Loading views...
ਸੱਚਾ ਦੋਸਤ ਓਹੀ ਆ ਜੋ ਕੰਮ ਕਰਨ ਲਈ ਤੁਰੰਤ ਹਾਂ ਕਰਦੇ
ਤੇ ਜਦੋਂ ਕੰਮ ਦਾ ਵਕ਼ਤ ਆਵੇ ਤਾਂ ਓਹਦਾ ਮੋਬਾਈਲ switch off ਹੋਵੇ
Loading views...
BJP ਵਿੱਚ ਵੀ ਅਜੀਬ ਨਮੂਨੇ ਆ,ਕੋਈ
ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ
ਮੋਦੀ ਜੀ ਆਉਣ ਵਾਲੇ ਆ
Loading views...
ਤੁਹਾਨੂੰ ਪਤਾ ਪੰਜਾਬੀ ਚ ਵੀ ਕੁਛ ਸ਼ਬਦ Silent ਹੁੰਦੇ ਆ
ਜਿਵੇਂ ਵਿਦਾਈ ਸਮੇਂ ਲਾੜੇ ਨੂੰ ਕਿਹਾ ਜਾਂਦਾ ਹੈ ਕੇ
“ਖ਼ਿਆਲ ਰੱਖਣਾ”
ਇਸ ਵਿਚ “ਆਪਣਾ” ਸ਼ਬਦ Silent ਹੁੰਦਾ ਹੈ
Loading views...